Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਿੰਨੀ ਕਹਾਣੀਆਂ Mini Storey :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 10 << Prev     1  2  3  4  5  6  7  8  9  10  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਮਿੰਨੀ ਕਹਾਣੀਆਂ Mini Storey

ਸਤ ਸ੍ਰੀ ਅਕਾਲ ਦੋਸਤੋ,,,,,,,,


ਆਓ ਪੰਜਾਬੀਜਮ ਤੇ ਇਕ ਹੋਰ ਨਵਾਂ ਟੋਪਿਕ ਸੁਰੂ ਕਰਦੇ ਹਾਂ,,,,,,,,ਮਿੰਨੀ ਕਹਾਣੀਆਂ(Mini Storey),,,,,,,,

 

ਇਥੇ ਆਪਾਂ ਸਾਰੇ ਆਪੋ ਆਪਣੀਆ ਕਹਾਣੀਆਂ ਸਾਝੀਆਂ ਕਰ ਸਕਦੇ ਹਾਂ...........Lets start

13 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਇਕ ਦਹਾਕੇ ਦੇ ਇੰਤਜ਼ਾਰ ਤੋਂ ਬਾਦ ਵੀ ਜਦੋਂ ਦੀਨਾਨਾਥ ਜੀ ਦੇ ਘਰ ਔਲਾਦ ਨਾ ਹੋਈ ਤਾਂ ਉਸਨੇ ਇਕ ਬੇਟੀ ਗੋਦ ਲੈ ਲਈ......ਮੈਂ ਮਜ਼ਾਕ ਨਾਲ ਕਿਹਾ ਜਦੋਂ ਬੇਟੀ ਆਪਣੇ ਵਿਆਹ ਤੋਂ ਬਾਦ ਆਪਣੇ ਸੁਸਰਾਲ ਚਲੀ ਜਾਏਗੀ, ਤਦ ਬੁਢਾਪਾ ਕਿਵੇ ਕੱਟੋਗੇ?


ਅੱਜ ਸਾਲਾਂ ਬਾਅਦ ਦੀਨਾਨਾਥ ਜੀ ਦਿਖੇ, ਮੈਂ ਉਹਨਾ ਤੋਂ ਕੰਨੀ ਕੱਟ ਗਿਆ,ਉਹਨਾ ਨਾਲ ਮੇਰੀ ਨਜ਼ਰ ਮਿਲਾਣ ਦੀ ਹਿਮਤ ਨਾ ਹੋਈ ਕਿਓੰਕੀ ਮੇਰਾ ਬੇਟਾ ਡਾਕਟਰ ਬਣ ਗਿਆ ਸੀ ਅਤੇ ਆਪਣੀ ਡਾਕਟਰ ਪਤਨੀ ਦੇ ਨਾਲ ਬਾਹਰਲੇ ਦੇਸ਼ ਆਪਣੀ ਦੁਨੀਆ ਦੇ ਵਿਚ ਮਸਤ ਸੀ......ਮੈਨੂ ਡਰ ਸੀ ਕੀ ਦੀਨਾਨਾਥ ਜੀ ਇਹ ਨਾ ਪੁਛ ਬੇਠਣ ਕੇ ਬੁਢਾਪਾ ਕਿਵੇ ਕੱਟ ਰਿਹਾ ਹੈ.........???

13 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

kmaal di gall , ik sampooran mini kahaani ....

13 Oct 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

moral   ਬਹੁਤ ਤਗੜਾ.....tfs

13 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਧਨਵਾਦ......ਮਾਵੀ ਜੀ ਅਤੇ ਜਗਦੇਵ ਵੀਰ........

 

ਆਓ ਤੁਸੀਂ ਵੀ ਸਾਰੇ ਇਥੇ ਆਪਣੀਆਂ ਆਪਣੀਆਂ ਕਹਾਣੀਆਂ ਪੋਸਟ ਕਰੋ........

15 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਚਲੋ ਉਠੋ......ਰਮਨ


ਸ਼ਾਪਿੰਗ ਮੋਲ ਚਲਦੇ ਹਾਂ.......ਰੀਟਾ ਨੇ ਰਮਨ ਦੇ ਹਥੋਂ ਅਖਬਾਰ ਖਿਚਦੇ ਹੋਏ ਬੋਲੀਆ.....

ਕਿਓਂ ਬਈ.....ਰਮਨ ਨੇ ਕੁਝ ਹੈਰਾਨ ਜਿਹਾ ਹੋ ਕੇ ਪੁਛੀਆ......


ਭੁੱਲ ਗਏ....ਅੱਠ ਦਿਨ ਬਾਦ ਅਸ਼ਟਮੀ ਹੈ ਤੇ ਕੰਜਕਾਂ ਪੂਜਨੀਆਂ ਹਨ ਅਤੇ ਉਹਨਾ ਨੂ ਉਪਹਾਰ ਦੇਣੇ ਹਨ.....ਰੀਟਾ ਦੀ ਅਵਾਜ ਵਿਚ ਉਤਸ਼ਾਹ ਸੀ.......


ਲੇਕਿੰਨ ਉਸਦੇ ਲਈ ਸ਼ਾਪਿੰਗ ਮੋਲ ਜਾਣਦੀ ਕੀ ਜਰੂਰਤ ਹੈ, ਨਾਲ ਦੀ ਹੀ ਕਿਸੀ ਦੁਕਾਨ ਤੋਂ ਲੈ ਲੇਂਦੇ ਹਾਂ......ਰਮਨ ਨੇ ਕਿਹਾ......

 

ਨਹੀ......ਦੇਖੀਆ ਨਹੀ ਪਿਛਲੀ ਬਾਰ ਕੰਜਕਾਂ ਨੂ ਜੋ ਲੰਚ ਬੋਕਸ ਦਿੱਤੇ ਸੀ ਓਹ ਆਪਣੀ ਹਾਈ-ਫਾਈ ਕਲੋਨੀ ਦੀਆਂ ਨਖਰੈਲ ਮੇਮਸਹਿਬਾਂ ਨੂ ਪਸੰਦ ਨਹੀ ਸਨ ਆਏ, ਸਬ ਮੂਹ ਬਣਾ ਰਹੀਆਂ ਸਨ, ਰਜਨੀ ਨੇ ਤਾਂ ਕਿੱਟੀ ਪਾਰਟੀ ਵਿਚ ਬੋਲ ਵੀ ਦਿੱਤਾ ਸੀ ਕੀ ਅਜਿਹੇ ਲੰਚ ਬੋਕਸ ਤਾਂ ਅਸੀਂ ਆਪਨੀਆਂ ਕੰਮਵਾਲੀਆਂ ਨੂ ਵੀ ਨਹੀ ਦਿੰਦੇ, ਅਸੀਂ ਤੇ ਵਧੀਆ ਚੀਜਾਂ ਦੀ ਵਰਤੋਂ ਕਰਦੇ ਹਾਂ.......ਇਹ ਕਹਿੰਦੇ ਹੋਏ ਰੀਟਾ ਦੀ ਅਵਾਜ ਕੁਝ ਰੋਣੀ ਜਿਹੀ ਹੋ ਗਈ.......

 

ਅਜਿਹੇ ਲੋਕਾਂ ਨੂ ਦਾਨ ਦੇਣ ਦਾ ਕੀ ਫਾਇਦਾ ਜੋ ਦੂਸਰੀਆਂ ਦੀ ਭਾਵਨਾ ਨੂ ਠੇਸ ਪੁਹਚਾਵੇ ਤੇ ਨਾ ਹੀ ਜਿਹਨਾ ਨੂ ਚੀਜਾਂ ਦੀ ਕੋਈ ਕਦਰ ਹੋਵੇ......ਰਮਨ ਨੇ ਗੁੱਸੇ ਭਰੀ ਅਵਾਜ ਚ ਬੋਲੀਆ......


ਤਾਂ ਕੀ ਕਰਾਂ ਕੰਜਕਾਂ ਨਾ ਬੇਠਾਵਾ, ਦੇਵੀ ਮਾਂ ਨੂ ਨਰਾਜ਼ ਕਰ ਦੇਵਾ......ਰੀਟਾ ਨੇ ਦੁਖੀ ਮੰਨ ਤੋਂ ਕਿਹਾ.......

 

ਮੈਂ ਅਜਿਹਾ ਕਦੋਂ ਕਿਹਾ, ਤੂੰ ਕੰਜਕਾਂ ਜਰੂਰ ਬੇਠਾ ਲੇਕਿੰਨ ਆਪਣੀ ਕਲੋਨੀ ਦੀਆਂ ਨਹੀ, ਆਪਣੀ ਸੁਸੇਟੀ ਦੇ ਪਿਛੇ ਜੋ ਝੁਗੀ ਝੋਪੜੀਆਂ ਹਨ ਉਹਨਾ ਨੂ ਬੁਲਾਕੇ ਲਿਆਵੀ, ਓਹ ਜਰੂਰਤ ਮੰਦ ਗਰੀਬ ਬਚੀਆਂ ਜਦੋਂ ਢਿੱਡ ਭਰ ਕੇ ਖਾਣਗੀਆਂ ਤਾਂ ਸੱਚੇ ਮੰਨ ਨਾਲ ਦੁਆ ਦੇਣਗੀਆਂ ਅਤੇ ਦੇਵੀ ਮਾਂ ਵੀ ਖੁਸ਼ ਹੋਏਗੀ.......

 

ਠੀਕ ਕਹਿੰਦੇ ਹੋ ਤੁਸੀਂ, ਇਸ ਵਾਰ ਆਪਾਂ ਝੁਗੀ ਝੋਪੜੀਆਂ ਤੋਂ ਹੀ ਕੰਜਕਾਂ ਬੇਠਾਵਾਗੇ.......ਰੀਟਾ ਨੇ ਉਚੀ ਅਵਾਜ ਵਿਚ ਪੂਰੇ ਆਤਮ ਵਿਸ਼ਵਾਸ਼ ਨਾਲ ਕਿਹਾ........

16 Oct 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

both stories are nice ... doven khanian apni apni moral nu vikha rhian ne ... nice topic J veer g...


main vi ithe khani share kran ga g...

16 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx.......sunil.......so nice of u........

16 Oct 2012

Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
nice

ਬਹੁਤ ਵਧੀਆ ਜੀ

16 Oct 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਵਧੀਆ ਜੇ ਵੀਰ ਜੀ ......ਸ਼ੁਕਰੀਆ ....ਬਹੁਤ ਸੋਹਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਤੁਸੀਂ ......ਲਿਖਦੇ ਰਹੋ ....

16 Oct 2012

Showing page 1 of 10 << Prev     1  2  3  4  5  6  7  8  9  10  Next >>   Last >> 
Reply