Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੋਹਬਤ ਦਾ ਦਾਇਰਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਮੋਹਬਤ ਦਾ ਦਾਇਰਾ

ਮੋਹਬਤ ਦਾ ਦਾਇਰਾ ਸੀਮਤ ਨਹੀਂ ਹੈ -
ਅਖੀਆਂ ਤਕ, ਬੁੱਲਾਂ ਤਕ
ਨੱਕ ਤਕ, ਜੁਲਫਾਂ ਤਕ
ਅੰਗਾਂ ਤਕ 

 
ਚਾਲ ਤਕ
ਮਸਤੀ ਦੇ ਭੂਚਾਲ ਤਕ


ਇਸ ਦਾ ਦਾਇਰਾ ਰੂਹਾਂ ਤਕ ਹੈ-
ਤੇ ਰੂਹਾਂ ਨੂੰ ਕੌਣ ਕੈਦ ਕਰ ਸਕਇਆ  ਏ

22 Jun 2010

Reply