Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੈਂਨੂੰ ਨਫਰਤ ਕਰਨ ਵਾਲੇ ਵੀ ਬਹੁਤ ਨੇ MISS POOJA :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 4 << Prev     1  2  3  4  Next >>   Last >> 
Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 
ਤੈਂਨੂੰ ਨਫਰਤ ਕਰਨ ਵਾਲੇ ਵੀ ਬਹੁਤ ਨੇ MISS POOJA

ਤੈਂਨੂੰ ਨਫਰਤ ਕਰਨ ਵਾਲੇ ਵੀ ਬਹੁਤ ਨੇ
ਤੈਂਨੂੰ ਚਾਹੁਣ ਵਾਲੇ ਵੀ ਬਹੁਤ ਨੇ
ਪਰ ਮੈਂ ਕਿਓਂ ਤੈਂਨੂੰ ਚਾਹੁੰਦਾ
ਮੈਂਨੂੰ ਖੁਦ ਨੂੰ ਪਤਾ ਨਹੀ 
ਤੈਂਨੂੰ ਹਸਦੀ ਨੂੰ ਦੇਖ
ਕਿਓਂ ਹਾਸਾ ਮੈਂਨੂੰ ਆਓਂਦਾ
ਮੈਂਨੂੰ ਖੁਦ ਨੂੰ ਪਤਾ ਨਹੀ 
ਨਾ ਮੈਂ ਕਰਾਂ ਨਫਰਤ ਨਾ ਮੈਂ ਕਰਾਂ ਤੈਂਨੂੰ ਪਿਆਰ
ਕਿਓਂ ਸਤਿਕਾਰ ਤੇਰਾ ਆਓਂਦਾ
ਮੈਂਨੂੰ ਖੁਦ ਨੂੰ ਪਤਾ ਨਹੀ 
ਲੋਕ MISS POOJA ਤੈਂਨੂੰ ਕਹਿਣ
ਕਿਓਂ ਮੈਂ MISSY ਕਹਿ ਬੁਲਾਓਂਦਾ
ਮੈਂਨੂੰ ਖੁਦ ਨੂੰ ਪਤਾ ਨਹੀ

 


12 Aug 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

CPOY - Paste from orkut  community related to love for miss pooja

12 Aug 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 

 

ਗੁਰਪ੍ਰੀਤ ਤੁਸੀਂ ਇਸਨੂੰ ਇਥੇ ਕੀਤਾ,, ਕੀ ਤੁਸੀਂ ਵੀ ਦੇ ਹੋ,, ਵੈਸੇ ਪਰ ਸਤਕਾਰ ਕਰਨ ਦੇ ਕਾਬਿਲ ਨਹੀ,,

 

 

 

ਗੁਰਪ੍ਰੀਤ ਤੁਸੀਂ ਇਸਨੂੰ ਇਥੇ share ਕੀਤਾ,, ਕੀ ਤੁਸੀਂ ਵੀ miss pooja ਦੇ fan ਹੋ,, ਵੈਸੇ she has a good typical voice ਪਰ ਸਤਕਾਰ ਕਰਨ ਦੇ ਕਾਬਿਲ ਨਹੀ,,

 

 

12 Aug 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

supreet ji tuhada bahut dhandwad.

 

par main inna kehna chaunda va

jehra jis da hakdar hove os nu os da hakk milna chahida

ik passe ta assi us nu bhandi jande va duje passe asi he os nu sunde va

jado dj vajda hove ta es de geeta te he kyon nachde va

akhir kyon?????????????

 

je os de geet pasand nahi phir asi sarre ral k kyon nahi awaaj ohthode

nale os de virodh vich, nale geetkara de nal he company waliye de vorodh vich

akele miss pooja da koi kasoor nahi je koi us nu  koi pasand nahi karda

 

 

 

 

13 Aug 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 
i am sorry gurpreet

 

 

 

 

 

ਜੇ ਤੁਹਾਨੂੰ  ਕੋਈ ਗਲ ਕਰ ਗਈ ਹੋਵੇ ਪਰ ਮੈਂ ਓਸਦੀ ਬੁਰਾਈ ਨਹੀ ਕੀਤੀ,,,,,,,, ਮੈਂ ਸਿਰਫ ਇੰਨਾ ਕੇਹਾ ਕੇ ਸਤਕਾਰ ਦੇ  ਕਾਬਿਲ ਨਹੀ ਹੈ,,,,,,,,,, ਏਸ ਗਲ ਨਾਲ ਤਾਂ ਸੇਹ੍ਮਤ ਹੋਣਾ ਚਾਹਿਦਾ ਤੁਹਾਨੂੰ,,,,,,,,,, ਬਾਕੀ ਲਈ ਓਸਦੀ ਆਵਾਜ਼ ਚੰਗੀ ਹੈ ਅਤੇ ਵੀ ਠੀਕ ਹੈ,,,,,,, 

ਜੇ ਤੁਹਾਨੂੰ  ਕੋਈ ਗਲ hurt ਕਰ ਗਈ ਹੋਵੇ ਪਰ ਮੈਂ ਓਸਦੀ ਬੁਰਾਈ ਨਹੀ ਕੀਤੀ,,,,,,,, ਮੈਂ ਸਿਰਫ ਇੰਨਾ ਕੇਹਾ ਕੇ ਸਤਕਾਰ ਦੇ  ਕਾਬਿਲ ਨਹੀ ਹੈ,,,,,,,,,, ਏਸ ਗਲ ਨਾਲ ਤਾਂ ਸੇਹ੍ਮਤ ਹੋਣਾ ਚਾਹਿਦਾ ਤੁਹਾਨੂੰ,,,,,,,,,, ਬਾਕੀ ਓਸਦੀ ਆਵਾਜ਼ ਚੰਗੀ ਹੈ ਅਤੇ presentation ਵੀ ਠੀਕ ਹੈ,,,,,

 

 

entertaining voice ਹੈ ਇਸ ਲਈ DJ ਤੇ ਚਲ ਜਾਂਦੀ ਹੈ,,,,,,,,,,,,, ਸਿਰਫ ਓਸਦੇ ਹੀ ਗਾਨੇ DJ ਤੇ ਨਹੀ ਚਲਦੇ,,,,,,,,,,  ਵੈਸੇ ਵੀ DJ ਤੇ loud voice and music ਚਾਹਿਦਾ ਹੈ ਜਿਆਦਾ ਜੋ ਕੀ ਓਸ ਦੇ ਗਾਣੇਆ ਵਿਚ ਹੁੰਦਾ ਹੀ ਹੈ,,,,,,


 

 

13 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

22g bauth vadiya lekhiya  tusi nice kudi hai miss pooja os da har ik song sunda ga mai

13 Aug 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 

Manpreet tusi missa pooja de geetan baare jo v visthaar nal dasseya hai ki oh satkaar de layak hai,,,,, ਹਥਿਆਰਾਂ, ਬੁੱਲੇਟ, ਕਾਲਜ ਤੇ ਛੇੜ-ਛਾੜ,, mooh fatt jwab,, ki eh satkaar yog han,,

 

main fir yad karwa deya main apni post wich ohnu ਸਤਿਕਾਰ-ਹੀਣ nahi keha,, but osnu ekalle baith k he ya fir friend circle wich he suneya ja sakda hai,, parents,, brother,, aur apne bujurgaan wich nahi,,

 

shayad mere kehn da matlab hun tuhanu samajh aa geya hove

 

 

13 Aug 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

keep it up supreet!!!

supreet bilkul sahi kehndi hai,

rabb hi bachave maan boli de eho jihe sewkan ton............bullet,sfari,chah da cup,manja ,soti,car,gadda,kursi......nd pata ni ki ki.......ghar di sare living goods te gaane ga dindi a .

13 Aug 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 
ਹਾਂ ਜੀ ਸੁਪੀ੍ਤ ਜੀ ਹੁਣ ਮੈਂ ਤੁਹਾਡੇ ਨਾਲ ਸਹਿਮਤ ਹਾਂ.....ਸ਼ਾਇਦ ਹੁਣ ਮੈਂ ਤੁਹਾਡੇ ਕਹਿਣ ਦਾ ਅਸਲੀ ਸਮਝ ਗਿਆ ਹਾਂ..... ਆਪਣੇ ਪਹਿਲਾਂ ਲਿਖੇ ਸ਼ਬਦ ਮੈਂ ਵਾਪਸ ਲੈਂਦਾ ਹਾਂ.......
13 Aug 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

I think u all missed the point in the poem...  The poem which is shared here has nothing to do with the singing of Miss Pooja but look like a poem by a lover not even by a fan....  Because he is mentioning about her not her singing...

13 Aug 2010

Showing page 1 of 4 << Prev     1  2  3  4  Next >>   Last >> 
Reply