Home > Communities > Anything goes here.. > Forum > messages
ਮੁਆਫੀ-ਨਾਮਾ ....
ਇਸ ਵਿੱਚ ਕੋਈ ਸ਼ੱਕ ਨਹੀਂ ...
ਕਿ ਮੈਂ ਬਹੁਤ ਗਲਤੀਆਂ ਕਰਦਾ ਹਾਂ ...
ਅਕਸਰ ਤੇਰੇ ਦਿਲ ਵਾਲੇ ਫੁੱਲਾਂ ਨੂੰ ...
ਉਚੇ ਬੋਲਾਂ ਵਾਲੇ ਕਦਮਾਂ ਨਾਲ ...
ਮਸਲ ਸੁੱਟਦਾ ਹਾਂ ....
ਤੇ ਕਦੀ-ਕਦੀ ਐਵੇਂ ਬੇਮਤਲਬ ...
ਹੋ ਜਾਂਦਾ ਹੈ ਸਾਡੇ ਚ ...
ਤਲਖ ਸ਼ਬਦਾਂ ਦਾ ਵਟਾਂਦਰਾ ...
ਤੇ ਉਸ ਦੀ ਵਜਾਹ ਵੀ ਅਕਸਰ ...
ਮੇਰੇ ਮਨ ਦਾ ਅਜੇ ਤਕ ਵੀ ..
ਬਚਪਨ ਦੀ ਦਹਿਲੀਜ਼ ਪਾਰ ...
ਨਾ ਕਰਨਾ ਹੈ ਸ਼ਾਇਦ ...
ਪਰ ਤੂੰ ਇਹ ਵੀ ਤਾਂ ਦੇਖ ....
ਕਿ ਮੈਂ ਪਰਤ ਆਉਂਦਾ ਹਾਂ ਹਰ ਵਾਰ ...
ਆਪਣੇ ਕੀਤੇ ਹਰ ਗੁਨਾਹ ਦੀ ...
ਭੁੱਲ ਬਖਸ਼ਾਉਣ ਲਈ ....
ਤੇ ਤੇਰੇ ਕਦਮਾਂ ਵਿੱਚ ਸਿਰ ਧਰ ...
ਦੋਸ਼-ਮੁਕਤ ਹੋ ਜਾਂਦਾ ਹਾਂ ....
18 Feb 2011
bahut vadia g............esse trah likhde ravo...............thanx for sharing
18 Feb 2011
Wah Kuknus Wah..!!
Hameshan wang ikk waar fir bakamaal rachna..!!
Salute to you...keep writing & sharing
Wah Kuknus Wah..!!
Hameshan wang ikk waar fir bakamaal rachna..!!
Salute to you...keep writing & sharing
Yoy may enter 30000 more characters.
18 Feb 2011
lajwaab hai gggg.......thanx for sharing
19 Feb 2011
ਸਹੀ ਗੱਲ ਹੈ... ਬਹੁਤ ਹੀ ਪਿਆਰੀ ਜਿਹੀ ਰਚਨਾ.... ਮਨ ਖੁਸ਼ ਕਰਤਾ...
I really love ur writings...
Keep Writing...... stay blessed always....!!
19 Feb 2011
thanks....... :)
@NIMAR,VELI,GAVVY,BALIHAR,MAVI,ZIRAJ,ARSH,GURPINDER,AMMI :
thanks a lot..........sbhda bhut-bhut dhnnvad ...... ena maan t pyar den lai ...
@GAVVY :bhul chuk pyar to bina hor bhut rishteyn ch v ho jndi a.............. :)
21 Feb 2011
Copyright © 2009 - punjabizm.com & kosey chanan sathh