Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 
ਮਾਂ

ਸਾਰੀ ਸ੍ਰਿਸ਼ਟੀ ਦੀ ਸਿਰਜਣਹਾਰੀ ਏ ਮਾਂ, ਖੁਦਾ ਨੇ ਅਰਸ਼ੋਂ ਉਤਾਰੀ ਏ ਮਾਂ

ਓਹ ਆਪ ਹਰ ਥਾਂ ਨਹੀ ਸੀ ਹੋ ਸਕਦਾ ਇਸੇ ਕਰਕੇ ਦਿੱਤੀ ਉਧਾਰੀ ਏ ਮਾਂ

ਮਾਂ ਕਦੇ ਵੀ ਜੱਗ ਤੇ ਕੁ-ਮਾਂ ਨਾ ਹੋਈ ਇਸੇ ਲਈ ਤਾਂ ਸਭ ਤੋ ਪਿਆਰੀ ਏ ਮਾਂ

ਸਾਰੀ ਕੁਦਰਤ ਦਾ ਨੂਰ ਕਰ ਇੱਕਠਿਆਂ ਓਸ ਖੁਦਾ ਨੇ ਸੱਚੇ ਨਿਖਾਰੀ ਏ ਮਾਂ

ਸਭ ਔਰਤਾਂ ਤੋ ਦੁਨੀਆ ਵਿਚ ਸਭ ਤੋ ਸੋਹਣੀ ਤੇ ਸਭ ਤੋ ਨਿਆਰੀ ਏ ਮਾਂ

ਔਲਾਦ ਜੇ ਕਦੀ ਹਾਰ ਜਾਵੇ ਜਿੰਦਗੀ ਚ, ਮਾਂ ਸਮਝਦੀ ਏ ਕਿ ਹਾਰੀ ਏ ਮਾਂ

ਲਾਡਾਂ ਦੀ ਭਰੀ ਕਦੀ ਗੁੱਸਾ ਵੀ ਕਰੇ ਇਹੋ ਜਿਹੀ ਮਿੱਠੀ ਤੇ ਖਾਰੀ ਏ ਮਾਂ

ਹਰ ਦੁਖ ਏ ਸਹਿੰਦੀ ਔਲਾਦ ਖਾਤਿਰ ਐਸੀ ਸੁੱਖਾਂ ਦੀ ਭਰੀ ਪਿਟਾਰੀ ਏ ਮਾਂ

ਮਾਂ ਤਾਂ ਭਲਿਓ ਮਾਂ ਏ ਹੁੰਦੀ ਭਾਵੇਂ ਗ਼ੋਰੀ ਕਾਲ਼ੀ ਜਾਂ ਪਤਲੀ ਤੇ ਭਾਰੀ ਏ ਮਾਂ

ਉਮਰਾਂ ਦੀ ਤੱਕੜੀ ਮਾਂ ਨਹੀ ਤੁੱਲਦੀ, ਹਰ ਉਮਰ ਚ ਲੱਗਦੀ ਪਿਆਰੀ ਏ ਮਾਂ

ਸਾਰਾ ਜੱਗ ਝੂਠਾ ਪੈ ਸਕਦੈ ਧੁਰ ਦਰਗਾਹੋਂ ਪਾਕ ਨੀਅਤ ਤੇ ਸਚਿਆਰੀ ਏ ਮਾਂ

ਓਸ ਜੱਗ ਤੇ ਸਦਾ ਖੁਆਰੀ ਏ ਝੱਲੀ ਜਿਸਨੇ ਵੀ ਆਪਣੀ ਵਿਸਾਰੀ ਏ ਮਾਂ 

04 Aug 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

bahut bahut bahut khub manpreet ji 

04 Aug 2010

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

an apt definition

04 Aug 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 

ਬਹੁਤ ਖੂਬ ੨੨ ਜੀ....ਬਹੁਤ ਖੂਬ

04 Aug 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya bai ji......

04 Aug 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਜਿਹਨਾ ਨੂੰ ਚੰਗੀ ਲੱਗੇ ਓਹਨਾ ਦਾ ਧੰਨਵਾਦ.......ਜਿਹਨਾ ਨੂੰ ਨਾਪਸੰਦ ਓਹਨਾ ਤੋ ਖਿਮਾ...
ਆਪ ਸਾਰੇ ਅਰਦਾਸ ਕਰਨਾ ਕਿ ਸਤਿਗੁਰ ਆਪ ਆਪਣਾ ਮਿਹਰਾਂ ਭਰਿਆਂ ਹੱਥ ਸਿਰ ਤੇ ਰਖ ਕੇ ਕੁਛ ਚੰਗਾ ਲਿਖਵਾ ਲੈਣ.....:):):)

04 Aug 2010

Meeka Br@r
Meeka
Posts: 45
Gender: Male
Joined: 20/Feb/2010
Location: Bathinda
View All Topics by Meeka
View All Posts by Meeka
 

good one dear Manpreet

04 Aug 2010

Reply