Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 
ਮੇਰੇ ਦਰਦ ............
  • ਮੇਰੇ ਦਰਦ ਅਵੱਲੇ ਨੇ,
  • ਖਫਾ, ਨਰਾਜ ਨੇ ਨਾਲ ਮੇਰੇ ਉਹ,
  • ਨਹੀ ਆਏ ਹੁਣ ਉਹ ਿਮਲਣ ਕਦੇ,
  • ਮੈਂ ਬੜੇ ਸੁਨੇਹੇ ਘੱਲੇ ਨੇ........

  • ਮੈਨੂੰ ਚੁਭਦੀ ਸੀ ਕਦੇ ਹੋਂਦ ਇਹਨਾ ਦੀ,
  • ਆਪਣੇ ਤੋ ਦੂਰ ਮੈਂ ਕਰਦਾ ਸਾਂ,
  • ਬੇਠੇ ਤਾ ਹੀ ਗੁੱਸੇ ਹੋ ਕੇ,
  • ਿਦਨ ਕਾਫੀ ਹੀ ਲੰਘ ਚੱਲੇ ਨੇ.....

  • ਿਫਰ ਇਹਨਾ ਦੇ ਵੀਰਾ ਭੈਣਾਂ,
  • ਸਭ ਰਲ ਕੇ ਮੈਨੂੰ ਢਾਇਆ ਹੈ,
  • ਮੇਰਾ ਇਹਨਾ ਿਬਨ ਕੋਈ ਨਹੀ,
  • ਬਾਜੋ ਮੇਰੇ, ਇਹ ਵੀ ਇਕੱਲੇ ਨੇ.........

  • ਉਠਣ ਬੈਠਣ, ਆਉਣੀ ਜਾਣੀ,
  • ਇਹਨਾ ਦੇ ਨਾਲ ਪਾਈ ਹੈ,
  • ਡਰ ਮੁਿਕਆ ਹੁਣ ਗਮੀ ਆਉਣ ਦਾ,
  • ਸਭ ਦੁਖ ਸਾਡੇ ਪੱਲੇ ਨੇ......

  • ਹੱਿਸਆਂ ਹੋਇਆਂ ਮੁਦਤਾ ਹੋਈਆਂ,
  • ਹੱਸਣ ਖੇਡਣ ਭੁੱਲ ਗਏ ਹਾਂ,
  • 'ਬੁੱਲੇ' ਵਾਗੂੰ ਨੱਚੇ ਯਾਰ ਦੇ ਦਰ ਤੇ,
  • ਸਾਡੇ ਗਮ ਹੀ ਮੁੰਦੀਆਂ ਛੱਲੇ ਨੇ.......

  • ਸਦਕੇ ਜਾਵਾ ਇਸ ਯਾਰੀ ਦੇ,
  • ਸਦਾ ਹੀ ਸਾਥ ਿਨਭਾਇਆ ਹੈ,
  • ਮੇਰੇ ਗਮ ਨੇ ਮੇਰੇ ਵਰਗੇ,
  • ਕੁਝ ਪਾਗਲ ਕੁਝ ਝੱਲੇ ਨੇ.........

  • ਸਾਡੀ ਯਾਰੀ ਜੱਗ ਜਾਹਰ ਹੈ,
  • ਲੋਕ ਦੁਖੀਆ ਆਖ ਸੁਨਾਉਦੇ ਨੇ,
  • 'ਬਲਕਾਰ' ਸੱਚ ਹੀ ਤਾ ਕਿਹੰਦੀ ਦੁਨੀਆ,
  • ਇਹ ਗਮ ਹੀ ਸਾਡੇ ਪੱਲੇ ਨੇ...........
18 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
very nice
  • ਸਾਡੀ ਯਾਰੀ ਜੱਗ ਜਾਹਰ ਹੈ,
  • ਲੋਕ ਦੁਖੀਆ ਆਖ ਸੁਨਾਉਦੇ ਨੇ,
  • 'ਬਲਕਾਰ' ਸੱਚ ਹੀ ਤਾ ਕਿਹੰਦੀ ਦੁਨੀਆ,
  • ਇਹ ਗਮ ਹੀ ਸਾਡੇ ਪੱਲੇ ਨੇ...........

ਵਾਹ ਜੀ ਵਾਹ...!!  ਵੀਰ ਜੀ ਬਹੁਤ ਹੀ ਸੋਹਣੀ ਰਚਨਾਂ ਰਚੀ ਹੈ....ਬਹੁਤ ਹੀ ਕਮਾਲ ਲਿਖਿਆ ਹੈ..ਜਿਉਂਦੇ ਵੱਸਦੇ ਰਹੋ..

18 Oct 2010

JeetPreet singh
JeetPreet
Posts: 10
Gender: Male
Joined: 17/Oct/2010
Location: Jalandhar
View All Topics by JeetPreet
View All Posts by JeetPreet
 

bahut vadiya ae veer g.. bahut vadiya

18 Oct 2010

Arsh kaur
Arsh
Posts: 96
Gender: Female
Joined: 12/Apr/2010
Location: guru ki nagri
View All Topics by Arsh
View All Posts by Arsh
 

vadia c................

18 Oct 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਸੋਹਣਾ ਲਿਖਿਆ...

18 Oct 2010

saab preet
saab
Posts: 52
Gender: Male
Joined: 07/Sep/2009
Location: bhogpur / jalandhar
View All Topics by saab
View All Posts by saab
 

ਬਹੁਤ ਵਾਦਿਯ ਲਿਖਆ ਏ ਬਾਈ ਜੀ

18 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
  • bahut hi sohna sirjea a blkr veer g

          kmaal di shaYERI a,,,,,,,,,,,,,,,

  • ਉਠਣ ਬੈਠਣ, ਆਉਣੀ ਜਾਣੀ,
  • ਇਹਨਾ ਦੇ ਨਾਲ ਪਾਈ ਹੈ,
  • ਡਰ ਮੁਿਕਆ ਹੁਣ ਗਮੀ ਆਉਣ ਦਾ,
  • ਸਭ ਦੁਖ ਸਾਡੇ ਪੱਲੇ ਨੇ......

          eda e likhde raho ,,,,,,,,tfs,,,,,,,,,


           jionde vasde raho,,,,,,,,,

18 Oct 2010

Reply