|
|
|
|
|
|
Home > Communities > Punjabi Culture n History > Forum > messages |
|
|
|
|
|
ਮੀਨਾਰ ਏ ਫ਼ਤੇਹ |
ਮੀਨਾਰ ਏ ਫ਼ਤੇਹ ਅਜ ਸਾਰੇ ਰਾਸਟਰ ਨੂ ਸਮਰਪਤ ਕੀਤੀ ਗਈ , ਇਸ ਲਈ ਸਾਰੀ ਸਿਖ ਕੋਮ ਤੇ ਸਾਰੀ ਮਨੁਖਤਾ ਨੂ ਲਖ ਲਖ ਵਧਾਈ , ਏਹ ਮੀਨਾਰ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਹੈ ,ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਕੁਰਬਾਨੀਆਂ ਦਾ ਬਦਲਾ ਲੈਣ ਤੇ ਪਹਲੇ ਸਿਖ ਰਾਜ ਨੂ ਸਮਰਪਿਤ ਹੈ , ਜੋ ਕੇ ਪਿੰਡ chapadchidi ਨੇੜੇ ਮੋਹਾਲੀ (sas nagar) ਚੰਡੀਗੜ੍ਹ ਵਿਖੇ ਹੈ , ਏਸ ਦੀ ਉਚਾਈ ੩੨੮ ਫੁਟ(੧੦੦ ਮੀਟਰ ) ਆਪਣੇ ਦੇਸ਼ ਦੀ ਸਬ ਤੋਂ ਉਚੀ ਮੀਨਾਰ ਹੈ ,ਕੁਤਬ ਮੀਨਾਰ ਤੋਂ ੧੦੦ ਫੁਟ ਉਂਚੀ ਹੈ ਏਹ, ਆਪ ਸਬ ਨੂ ਬੇਨਤੀ ਹੈ ਆਪ ਆਪਣੇ ਪਰਿਵਾਰ ਤੇ ਹੋਰ ਸਾਥਿਆ ਨਾਲ ਏਸ ਖਾਲਸੇ ਦੇ ਨਿਸ਼ਾਨ ਦੇ ਦਰਸ਼ਨ ਜਰੂਰ ਕਰੋ ਤਾਂ ਕੇ ਸਾਡੀ ਅਗਲੀ ਪੀੜੀ ਨੂ ਆਪਣਾ ਇਤਿਹਾਸ ਪਤਾ ਚਲੇ ......ਧਨਵਾਦ
|
|
30 Nov 2011
|
|
|
|
Zaroor 22g
thnx for d info
|
|
18 May 2012
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|