Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਡਰਨ ਮਿਰਜ਼ਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮਾਡਰਨ ਮਿਰਜ਼ਾ

ਜੇ ਮਿਰਜ਼ਾ ਸਾਹਿਬਾਂ ਦੇ ਸਮੇਂ ਬੁਲਟ ਮੋਟਰਸਾਈਕਲ ਹੁੰਦਾ ਨਾਲੇ ਅਖਬਾਰਾ ਹੁੰਦੀਆ ਤਾਂ ਅਗਲੇ ਦਿਨ ਅਖਬਾਰ ਵਿੱਚ ਪੰਜ਼ਾਬ ਦੇ ਪੁਲਿਸ ਮੁਖੀ ਦਾ ਬਿਆਨ ਆਉਣਾ ਸੀ ।

ਮਿਰਜ਼ਾ ਨਾਮ ਦਾ ਨੌਜ਼ਵਾਨ ਜੋ ਕਿ ਅਕਾਲੀ ਦਲ ਬਾਦਲ ਦੀ ਦਾਨਾਬਾਦ ਦੀ ਦਿਹਾਤੀ ਇਕਾਈ ਦਾ ਜਥੇਦਾਰ ਸੀ ਸਾਹਿਬਾਂ ਨਾਮ ਦੀ ਕੁੜੀ ਜੋ ਕਿ ਸਿਆਲਾਂ ਦੇ ਕਾਂਗਰਸੀ ਮਾਹਨੀ ਦੀ ਬੇਟੀ ਸੀ ਉਸਨੂੰ ਵਰਗਲਾ ਕੇ ਮੋਟਰਸਾਇਕਲ ਤੇ ਲੈ ਗਿਆ । ਰਸਤੇ ਵਿੱਚ ਇਹਨਾਂ ਨੇ ਇੱਕ ਦੁਕਾਨ ਤੋ ਮੋਬਾਈਲ ਰਿਚਾਰਜ ਕਰਵਾਇਆ । ਇੱਥੇ ਜਦੋ ਮਿਰਜ਼ਾ ਮੋਟਰਸਾਇਕਲ ਸਟਾਰਟ ਕਰਨ ਲਈ ਕਿੱਕ ਮਾਰਦਾ ਹੈ ਤਾਂ ਉਸਦਾ ਪੈਰ ਤਿਲਕ ਗਿਆ ਅਤੇ ਉਸਦੇ ਗਿੱਟੇ ਤੇ ਸੱਟ ਵੱਜੀ ।
ਰਸਤੇ ਵਿੱਚ ਇਹ ਦੋਨੋ ਜੰਡ ਵਾਲੇ ਢਾਬੇ ਤੇ ਰੋਟੀ ਖਾਣ ਰੁਕੇ ਆ ਤੇ ਸਾਗ ,ਮੱਕੀ ਵਾਲੀ ਰੋਟੀ ਤੇ ਲੱਸੀ ਚੰਗੀ ਰਗੜੀ ਮਿਰਜ਼ੇ ਨੇ ਇਸ ਕਾਰਨ ਇਸਨੂੰ ਕੂਕੀ ਚੜ ਗਈ ਤੇ ਨੀਂਦ ਆ ਗਈ । ਸਾਹਿਬਾ ਆਈਸ ਕਰੀਮ ਖਾ ਰਹੀ ਸੀ ਜਦੋ ਉਸਨੇ ਲਾਲ ਬੱਤੀ ਵਾਲੀ ਆਪਣੇ ਪਿਤਾ ਦੀ ਗੱਢੀ ਦਾ ਸਾਇਰਨ ਸੁਣਿਆ । ਉਸਨੇ ਮਿਰਜ਼ੇ ਨੂੰ ਜਗਇਆ ਪਰ ਮੋਟਰਸਾਇਕਲ ਸਟਾਰਟ ਨਹੀ ਹੋਇਆ ਤੇ ਮਿਰਜ਼ਾ ਤੇ ਸਾਹਿਬਾ ਜੋ ਹਨ ਉਹ ਫਾਇਰਿੰਗ ਵਿੱਚ ਮਾਰੇ ਗਏ । ਮੋਟਰਸਾਇਕਲ ਕਬਜ਼ੇ ਵਿੱਚ ਲੈ ਲਿਆ ਹੈ ਤੇ ਮੁਜ਼ਰਿਮਾ ਦੀ ਗ੍ਰਿਫਤਾਰੀ ਲਈ ਪੁਲਿਸ ਪਾਰਟੀਆ ਪੂਰੀ ਕੋਸ਼ਿਸ਼ ਕਰ ਰਹੀਆ ਹਨ ।

 

ਸਾਭੀ ਫਤਿਹਪੁਰੀ

08 Jan 2013

aman sharma
aman
Posts: 1
Gender: Male
Joined: 05/Jan/2013
Location: panchkula
View All Topics by aman
View All Posts by aman
 

nic dear

09 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ......tfs......

14 Jan 2013

Reply