Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਿੱਠੀਆਂ ਪੀੜਾਂ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Jaspal kaur Malhi (jassi)
Jaspal kaur
Posts: 83
Gender: Female
Joined: 09/Apr/2013
Location: Tarn Taran sahib
View All Topics by Jaspal kaur
View All Posts by Jaspal kaur
 
ਮਿੱਠੀਆਂ ਪੀੜਾਂ
ਜੋ ਸ਼ਹਿਰ ਦੇਵੇ ਪੀੜਾਂ ਸਾਨੁੰ ,
ਉਹ ਸ਼ਹਿਰ ਸਾਡੇ ਕਿਸ਼ ਕੰਮ ।
.
ਜਿਹਨਾਂ ਲਈ ਸਜਾਉਦੇ ਰਹੇ ਸੁਪਨੇਂ ,
ਉਹ ਅੱਖੀਆਂ ਕਰ ਗਏ ਨਮ ।
.
ਰਾਹਾਂ ਉਹਨਾਂ ਦੇ ਆਉਣ ਦੀਆਂ ਅਰਮਾਨਾਂ ਦੇ ਫ਼ੁੱਲਾਂ ਨਾਲ ਸਜਾਉਦੇ ਰਹੇ ,
ਉਹ ਕੰਡਿਆਂ ਉੱਤੇ ਤੋਰ ਕੇ ਆਖਣ ਮੇਰਾ ਤੂੰ ਸੱਚਾ ਹਮਦਮ ।
.
ਬੁਝਦੇ ਦੀਵੇ ਜਿਹੀ ਆਸ ਏ ਤੇਰੇ ਮਿਲਣ ਦੀ ਮੈਨੂੰ ,
ਪਰ ਮੱਲੀ ਤੈਨੂੰ ਮਿਲਨ ਦੀ ਕੋਸ਼ਿਸ਼ ਕਰੂ ਹਰ ਜਨਮ ।
. jaspal malhi
24 Apr 2013

ਸੰਧੂ sAhAb
ਸੰਧੂ
Posts: 1
Gender: Male
Joined: 24/Apr/2013
Location: ratia
View All Topics by ਸੰਧੂ
View All Posts by ਸੰਧੂ
 

hiiiiiiiii

24 Apr 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
har harf behtreen ehsaas naal likhea geya hai g,.........too good.
13 May 2013

Jaspal kaur Malhi (jassi)
Jaspal kaur
Posts: 83
Gender: Female
Joined: 09/Apr/2013
Location: Tarn Taran sahib
View All Topics by Jaspal kaur
View All Posts by Jaspal kaur
 
Thank u so much g.
07 Jun 2013

Reply