Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਬਾਰਕ ਨਵਾਂ ਸਾਲ ਸਭ ਨੂੰ-Balihar Sandhu :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮੁਬਾਰਕ ਨਵਾਂ ਸਾਲ ਸਭ ਨੂੰ-Balihar Sandhu

ਇੱਕ ਵਾਰ ਫਿਰ ਤੋਂ ਆਪ ਸਭ ਦੀ ਕਚਿਹਰੀ 'ਚ ਹਾਜ਼ਰ ਹਾਂ...ਇਸ ਵਾਰ ਨਵੇਂ ਸਾਲ ਲਈ ਕੁਸ਼ ਲਿਖਣ ਦੀ ਕੋਸ਼ਿਸ਼ ਕੀਤੀ ਏ ਤੇ ਲਿਖਿਆ ਵੀ ਜਲਦੀ 'ਚ ਹੀ ਏ...ਜੇ ਕੋਈ ਕਮੀ ਪੇਸ਼ੀ ਹੋਵੇ ਤਾਂ ਜਰੂਰ ਦੱਸਣਾ ਆਪਾਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ...ਪਹਿਲੀਆਂ ਚਾਰ ਲਾਈਨਾਂ ਮੈਂ ਸਮਰਪਤ ਕਰਨਾ ਚਾਹੁੰਦਾ ਹਾਂ ਆਪਣੇ ਉਹਨਾਂ ਸੰਗੀ ਸਨੇਹੀਆਂ ਨੂੰ ਜਿਹੜੇ ਮੇਰੀ ਜਿੰਦਗੀ ਦੇ ਸਫਰ 'ਚ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ ਨੇ ਕਦੇ ਮੇਰੀਆਂ ਬਾਹਵਾਂ ਬਣਕੇ ਤੇ ਕਦੇ ਮੇਰੇ ਲਈ ਦੁਆਵਾਂ ਬਣਕੇ.....


ਮੇਰੀਆਂ ਜੋ ਬਾਹਵਾਂ ਬਣੇ, ਨਿੱਘੀਆਂ ਦੁਆਵਾਂ ਬਣੇ
ਮੀਹਾਂ ਵਿੱਚ ਨਾਲ ਖੜ੍ਹੇ, ਧੁੱਪ ਵਿੱਚ ਨਾਲ ਸੜੇ
ਉਹਨਾਂ ਸੱਜਣਾ ਪਿਆਰਿਆਂ ਨੂੰ ਦਿਲੀ ਪ੍ਰਣਾਮ ਮੇਰਾ
ਮੁਬਾਰਕ ਨਵਾਂ ਸਾਲ ਸਭ ਨੂੰ ਤੇ ਪੁਰਾਣੇ ਨੂੰ ਸਲਾਮ ਮੇਰਾ


ਨਵਾਂ ਸਾਲ ਚੰਗਾ ਚੜ੍ਹੇ, ਕੋਈ ਨਾ ਕਿਸੇ ਨਾ ਲੜ੍ਹੇ
ਅੱਖ ਕਿਸੇ ਦੀ ਨਾ ਨਮ ਹੋਵੇ, ਨਾ ਹੀ ਕੋਈ ਗਮ ਹੋਵੇ
ਰਹਿਣ ਸੰਗੀ ਤੇ ਸਨੇਹੀ ਯੁੱਗੋ ਯੁਗ ਵੱਸਦੇ
ਖੁਸ਼ੀਆਂ ਦੇ ਗੀਤ ਗਾਉਣ ਰਹਿਣ ਸਾਰੇ ਹੱਸਦੇ


ਸੁੱਖਾਂ ਭਰੀ ਪ੍ਰਭਾਤ ਹੋਵੇ, ਖੁਸ਼ੀਆਂ ਦੀ ਬਰਸਾਤ ਹੋਵੇ
ਸਭ ਵਿਹੜਿਆਂ ਵਿੱਚ ਪ੍ਰਕਾਸ਼ ਰਵ੍ਹੇ, ਨਾ ਕੋਈ ਅਧੂਰੀ ਆਸ ਰਵ੍ਹੇ
ਕਦੇ ਨਾ ਆਵੇ ਪੱਤਝੜ ਬਸ ਖਿੜੀ ਬਹਾਰ ਰਵ੍ਹੇ
ਫੁੱਲਾ ਵਾਂਗੂੰ ਹੱਸਦਾ ਵਸਦਾ ਸਾਰਾ ਹੀ ਸੰਸਾਰ ਰਵ੍ਹੇ


ਪੁੱਤ ਪ੍ਰਦੇਸੀਂ ਵਸਦੇ ਜਿਹੜੇ, ਆਪਣੇ ਵਤਨੀਂ ਮਾਰਨ ਗੇੜੇ
ਵਿਛੜਿਆਂ ਦੇ ਹੋਵਣ ਮੇਲੇ, ਪਿੰਡਾਂ ਦੇ ਵਿੱਚ ਲੱਗਣ ਮੇਲੇ
ਧਰਮਾ ਵਾਲੇ ਝੰਜਟ ਮੁੱਕ ਜਾਣ ਨਾ ਕੋਈ ਜਾਤਪਾਤ ਹੋਵੇ
"ਸੰਧੂਆ" ਨਵੇਂ ਸਾਲ ਨਾਲ ਕੁਝ ਇਹੋ ਜਿਹੀ ਸ਼ੁਰੂਆਤ ਹੋਵੇ

     ਕੁਝ ਇਹੋ ਜਿਹੀ ਸ਼ੁਰੂਆਤ ਹੋਵੇ.....................

         ਕੁਝ ਇਹੋ ਜਿਹੀ ਸ਼ੁਰੂਆਤ ਹੋਵੇ.................

 

Balihar Sandhu

Melbourne, Australia

31/12/2010

30 Dec 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Bahut sohna duaa.. rabb kare ih dua poori hove...  AMEEN

30 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

tuhadi ih ardaas rabb poori kre ihi dua e ......

 

bahut vadhia soch likhi e ....bahut dhannbaad bai ji 

30 Dec 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

hamesha di trah laajwaab !

 

keep writing n sharing :)

 

Happy New Year to all my PUNJABIZM mmbrs..

30 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

ClappingGood One

30 Dec 2010

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

BHUT SHONA  LIKHEA PAJI PARMATMA NAVA SAAL SAREA LI KUSHIA BHAREA LAA K AVE

30 Dec 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

bahut hi sohna likheya bai ji,,pehlan vaang.,,parmatma tuhadi soch nu salamat rakhhe


mere vallo vee tuhanu nve saal diyan bahut-bahut mubaarakan ji


30 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Nice one veer g...


Happy new year

30 Dec 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
wonderfull wishes

bahaut vadiya bhaji

God bless all of you 

n happy new year to all of you here at Punjabizm

30 Dec 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Aapne keemti samey wichon tima kadhke isnu parhan te comments karan layi aap saariyan da dilon DHANWAADI haan....

31 Dec 2010

Showing page 1 of 2 << Prev     1  2  Next >>   Last >> 
Reply