Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੀਂਹ ਆਇਆ ਹੈ ਮੀਂਹ ਆਇਆ ਹੈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਮੀਂਹ ਆਇਆ ਹੈ ਮੀਂਹ ਆਇਆ ਹੈ

Dosto Barsaat de mousam te ik halki jahi rachna apde ru-b-ru kar reha haa aas hai aap apne kimti sujhaa jarur deongee................

ਮੀਂਹ ਆਇਆ ਹੈ ਮੀਂਹ ਆਇਆ ਹੈ
ਇਹ ਗੀਤ ਪੰਛੀਆਂ ਨੇ ਗਾਇਆ ਹੈ

ਚਾਤ੍ਰਿਕ ਬੂੰਦ ਦਾ ਬੰਬੀਹਾ ਪਿਆਸਾ
ਬਿਨਾ ਬੂੰਦ ਤੋ ਕਰਦਾ ਧਰਵਾਸਾ
ਉਸ ਨੇ ਵੀ ਮੂੰਹ ਪਾਣੀ ਪਾਇਆ ਹੈ
ਮੀਂਹ ਆਇਆ ਹੈ ਮੀਂਹ ਆਇਆ ਹੈ

ਪੌਣਾਂ ਨੇ ਵੀ ਹੈ ਸੁਗੰਧੀਆਂ ਘੋਲੀਆਂ
ਗਿੱਧੇ ਵਿਚ ਕੁੜੀਆਂ ਪਾਉਣ ਬੋਲੀਆਂ
ਹਰ ਇਕ ਨੇ ਸ਼ੁਕਰ ਮਨਾਇਆ ਹੈ
ਮੀਂਹ ਆਇਆ ਹੈ ਮੀਂਹ ਆਇਆ ਹੈ

ਹਰੀ ਭਰੀ ਹੋਈ ਸਾਰੀ ਕਾਇਨਾਤ ਹੈ
ਹਰ ਕੋਈ ਪਾਉਦਾ ਪਿਆਰ ਦੀ ਬਾਤ ਹੈ
ਓਸ ਧਰਤੀ ਦੀ ਪਿਆਸ ਨੂੰ ਬੁਝਾਇਆ ਹੈ
ਮੀਂਹ ਆਇਆ ਹੈ ਮੀਂਹ ਆਇਆ ਹੈ

ਵਗ ਸਾਰੇ ਨੇ ਹਰੇ ਭਰੇ ਹੋ ਗਏ
ਪਸ਼ੁ ਵੀ ਚਾਰਾ ਖਾ ਕੇ ਸੌ ਗਏ
ਵੀਰ ਵਹੁਟੀ ਨੇ ਸੂਹਾ ਰੰਗ ਪਾਇਆ ਹੈ
ਮੀਂਹ ਆਇਆ ਹੈ ਮੀਂਹ ਆਇਆ ਹੈ

ਸੋਹਲ ਨਜ਼ਾਰੇ ਅਜ਼ਬ ਓਸਦੇ
ਕਈ ਸਲਾਹੁੰਦੇ ਤੇ ਕਈ ਕੋਸਦੇ
ਇਹ ਸਭ ਓਸਦੀ ਮਾਇਆ ਹੈ
ਮੀਂਹ ਆਇਆ ਹੈ ਮੀਂਹ ਆਇਆ ਹੈ

ਜਸਬੀਰ ਸਿੰਘ ਸੋਹਲ 23.8.2010

23 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਸੋਹਲ ਨਜ਼ਾਰੇ ਅਜ਼ਬ ਓਸਦੇ
ਕਈ ਸਲਾਹੁੰਦੇ ਤੇ ਕਈ ਕੋਸਦੇ
ਇਹ ਸਭ ਓਸਦੀ ਮਾਇਆ ਹੈ
ਬਹੁਤ ਹੀ ਵਧੀਆ ਸਰ ਜੀ .........ਸ਼ੁਕਰੀਆ ਸਾਂਝਾ ਕਰਨ ਲਈ   

ਸੋਹਲ ਨਜ਼ਾਰੇ ਅਜ਼ਬ ਓਸਦੇ

ਕਈ ਸਲਾਹੁੰਦੇ ਤੇ ਕਈ ਕੋਸਦੇ

ਇਹ ਸਭ ਓਸਦੀ ਮਾਇਆ ਹੈ

 

ਬਹੁਤ ਹੀ ਵਧੀਆ ਸਰ ਜੀ .........ਸ਼ੁਕਰੀਆ ਸਾਂਝਾ ਕਰਨ ਲਈ   

 

23 Aug 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Jass ji............

29 Aug 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one sir..

29 Aug 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Amrinder ji...........

19 Sep 2010

Reply