Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁੱਦਤ ਬਾਅਦ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਮੁੱਦਤ ਬਾਅਦ

 

ਰੱਬ ਜਾਣੇ ਕਿਥੋ ਅੱਜ ਇਕ ਫਰਿਸ਼ਤਾ ਮਿਲ ਗਿਆ 
ਓਹਦੇ ਵਾਂਗ ਹੀ ਸੱਚਾ ਸੁੱਚਾ ਇਕ ਰਿਸ਼ਤਾ ਮਿਲ ਗਿਆ 
ਆਪਣੇ ਦਿਲ ਦੇ ਦੁਖ ਓਹਨੁ ਸੁਣਾਉਣ ਨੂੰ ਜੀ ਕੀਤਾ 
ਕਿਉ ਮੁੱਦਤ ਬਾਅਦ ਮੇਰਾ ਕਿਸੇ ਨੂੰ ਚਾਹੁਣ ਨੂੰ ਜੀ ਕੀਤਾ 
ਪਹਿਲੀ ਵਾਰੀ ਗੱਲਾਂ ਵਿਚ ਪਿਆਰ ਦਾ ਜ਼ਿਕਰ ਹੋਇਆ
ਮੇਰੇ ਵੀ ਦਿਲ ਦਾ ਅੱਜ ਕਿਸੇ ਨੂੰ ਫਿਕਰ ਹੋਇਆ 
ਮੁਰਦਾ ਹੋਈ ਦਾ ਵੀ ਮੇਰਾ ਅੱਜ ਜਿਉਣ ਨੂੰ ਜੀ ਕੀਤਾ 
ਕਿਉ ਮੁੱਦਤ ਬਾਅਦ ਮੇਰਾ ਕਿਸੇ ਨੂੰ ਚਾਹੁਣ ਨੂੰ ਜੀ ਕੀਤਾ 
ਓਹਦਾ ਵੀ ਜੀ ਕੀਤਾ ਮੇਰੀਆਂ ਦਰਦੀ ਰਾਹਾਂ ਚ ਖੜਨ ਦਾ 
ਬੰਦ ਪਈ ਹੋਈ ਮੇਰੇ ਦਿਲ ਦੀ ਕਿਤਾਬ ਪੜਨ ਦਾ
ਬੀਤੇ ਹੋਏ ਆਪਣੇ ਦੁਖਾਂ ਨੂੰ ਦਫਨਾਉਣ ਨੂੰ ਜੀ ਕੀਤਾ 
ਕਿਉ ਮੁੱਦਤ ਬਾਅਦ ਮੇਰਾ ਕਿਸੇ ਨੂੰ ਚਾਹੁਣ ਨੂੰ ਜੀ ਕੀਤਾ 
ਮੇਰੀ ਰੂਹ ਦੇ ਪਿਆਰ ਨੂੰ ਓਹ ਮੰਗ ਮੈਥੋਂ ਲੈ ਗਿਆ 
ਰੱਬ ਜਾਣੇ ਖੋਰੇ ਕਿਵੇਂ ਮੋਹ ਓਹਦੇ ਵਿਚ ਪੈ ਗਿਆ 
ਜਿੰਦ ਆਪਣੀ ਵੀ ਓਹਦੇ ਨਾਮ ਲਿਖਵਾਉਣ ਨੂੰ ਜੀ ਕੀਤਾ 
ਕਿਉ ਮੁੱਦਤ ਬਾਅਦ ਮੇਰਾ ਕਿਸੇ ਨੂੰ ਚਾਹੁਣ ਨੂੰ ਜੀ ਕੀਤਾ
ਮੇਰੀ ਜ਼ਿੰਦਗੀ ਚ ਫਿਰ ਬਹਾਰਾਂ ਮੁੜ ਆਈਆਂ 
ਆਸਾਂ ਤੇ ਸਵਾਸਾਂ ਦੀਆ ਡਾਰਾਂ ਮੁੜ ਆਈਆਂ 
ਰੂਹਾਂ ਵਾਲਾ ਪਿਆਰ ਅੱਜ ਨਿਭਾਉਣ ਨੂੰ ਜੀ ਕੀਤਾ 
ਕਿਉ ਮੁੱਦਤ ਬਾਅਦ ਮੇਰਾ ਕਿਸੇ ਨੂੰ ਚਾਹੁਣ ਨੂੰ ਜੀ ਕੀਤਾ
ਰੂਹਾਂ ਵਾਲਾ ਪਿਆਰ ਅੱਜ ਨਿਭਾਉਣ ਨੂੰ ਜੀ ਕੀਤਾ 
ਕਿਉ ਮੁੱਦਤ ਬਾਅਦ "ਨਵੀ" ਦਾ ਕਿਸੇ ਨੂੰ ਚਾਹੁਣ ਨੂੰ ਜੀ ਕੀਤਾ

 

ਰੱਬ ਜਾਣੇ ਕਿਥੋ ਅੱਜ ਇਕ ਫਰਿਸ਼ਤਾ ਮਿਲ ਗਿਆ 

 

ਓਹਦੇ ਵਾਂਗ ਹੀ ਸੱਚਾ ਸੁੱਚਾ ਇਕ ਰਿਸ਼ਤਾ ਮਿਲ ਗਿਆ 

 

ਆਪਣੇ ਦਿਲ ਦੇ ਦੁਖ ਓਹਨੁ ਸੁਣਾਉਣ ਨੂੰ ਜੀ ਕੀਤਾ 

 

ਕਿਉ ਮੁੱਦਤ ਬਾਅਦ ਮੇਰਾ ਕਿਸੇ ਨੂੰ ਚਾਹੁਣ ਨੂੰ ਜੀ ਕੀਤਾ 

 


ਪਹਿਲੀ ਵਾਰੀ ਗੱਲਾਂ ਵਿਚ ਪਿਆਰ ਦਾ ਜ਼ਿਕਰ ਹੋਇਆ

 

ਮੇਰੇ ਵੀ ਦਿਲ ਦਾ ਅੱਜ ਕਿਸੇ ਨੂੰ ਫਿਕਰ ਹੋਇਆ 

 

ਮੁਰਦਾ ਹੋਈ ਦਾ ਵੀ ਮੇਰਾ ਅੱਜ ਜਿਉਣ ਨੂੰ ਜੀ ਕੀਤਾ 

 

ਕਿਉ ਮੁੱਦਤ ਬਾਅਦ ਮੇਰਾ ਕਿਸੇ ਨੂੰ ਚਾਹੁਣ ਨੂੰ ਜੀ ਕੀਤਾ 


 

ਓਹਦਾ ਵੀ ਜੀ ਕੀਤਾ ਮੇਰੀਆਂ ਦਰਦੀ ਰਾਹਾਂ ਚ ਖੜਨ ਦਾ 

 

ਬੰਦ ਪਈ ਹੋਈ ਮੇਰੇ ਦਿਲ ਦੀ ਕਿਤਾਬ ਪੜਨ ਦਾ

 

ਬੀਤੇ ਹੋਏ ਆਪਣੇ ਦੁਖਾਂ ਨੂੰ ਦਫਨਾਉਣ ਨੂੰ ਜੀ ਕੀਤਾ 

 

ਕਿਉ ਮੁੱਦਤ ਬਾਅਦ ਮੇਰਾ ਕਿਸੇ ਨੂੰ ਚਾਹੁਣ ਨੂੰ ਜੀ ਕੀਤਾ 


 

ਮੇਰੀ ਰੂਹ ਦੇ ਪਿਆਰ ਨੂੰ ਓਹ ਮੰਗ ਮੈਥੋਂ ਲੈ ਗਿਆ 

 

ਰੱਬ ਜਾਣੇ ਖੋਰੇ ਕਿਵੇਂ ਮੋਹ ਓਹਦੇ ਵਿਚ ਪੈ ਗਿਆ 

 

ਜਿੰਦ ਆਪਣੀ ਵੀ ਓਹਦੇ ਨਾਮ ਲਿਖਵਾਉਣ ਨੂੰ ਜੀ ਕੀਤਾ 

 

ਕਿਉ ਮੁੱਦਤ ਬਾਅਦ ਮੇਰਾ ਕਿਸੇ ਨੂੰ ਚਾਹੁਣ ਨੂੰ ਜੀ ਕੀਤਾ

 


ਮੇਰੀ ਜ਼ਿੰਦਗੀ ਚ ਫਿਰ ਬਹਾਰਾਂ ਮੁੜ ਆਈਆਂ 

 

ਆਸਾਂ ਤੇ ਸਵਾਸਾਂ ਦੀਆ ਡਾਰਾਂ ਮੁੜ ਆਈਆਂ 

 

ਰੂਹਾਂ ਵਾਲਾ ਪਿਆਰ ਅੱਜ ਨਿਭਾਉਣ ਨੂੰ ਜੀ ਕੀਤਾ 

 

ਕਿਉ ਮੁੱਦਤ ਬਾਅਦ ਮੇਰਾ ਕਿਸੇ ਨੂੰ ਚਾਹੁਣ ਨੂੰ ਜੀ ਕੀਤਾ

 


ਰੂਹਾਂ ਵਾਲਾ ਪਿਆਰ ਅੱਜ ਨਿਭਾਉਣ ਨੂੰ ਜੀ ਕੀਤਾ 

 

ਕਿਉ ਮੁੱਦਤ ਬਾਅਦ "ਨਵੀ" ਦਾ ਕਿਸੇ ਨੂੰ ਚਾਹੁਣ ਨੂੰ ਜੀ ਕੀਤਾ

ਵਲੋ - ਨਵੀ

 

08 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

     Yes ! This is it !
ਹਫ਼ ! ਨਵੀ ਐਕਪ੍ਰੈਸ ਵਾਹਵਾ ਦੌੜੀ ਪੱਟੀ ਤੇ, ਵਾਦਾ, ਸ਼ਿੱਦਤ, ਜੀਵਨ ਦੇ ਖੱਟੇ, ਮਿੱਠੇ 'ਤੇ ਕੌੜੇ ਅਨੁਭਵ     ਅਤੇ ਅਰਮਾਨ ਲੈਕੇ ਇਕ ਉੜਾਨ ਦਾ -  ਹੁਣ ਜਾਕੇ ਟੇਕ ਆਫ਼ ਹੋਇਆ, ਓਹ ਗਈ ਅਸਮਾਨਾਂ ਨੂੰ | ਸਿੰਪਲੀ ਵੰਡਰਫੁੱਲ, ਮੈਂ ਕਦੇ ਨਹੀਂ ਕਹਿੰਦਾ, ਪਰ ਅੱਜ ਹੈ ਦਿਨ ਕਹਿਣ ਦਾ - ਕੋਈ ਅਲਫਾਜ਼ ਨਹੀਂ ਜੋ ਪੂਰੇ ਉਤਰਨ ਇਸ ਜ਼ੀਰੋ ਐਰਰ ਕਿਰਤ ਦੇ ਸਨਮਾਨ ਵਿਚ |
ਓ ਓ ਓ ਓ  ਹਫ਼ ! ਨਵੀ ਐਕਪ੍ਰੈਸ ਵਾਹਵਾ ਦੌੜੀ ਪੱਟੀ ਤੇ, ਵਾਦਾ, ਸ਼ਿੱਦਤ, ਜੀਵਨ ਦੇ ਖੱਟੇ, ਮਿੱਠੇ 'ਤੇ ਕੌੜੇ ਅਨੁਭਵ ਅਤੇ ਮਨ ਦੇ ਕਿਸੇ ਅਡਿੱਠ ਕੋਨੇ ਵਿਚ ਅਰਮਾਨ ਲੈਕੇ ਇਕ ਉੜਾਨ ਦਾ -  ਹੁਣ ਜਾਕੇ ਟੇਕ ਆਫ਼ ਹੋਇਆ, ਓਹ ਗਈ ਅਸਮਾਨਾਂ ਨੂੰ | 
ਸਿੰਪਲੀ ਵੰਡਰਫੁੱਲ, ਮੈਂ ਕਦੇ ਨਹੀਂ ਕਹਿੰਦਾ, ਪਰ ਅੱਜ ਹੈ ਦਿਨ ਕਹਿਣ ਦਾ - ਕੋਈ ਅਲਫਾਜ਼ ਨਹੀਂ ਜੋ ਪੂਰੇ ਉਤਰਨ ਇਸ ਜ਼ੀਰੋ ਐਰਰ ਕਿਰਤ ਦੇ ਸਨਮਾਨ ਵਿਚ |
ਬਹੁਤ ਹੀ ਖੂਬਸੂਰਤ | God Bless !!!


Yes ! This is it !

 

ਓ ਓ ਓ ਓ  ਹਫ਼ ! ਨਵੀ ਐਕਪ੍ਰੈਸ ਵਾਹਵਾ ਦੌੜੀ ਪੱਟੀ ਤੇ ਕਈਆਂ ਨੂੰ ਪਿੱਛੇ ਛੱਡਦਿਆਂ, ਵਾਦਾ, ਸ਼ਿੱਦਤ, ਜੀਵਨ ਦੇ ਖੱਟੇ, ਮਿੱਠੇ 'ਤੇ ਕੌੜੇ ਅਨੁਭਵ ਅਤੇ ਮਨ ਦੇ ਕਿਸੇ ਅਡਿੱਠ ਕੋਨੇ ਵਿਚ ਅਰਮਾਨ ਲੈਕੇ ਇਕ ਉੜਾਨ ਦਾ -  ਹੁਣ ਜਾਕੇ ਟੇਕ ਆਫ਼ ਹੋਇਆ........., ਓਹ ਗਈ ਅਸਮਾਨਾਂ ਨੂੰ........| 


ਸਿੰਪਲੀ ਵੰਡਰਫੁੱਲ, ਮੈਂ ਕਦੇ ਨਹੀਂ ਕਹਿੰਦਾ, ਪਰ ਅੱਜ ਹੈ ਦਿਨ ਕਹਿਣ ਦਾ - ਕੋਈ ਅਲਫਾਜ਼ ਨਹੀਂ ਜੋ ਪੂਰੇ ਉਤਰਨ ਇਸ ਕਿਰਤ ਦੇ ਸਨਮਾਨ ਵਿਚ |

 

Constructive aspect of life governs and a human heart's reinvigorated wish for living life permeates through this verse ! This is what life is all about |


ਬਹੁਤ ਹੀ ਖੂਬਸੂਰਤ | God Bless !!!

 

 

08 Sep 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Congratulation fir tan
09 Sep 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਹਾਂ....... ਖੂਬਸੂਰਤ  Carry on this mood.....

09 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਹੀ ਖੂਬਸੂਰਤ ਰਚਨਾ ਪੇਸ਼ ਕੀਤੀ ਹੈ ਨਵੀ ਜੀ, ਲਾਜਵਾਬ ,ੲਿੱਕ POSITIVE ENERGY ਨਾਲ ਭਰੀ ਰਚਨਾ । Keep it Up ! TFS
09 Sep 2014

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Thats the right attitude.... Go on ..!!

 

bahut sohni likhat...!!

09 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

hahahahahaha......

 

 

ਵਾਹਿਗੁਰੂ !!!!!!!
ਜੱਗੀ ਸਰ ਬਹੁਤ ਬਹੁਤ ਧਨਵਾਦ......ਏਨਾ ਜਿਆਦਾ ਮਾਨ ਸਨਮਾਨ ਦੇਣ ਲੀ .....
ਮੇਰੇ ਲੀ ਤੇ ਮੇਰੀ ਕਵਿਤਾ ਲੀ ਅੱਜ ਤਕ ਦਾ ਸਬ ਤੋਂ ਵਧੀਆ compliment  ਤੁਸੀਂ ਦਿਤਾ ਮੈਨੂ....
ਮੈਂ ਵੀ ਸ਼ੁਕਰੀਆ ਅਦਾ ਨੀ ਕਰ ਸਕਦੀ ਸ਼ਬਦਾਂ ਵਿਚ.....
ਸੰਦੀਪ ਜੀ , ਬਿੱਟੂ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ ਵਕ਼ਤ ਦਿਤਾ ਤੁਸੀਂ ਮੇਰੀ ਲਿਖਤ ਨੂੰ 
ਅਮਰਿੰਦਰ ਜੀ credit 
ਗੁਰਪ੍ਰੀਤ ਜੀ ......ਤੁਹਾਨੂੰ ਚਾਨਣਾ ਪਾਉਣਾ ਜਰੂਰੀ ਆ ਕੀ ਇਹ ਸਿਰਫ ਇਕ ਲਿਖਤ ਹੈ ਤੇ ਇਸਨੂੰ 
ਲਿਖਤ ਸਮਝ ਕੇ ਹੀ ਪੜੋ 

ਵਾਹਿਗੁਰੂ !!!!!!!

 

ਜਗਜੀਤ ਸਰ ਬਹੁਤ ਬਹੁਤ ਧਨਵਾਦ......ਏਨਾ ਜਿਆਦਾ ਮਾਨ ਸਨਮਾਨ ਦੇਣ ਲੀ .....

 

ਮੇਰੇ ਲੀ ਤੇ ਮੇਰੀ ਕਵਿਤਾ ਲੀ ਅੱਜ ਤਕ ਦਾ ਸਬ ਤੋਂ ਵਧੀਆ compliment  ਤੁਸੀਂ ਦਿਤਾ ਮੈਨੂ....

 

ਮੈਂ ਵੀ ਸ਼ੁਕਰੀਆ ਅਦਾ ਨੀ ਕਰ ਸਕਦੀ ਸ਼ਬਦਾਂ ਵਿਚ.....

 

ਸੰਦੀਪ ਜੀ , ਬਿੱਟੂ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ ਵਕ਼ਤ ਦਿਤਾ ਤੁਸੀਂ ਮੇਰੀ ਲਿਖਤ ਨੂੰ ,......and thanx for compliments also

 

ਅਮਰਿੰਦਰ ਜੀ credit goes to you........no words of thanx for the creator of punjabizm

 

ਗੁਰਪ੍ਰੀਤ ਜੀ ......ਤੁਹਾਨੂੰ ਚਾਨਣਾ ਪਾਉਣਾ ਜਰੂਰੀ ਆ ਕੀ ਇਹ ਸਿਰਫ ਇਕ ਲਿਖਤ ਹੈ ਤੇ ਇਸਨੂੰ 

 

ਲਿਖਤ ਸਮਝ ਕੇ ਹੀ ਪੜੋ 

 

nothing personal.......

 

ਸਲਾਹ ਹੈ ਤੁਹਾਨੂੰ ਕੀ positive comments hi ਦਿਆ ਕਰੋ ਨਹੀ ਤੇ ਕਿਰਪਾ ਕਰਕੇ ਆਪਣਾ ਕੀਮਤੀ ਸਮਾਂ waste ਨਾ ਕਰੋ 

 

once again thanx alt ......

 

thank u so much

 

 

09 Sep 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Wowww
Navi jee da ikk nava rang dekhan nu miliya
Mudat Baad
Der aaye durusat aaye wali gall aa ki eh kudi gumman de sagaran nu sar
Karke ikk nave balballe naal navi umang naal kujh likhia
Jisde layi tusi vadhai de Patar ho
Mood change layi te share layi
Thanks
Parmatma tuhadi navi umeed nu bhag laave
09 Sep 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
U r ryt. Bt kdi hs v lya kro nvi g
09 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

bahut hi khoobsoorat likhia hai tusin ! hamesha wang ,,,

 

 

     " ਓਹਦਾ ਵੀ ਜੀ ਕੀਤਾ ਮੇਰੀਆਂ ਦਰਦੀ ਰਾਹਾਂ ਚ ਖੜਨ ਦਾ 
                   ਬੰਦ ਪਈ ਹੋਈ ਮੇਰੇ ਦਿਲ ਦੀ ਕਿਤਾਬ ਪੜਨ ਦਾ
                   ਬੀਤੇ ਹੋਏ ਆਪਣੇ ਦੁਖਾਂ ਨੂੰ ਦਫਨਾਉਣ ਨੂੰ ਜੀ ਕੀਤਾ 
                   ਕਿਉ ਮੁੱਦਤ ਬਾਅਦ ਮੇਰਾ ਕਿਸੇ ਨੂੰ ਚਾਹੁਣ ਨੂੰ ਜੀ ਕੀਤਾ  "

                 " ਓਹਦਾ ਵੀ ਜੀ ਕੀਤਾ ਮੇਰੀਆਂ ਦਰਦੀ ਰਾਹਾਂ ਚ ਖੜਨ ਦਾ 

                   ਬੰਦ ਪਈ ਹੋਈ ਮੇਰੇ ਦਿਲ ਦੀ ਕਿਤਾਬ ਪੜਨ ਦਾ

                   ਬੀਤੇ ਹੋਏ ਆਪਣੇ ਦੁਖਾਂ ਨੂੰ ਦਫਨਾਉਣ ਨੂੰ ਜੀ ਕੀਤਾ 

                   ਕਿਉ ਮੁੱਦਤ ਬਾਅਦ ਮੇਰਾ ਕਿਸੇ ਨੂੰ ਚਾਹੁਣ ਨੂੰ ਜੀ ਕੀਤਾ  "

 

Dil to duaa hai ,,,,,, jo sajjan dardi rahan ch naal khad k ddard wandaunde ne ,,,, ohh kde vi dil to door na hon,,,

 

parmatma tuhadi kalam nu slamat rakhe !

 

jionde wassde rho,,,

 

10 Sep 2014

Showing page 1 of 2 << Prev     1  2  Next >>   Last >> 
Reply