Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੁਆਵਾਂ ਦੀ ਮੋਹਤਾਜ ਨਹੀਂ ਮੇਰੀ ਜ਼ਿੰਦਗ਼ੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 
ਦੁਆਵਾਂ ਦੀ ਮੋਹਤਾਜ ਨਹੀਂ ਮੇਰੀ ਜ਼ਿੰਦਗ਼ੀ

ਦੁਆਵਾਂ ਦੀ ਮੋਹਤਾਜ ਨਹੀਂ ਮੇਰੀ ਜ਼ਿੰਦਗ਼ੀ,
ਜ਼ਹਿਰ ਦੇ ਕੇ ਮੈਨੂੰ ਹੋਰ ਜੀਣ ਦੀ ਦੁਆ ਨਾ ਦੇ ।

ਵਗਦੇ ਜ਼ਖ਼ਮ ਤੱਕ ਕੇ ਹਰ ਕੋਈ ਰੋ ਪੈਂਦੈ,
ਇੰਝ ਹੱਸ ਕੇ ਮੇਰੇ ਦਰਦ ਨੂੰ ਹੋਰ ਹਵਾ ਨਾ ਦੇ ।

ਕੁੱਛ ਲਿਖਤਾਂ, ਚੰਦ ਕਾਗ਼ਜ਼ ਤੇ ਇੱਕ ਕਲਮ,
ਮੇਰੇ ਸਰਮਾਏ ਨੂੰ ਹੋਰ ਵਾਧਾ ਨਾ ਦੇ ।

ਹੰਝੂ ਜਦ ਵੀ ਡਿੱਗੇ ਇੱਕ ਕਵਿਤਾ ਫੁੱਟ ਪਵੇ,
ਹੰਝੂ ਸੁੱਕ ਜਾਣ ਕੋਈ ਐਸੀ ਦਵਾ ਨਾ ਦੇ ।

ਮੈਂ ਗਿਆਂ ਨੂੰ ਮੁਡ਼ ਬੁਲਾ ਨਾ ਸਕਾਂ,
ਖ਼ੁਦਾਯਾ ਐਸੀ ਕੋਈ ਮੈਨੂੰ ਵਜਾਹ ਨਾ ਦੇ...? ਹੁਣ ਸ਼ਾਇਦ ਉਹ ਹਿੰਮਤ ਨਹੀ ਰਹੀ

04 Aug 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 
Too Good

its too good........

 

ਜਦੋਂ ਤਕ ਕਵਿਤਾ ਦੇ ਅਰਥਾਂ ਵਿਚ ਡੂੰਘਾਈ ਨਾ ਹੋਵੇ ਮੇਰੇ ਤੋਂ ਦਾਦ ਨਹੀ ਦਿੱਤੀ ਜਾਂਦੀ....

 

But Its really good

04 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

Surpreet g is paapi valo tuhnu bhut thnx tusi is kabil ta samjiya .?

04 Aug 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 

 

ਮੈਨੂੰ ਨਹੀ ਪਤਾ ਤੁਸੀਂ ਆਪਣੇ ਲਈ ਇਹ ਕਿਊਂ ਕੀਤਾ....???? ਤੁਹਾਨੂੰ ਖੁਦ ਤੇ ਮਾਨ ਹੋਣਾ ਚਾਹੀਦਾ ਹੈ.. 

 

 

ਮੈਨੂੰ ਨਹੀ ਪਤਾ ਤੁਸੀਂ ਆਪਣੇ ਲਈ ਇਹ word ਕਿਊਂ use ਕੀਤਾ....???? ਤੁਹਾਨੂੰ ਖੁਦ ਤੇ ਮਾਨ ਹੋਣਾ ਚਾਹੀਦਾ ਹੈ.. 

 

 

04 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ ਬਹੁਤ ਖੂਬ ਬਾਈ ਜੀ ..........tfs

04 Aug 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

good one ........

04 Aug 2010

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

ਦੁਆਵਾਂ ਦੀ ਮੋਹਤਾਜ ਨਹੀਂ ਮੇਰੀ ਜ਼ਿੰਦਗ਼ੀ,
ਜ਼ਹਿਰ ਦੇ ਕੇ ਮੈਨੂੰ ਹੋਰ ਜੀਣ ਦੀ ਦੁਆ ਨਾ ਦੇ ।

je is nu injh kar devo te rhythm better howega

 

 

ਜ਼ਿੰਦਗ਼ੀ ਮੇਰੀ ਦੁਆਵਾਂ ਦੀ ਨਹੀਂ ਮੋਹਤਾਜ  hunh ,
ਜ਼ਹਿਰ ਦੇ ਕੇ ਹੋਰ ਮੈਨੂੰ ਜੀਣ ਦੀ ਦੁਆ ਨਾ ਦੇ ।

 

04 Aug 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 

ਮੈਂ ਗਿਆਂ ਨੂੰ ਮੁਡ਼ ਬੁਲਾ ਨਾ ਸਕਾਂ,

ਖ਼ੁਦਾਯਾ ਐਸੀ ਕੋਈ ਮੈਨੂੰ ਵਜਾਹ ਨਾ ਦੇ...? ਹੁਣ ਸ਼ਾਇਦ ਉਹ ਹਿੰਮਤ ਨਹੀ ਰਹੀ

ਬਹੁਤ ਖੂਬ ੨੨ ਜੀ..... ਸ਼ਬਦ ਤੇ ਜਜ਼ਬਾਤ ਦਾ ਕਮਾਲ ਬਹੁਤ ਖੂਬ ਐ ੨੨ ਜੀ...... ਬਹੁਤ ਸੋਹਣਾ ਲਿਖਦੇ ਓ ਤੁਸੀਂ.......

04 Aug 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one bai ji..

 

tuhadi khud di likhi ae janab ??

04 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

ਧੰਨਵਾਦ ਦੋਸਤੋ ਵੈਸੇ ਮੇਰੇ ਚ ਐਨੀ ਉਕਾਤ ਕਿਥੇ ਕੀ ਮੈ ਕੁਙ ਲਿਖ ਸਾਕਾ
ਇਹ ਤਾ ਉਸ ਅਕਾਲ ਪੁਰਖ ਦੀ ਹੀ ਸੱਭ ਕਿਰਪਾ ਹੈ ਜਿਸਨੇ ਇਸ ਪਾਪੀ ਨੂੰ ਇਹ ਰਹਿਮਤ ਬਖਸੀ ਹੈ..???
ਵਾਹਿਗੁਰੂ ਭੱਲੀ ਕਰੇ, ਰੱਬ ਰਾਖਾ ਜੀ

06 Aug 2010

Showing page 1 of 2 << Prev     1  2  Next >>   Last >> 
Reply