Sufi Poetry
 View Forum
 Create New Topic
 Search in Forums
  Home > Communities > Sufi Poetry > Forum > messages
gurmit singh
gurmit
Posts: 1453
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਮੁਕਤੀ

ਮੁਕਤੀ ਜਾਂ ਮੋਕਸ਼ ਦਾ ਅਰਥ ਜੀਵਨ ਮੁਕਤ ਹੋਣਾ ਹੈ । ਜੀਵਨ ਵਿੱਚ ਮਾਨਸਿਕ ਪੀੜਤ ਜੀਵ ਕਦੇ ਮੁਕਤ ਨਹੀਂ ਹੋ ਸਕਦੇ । ਸੰਸਾਰਿਕ ਮਾਰਗ ਤੇ ਮਨ ਨੂੰ ਪਾਪ ਅਤੇ ਬੁਰਿਆਈ ਤੋਂਨਿਰਲੇਪ ਕਰਕੇ ਮਾਨਸਿਕ ਤਣਾਅ ਅਤੇ ਦੁੱਖ ਤੋਂ ਨਿਯਾਤ ਲੈਣਾ ਹੀ ਮੁਕਤੀ ਹੈ । ਧਰਮ ਨੂੰ ਆਰਥਿਕ ਮੁਕਤੀ ਦਾ ਸਾਧਨ ਬਣਾਉਣਾ ਬੁਰਿਆਈ  ਹੀ ਨਹੀਂ ਪਾਪ ਵੀ ਹੈ ਕਿਉਂਕਿ ਆਰਥਿਕਤਾ ਵਿਅਕਤੀਗਤ ਹੁੰਦੀ ਹੈ । ਆਰਥਿਕ ਤਿ੍ਪਤੀ ਦਾ ਸੰਕਲਪ ਨਿੱਜ ਨਾਲ ਧੋਖਾ ਹੈ । ਆਰਥਿਕਤਾ ਦੀ ਦੌੜ ਜੀਵ ਨੂੰ ਕਦੇ ਕਿਸੇ ਹਾਲਤ ਵਿੱਚ ਮੁਕਤ ਨਹੀਂ ਕਰ ਸਕਦੀ । ਮਜ਼੍ਹਬ ਜਮਾਤ ਨੂੰ ਬੰਧਨ ਮੁਕਤ ਕਰਾਉਣ ਦੇ ਨਾਂ ਤੇ ਧਰਮ ਦਾ ਘਾਣ ਕਰ ਸਕਦਾ ਹੈ । ਪਰਧਰਮ ਹਮੇਸ਼ਾਂ ਜੀਵ ਨੂੰ ਮਾਨਵਤਾ ਨਾਲ ਜੋੜ ਕੇ ਪਹਿਲਾਂ ਮਜ਼੍ਹਬ ਮੁਕਤ ਕਰਦਾ ਹੈ ਫਿਰ ਪਾਪ ਪੁੰਨ ਦੇ ਚੱਕਰ ਵਿੱਚੋਂ ਬਾਹਰ ਕੱਢਕੇ ਨਾਮ ਨਾਲ ਜੋੜ ਦਿੰਦਾ ਹੈ । ਜੀਵ ਦਾ ਪਾਪ ਜਾਂ ਪੁੰਨ ਦੇ ਡਰ ਤੋਂ ਕੀਤਾ ਕਰਮ ਸਦਾ ਬੰਧਨ ਪੈਦਾ ਕਰਦਾ ਹੈ ਮੁਕਤ ਨਹੀਂ ਕਰ ਸਕਦਾ । ਜੀਵ ਆਤਮਾ

ਆਦਿ ਤੋਂਂ ਮੁਕਤ ਹੈ ਸੰਸਾਰਿਕ ਪ੍ਰਭਾਵ ਜਿਸਤੇ ਅਸਰ ਨਹੀਂ ਕਰਦੇ । ਸਿਰਫ਼ ਪ੍ਰਮਾਤਮਾ ਤੌ ਲਿਵ ਟੁੱਟਣ ਅਤੇ ਮਾਇਆ ਦਾ ਪ੍ਰਭਾਵ ਦਾ ਅਸਰ ਹੋਣ ਕਾਰਨ ਕਾਂਇਆਂ ਦੇ ਕਰਮਾਂ ਕਰਕੇ ਮਲੀਨ ਹੋਣ ਦਾ ਅਰੋਪ ਭੋਗਦੀ ਹੈ । ਪ੍ਰਮਤਾਮਾ ਨੇ ਖੁਦ ਹੀ ਸੰਸਾਰ ਚਲਾਉਣ ਲਈ ਮੋਹ ਮਾਇਆ ਪੈਦਾ ਕੀਤੀ ਅਤੇ ਆਪ ਹੀ ਇਸਦੇ ਭਰਮ ਭੁਲੇਖੇ ਵਿੱਚ ਜੀਵ ਨੂੰ ਭਰਮਾਇਆ ਹੈ । ਗੁਰਮੁਖ ਇਸਨੂੰ ਹੁਕਮ ਅਤੇ ਕਾਦਰ ਦੀ ਕੁਦਰਤ ਮੰਨਕੇ ਭੋਗਦੇ ਹਨ । ਪਰ ਮਨਮੁਖ ਇਸਨੂੰ ਹੁਕਮ ਪ੍ਰਵਾਨ ਨਾ ਕਰਕੇ ਕਰਮ ਸਮਝਦਾ ਹੈ । ਗਿਆਨ ਵਿਹੂਣਾ ਮਨਮੁਖ ਮਾਇਆ ਮੋਹ ਵਿੱਚ ਲਿਪਤ ਹੋ ਕੇ ਜਨਮ ਅਜਾਂਈ ਗਵਾ ਲੈਂਦਾ ਹੈ । ਨਾਮ ਵਿੱਚ ਲੀਨ ਜੀਵ ਆਤਮਾ ਪ੍ਰਮਾਤਮਾ ਨਮਿਤ ਕਰਮ ਕਰਦੇ ਹਨ । ਗੁਰਮੁਖ ਮਨ ਪੰਖੀ ਦੀ ਨਿਆਂਈ ਹੈ ਜੋ ਸੰਗਤ ਵਿੱਚ ਬੈਠਕੇ ਸੱਚ ਦੀ ਖੁਰਾਕ ਚੁੱਗਦਾ ਹੈ । ਨਾਮ ਰੂਪੀ ਰੁੱਖ ਤੇ ਟਿਕਾਣਾ ਕਰਕੇ ਸਹਿਜ ਹੋ ਜਾਂਦਾ ਹੈ । ਨਾਮ ਦੇਹ ਰਿਰਸ ਨਾਲ ਸਦਾ ਤਿ੍ਪਤ ਹੋ ਜਾਂਦਾ ਹੈ ਅਤੇ ਪ੍ਰਮਾਤਮਾ ਦੀ ਪ੍ਰੀਤ ਵਿੱਚ ਸਦਾ ਮਸਤ ਰਹਿੰਦਾ ਹੈ । ਹਰ ਹਾਲ ਸ਼ੁਕਰ ਕਰਦਾ ਹੈ ਕਿਸੇ ਹਾਲਾਤ ਵਿੱਚ ਸਤਿਸੰਗਤ ਨਹੀਂ ਛੱਡਦਾ ।  ਨਾਮ ਬ੍ਰਹਿਮੰਡ ਦਾ ਮੂਲ ਜਾਣ ਕੇ

ਉਸਵਿੱਚਸਮਾਇਆਰਹਿੰਦਾਹੈ।ਪ੍ਰਮਾਤਮਾਦਾਹੁਕਮਮੰਨਦਾਹੈਅਤੇਮਾਲਕਦੇ

ਹੁਕਮਵਿੱਚਜੀਵਨਬਤੀਤਕਰਦਾਨਾਮਸਿਮਰਪ੍ਰਮਾਤਮਾਦੀਆਂਬਖਸ਼ਿਸ਼ਾਂਦਾ

ਪਾਤਰਬਣਦਾਹੈ।ਗੁਰਮੁਖਜਾਗਰਿਤਹੋਕੇਕਾਦਰਦੀਕੁਦਰਤਨੂੰਮਾਣਦਾਹੈ

ਚਾਰੇਦਿਸ਼ਾਵਾਂਨੂੰਪੇਖਦਾਹੈਪਰਲਿਪਤਨਹੀਂਹੁੰਦਾ।ਮਨਦਾਮੂਲਪ੍ਰਮਾਤਮਾਹੋਣ

ਕਰਕੇਲਿਵਦੇਲਗਦਿਆਂਹੀਸਹਿਜਵਿੱਚਆਟਿਕਦਾਹੈ।ਪਰਜਦਜੀਵਮਨਦੀ

ਭਟੱਕਣਾਦਾਸਾਥਦੇਂਦਾਸੰਸਾਰਜਿਤਣਦੀਚੇਸ਼ਟਾਵਿੱਚਉਲੱਝਜਾਂਦਾਹੈਤਾਂਦੁੱਖ

ਭੋਗਦਾਹੈ।ਗੁਰਮੁਖਪ੍ਰਮਾਤਮਾਦੇਨਾਮਨੂੰਮਨਵਿੱਚਸਿਮਰਦੇਹਨਪਰਮਨਮੁਖ

ਨਾਮਦੀਦਾਤਦਾਰਸਨਹੀਂਬੁਝਸਕਦੇ।ਜਿਹੜੀਆਂਰੂਹਾਂਨੇਨਾਮਨੂੰਪਹਿਚਾਣ

ਲਿਆਉਹਸਹਿਜਦਾਸੁੱਖਮਾਣਦੀਆਂਸਹਿਜਵਿੱਚਸਮਾਅਜਾਂਦੀਆਂਹਨ।ਉਹ

ਕਾਂਇਆਂਜਾਂਨਾਂਨੂੰਅਮਰਕਰਨਲਈਨਾਮਨਹੀਂਸਿਮਰਦੀਆਂਬਲਕਿਪ੍ਰਮਾਤਮਾ

ਨਾਲਟੁੱਟੀਲਿਵਜੋੜਣਅਤੇਉਸਵਿੱਚਲੀਨਹੋਣਲਈਉੱਦਮਕਰਦੀਆਂ

ਹਨ।

 ਜੀਵਆਤਮਾਦਾਮੂਲਸਹਜਹੋਣਕਰਕੇਉਹਹਰਕਰਮਸਹਜਪਾ੍ਰਾਪਤੀਲਈ

ਲੋਚਾਕਰਦੀਹੈ।ਗੁਰਮੁਖਸਹਜਪ੍ਰਾਪਤੀਲਈਧਰਮਤੋਂਸੇਧਲੈਂਦਾਹੈਜਦਕਿ

ਮਨਮੁਖਸਹਜਪਦਾਰਥਾਂਦੀਪ੍ਰਾਪਤੀਲਈਹਰਤਰਾਂਦੇਮਨਮੱਤੇਕਰਮਕਰਦਾ

ਹੈ।ਸਹਜਆਨੰਦਦੀਟਿਕਾਉਅਵਸਥਾਹੈ।ਸਹਜਤਾਂਸਹਜਨਾਲਹੀਪ੍ਰਾਪਤਹੋ

ਸਕਦਾਹੈ।ਗਿਆਨਦੇਹੰਕਾਰ,ਭਰਮਅਤੇਭੁਲੇਖੇਨਾਲਸਹਜਦੀਪ੍ਰਾਪਤੀਨਹੀਂ

ਹੋਸਕਦੀ।ਪ੍ਰਮਾਤਮਾਆਪਹੀਕਿਰਪਾਕਰਕੇਜੀਵਆਤਮਾਨੂੰਸ਼ਬਦਦੀਸੋਝੀਦੇ

ਕੇਸੱਚਨਾਲਜੋੜਕੇਸਹਜਵਿੱਚਟਿਕਾਦਿੰਦਾਹੈ।ਸਹਜਦਾਮੂਲਸਰੋਤਸ਼ਬਦ

ਮਾਰਗਗੁਰੂਅਤੇਟਿਕਾਣਾਹਿਰਦਾਹੈ।ਬਿਲਾਵਲਤਾਂਹੀਗਾਈਜਾਸਕਦੀਹੈ

ਜਦਸਹਜਹਿਰਦੇਵਿੱਚਨਾਮਦਾਟਿਕਾਉਅਤੇਮੁੱਖਤੇਨਾਮਹੋਵੇ।ਪ੍ਰਮਾਤਮਾਦੀ

ਕਿਰਪਾਲਈਮਨਨੂੰਮੂਲਨਾਲਜੋੜਣਾਜਰੂਰੀਹੈ।ਸਹਜਲਈਮਨਵਿੱਚੋਹੰਕਾਰ

ਅਭੀਮਾਨਤੋਂਨਵਿ੍ਰਤੀਪਹਿਲਾਗੁਣਹੈ।ਸਹਜਅਵਸਥਾਵਿੱਚਰਹਿਣਵਾਲੇਗੁਰ

ਮੁਖਸਦਾਨਾਮਨਾਲਜੁੜੇਰਹਿੰਦੇਹਨ।ਗੁਰਮੁਖਲਈਰਿਧੀਆਂਸਿਧੀਆਂਹਮੇਸ਼ਾ

ਅਵਰਾਸਾਦਹਨ।ਸਹਜਵਿੱਚਟਿਕਾਰਖਣਵਾਲੇਗੁਰਮੁਖਦੇਪਿੱਛੇਰਿਧੀਆਂ

ਸਿਧੀਆਂਹਮੇਸ਼ਾਫਿਰਦੀਆਂਹਨਤਾਂਕਿਗੁਰਮੁਖਦਾਸੰਗਕਰਕੇਉਹਨਾਮਨਾਲ

ਜੁੜਕੇਪ੍ਰਮਾਤਮਾਦੀਸੋਝੀਪ੍ਰਾਪਤਕਰਸਕਣਅਤੇਆਪਣਾਟਿਕਾਉਸਹਜਵਿੱਚ

ਕਰਸਕਣ।ਗੁਰਮੁਖਕਦੇਰਿਧਸਿਧਦੇਕਰਮਾਂਅਤੇਸੰਸਾਰਿਕਪ੍ਰਾਪਤੀਆਂਤੇ

ਵਿਸ਼ਵਾਸ਼ਨਹੀਂਕਰਦਾਅਤੇਨਾਹੀਰਿਧਸਿਧਮੁਤਾਬਿਕਜੀਵਨਬਤੀਤਕਰਦੇ

ਹਨ।ਮਜ਼੍ਹਬਅਤੇਧਰਮਵਿੱਚਏਨਾਹੀਅੰਤਰਹੈਕਿਮਜ਼੍ਹਬਹਮੇਸ਼ਾਂਇੱਕਨਿਸਚਿਤ

ਅਤੇਖਾਸਕਿਸਮਦੀਖਾਸਜੀਵਾਂਲਈਅਲੱਗਕਿਸਮਦੀਮਰਿਯਾਦਾਅਧੀਨ

ਪ੍ਰਮਾਤਮਾਨੂੰਯਾਦਕਰਨਦਾਯਤਨਕਰਦਾਹੈ।ਜਿਸਨਾਲਜੀਵਅੰਦਰਅਜ਼ੀਬ

ਕਿਸਮਦੇਸੰਸਕਾਰਪੈਦਾਹੋਜਾਂਦੇਹਨ।ਜਿਸਨਾਲਸੁਚੇਤਜਾਂਅਚੇਤਮਨਨਾਲ

ਦੂਸਰੇਨਿਸਚਿਤਅਤੇਖਾਸਕਿਸਮਦੀਖਾਸਜੀਵਾਂਲਈਅਲੱਗਕਿਸਮਦੀ

ਮਰਿਯਾਦਾਨੂੰਪ੍ਰਵਾਨਨਹੀਂਕਰਦਾਅਤੇਨਾਹੀਬਰਦਾਸ਼ਤਕਰਦਾਹੈ।ਸੁੰਂਨਸਮਾਧ

ਅਵਸਥਾਵਿੱਚਟਿਕਿਆਜੀਵਸਹਜਦਾਆਨੰਦਮਾਣਦਾ੍ਹੈ।ਜੀਵ  ਪ੍ਰਮਾਤਮਾਦੀਸਿਫ਼ਤਸਲਾਹਮਨਨੂੰਨਿਰਮਲਕਰਕੇਸਹਜਵਿੱਚਟਿਕਕੇਕਰਦਾ

ਹੈਤਾਂਸਦਾਸੁੱਖਨੂੰਪ੍ਰਾਪਤਹੁੰਦਾਹੈ।ਗੁਰਮੁਖਜੀਵਦੀਲਿਵਲਗਜਾਂਦੀਹੈਜਿਸ

ਕਾਰਨਪ੍ਰਮਾਤਮਾਦੇਗੁੱਣਸਹਜਅਵਸਥਾਵਿੱਚਮਨੋਨਿਕਲਦੇਹਨ।ਮਨਪ੍ਰਭੂ

ਭਗਤੀਵਿੱਚਜੁੜਜਾਂਦਾਹੈ।ਸੱਚਨਾਲਜੁੜਕੇਜੀਵਆਤਮਾਅਕਾਲਵਿੱਚਲੀਨ

ਹੋਣਲਈਤਿਆਰਹੋਜਾਂਦੀਹੈਅਤੇਕਾਲਮੁਕਤਹੋਜਾਂਦੀਹੈ।

          ਸ਼ਬਦਦੀਸੋਝੀਨੂੰਜੀਵਜਦਆਪਣੀਕਰਨੀਵਿੱਚਢਾਲਲੈਂਦਾਹੈਉਹਜਨਮਮਰਨ

ਤੋਂਮੁਕਤਹੋਜਾਂਦਾਹੈ।ਜੀਵਦਾਮਨਆਪਣੇਮੂਲਨਾਲਜੁੜਣਲਈਉਤਾਵਲਾਹੈ

ਪਰਮਨਮਤਨੇਉਸਨੂੰਲਿਵਨਾਲਜੁੜਣਨਹੀਂਦਿਤਾ।ਚਾਹਤਹੋਣਦੇਬਾਵਯੂਦ

ਵੀਉਦਮਨਹੀਂਕਰਦਾਅਤੇਸਮਰਪਿਤਹੁੰਦਾਨਹੀਂ।ਜਿਸਕਾਰਨਜੀਵਭੱਟਕ

ਕੇਅਵਰਮਨਮੁਖੀਕਰਮਾਂਵਿੱਚਉੱਲਝਿਆਰਹਿੰਦਾਹੈ।ਸਹਜਨਾਲੋਸਹਲ

ਰਸਤਿਆਂਦੀਭਾਲਕਰਦਾਹੈ।ਹੁਕਮਪ੍ਰਵਾਨਕਰਨਨਾਲੋਂਹਾਕਮਬਣਨਵੱਲ

ਜਿਆਦਾਕਰਮਕਰਦਾਹੈ।ਜਿਸਨਾਲਜੀਵਦਾਧਿਆਨਸ਼ਬਦਵਿੱਚਟਿਕਦਾ

ਨਹੀਂਹੈ।ਜੀਵਅਵਰਸਾਦਨੂੰਧਾਰਨਕਰਕੇਦੁੱਖੀਹੁੰਦਾਹੈ।ਜੀਵਦਾਚਿਤਹਰ

ਵਕਤਕਿਰਿਆਸ਼ੀਲਰਹਿੰਦਾਹੈ।ਜਿਸਤੇਸ਼ਬਦਅੰਕੁਸ਼ਦਾਕੰਮਕਰਦਾਹੈਜੀਵ

ਨੂੰਮਨਮਤੀਹੋਣਤੋਂਹੋੜਦਾਹੈ।ਸ਼ਬਦਨਾਲਜੋੜਨਲਈਬੁੱਧਬਿਬੇਕਦੀਸੋਝੀਦੇ

ਕੇਮਨਨੂੰਆਪਣੇਮੂਲਨਾਲਜੁੜਣਵਿੱਚਸਹਾਇਤਾਕਰਦਾਹੈ।ਕਾਦਰਨੇਸਾਰੇ

ਬ੍ਰਹਿਮੰਡਵਿੱਚਪਸਰੀਕੁਦਰਤਨੂੰਜੀਵਆਤਮਾਦੇਨਿਰਮਲ

ਸਹਜਹੋਣਲਈਸੂਤਰਧਾਰਦੇਰੂਪਵਿੱਚਪ੍ਰਗਟਕੀਤੀਹੈ।ਜੀਵਆਤਮਾਹਰਜ਼ਰੇ

ਵਿੱਚਵਿਆਪਕਨਿਰਗੁਣਪ੍ਰਮਾਤਮਾਨੂੰਪਹਿਚਾਣਸਕੇ।ਪ੍ਰਮਾਤਮਾਨੇਹਰਜ਼ਰੇ

ਵਿੱਚਆਪਣਾਕੋਈਨਿਵੇਕਲਾਗੁੱਣਪ੍ਰਗਟਕਰਕੇਜੀਵਆਤਮਾਨੂੰਸੰਕੇਤਕਰੂਪ

ਵਿੱਚਉਸਗੁੱਣਤੋਂਸੇਧਲੈਣਦੀਪ੍ਰੇਰਣਾਦਿਤੀਹੈ।ਹਰਜ਼ਰੇਵਿੱਚਪ੍ਰਮਾਤਮਾਨੂੰ

ਅਨਭੱਵਅਤੇਪ੍ਰਵਾਨਕਰਨਨਾਲਗੁੱਣਨਿਧਾਨਹੋਸਕਦਾਹੈ।ਜੀਵਆਤਮਾਨੂੰ

ਨਾਮਸਿਮਰਦਿਆਂਜਦਕੋਈਮੁਸ਼ਕਲਮਹਿਸੂਸਹੁੰਦੀਹੈਤਾਂਪ੍ਰਮਾਤਮਾਕੁਦਰਤ

ਰਾਹੀਂਖੁੱਦਢੋਈਬਖ਼ਸ਼ਦਾਹੈ।ਨਾਮਸਿਮਰਨਅਤੇਪ੍ਰਮਾਤਮਾਦੇਹੁਕਮਵਿੱਚ

ਜੀਵਨਬਤੀਤਕਰਨਵਾੀਜੀਵਆਤਮਾਨੂੰਸੰਸਾਰਿਕਮੁਸ਼ਕਲਨਹੀਂਅਾਉਂਦੀ

ਭਾਵਹਰਸੁੱਖਦੁੱਖਦੀਅਵਸਥਾਨੂਂਸਮਕਰਜਾਣਦੀਹੈ।        ਪ੍ਰਮਾਤਮਾਦੀਆਂਬਹੁਤੀਆਂਗੱਲਾਂਚਾਹੇਗੁਰਮੁਖਨਹੀਂਜਾਂਦੇ।ਚਾਹਤਅਤੇ

ਵਿਸ਼ਵਾਸ਼ਕਰਕੇਮਨਪ੍ਰਮਾਤਮਾਦੀਕਿਰਪਾਸਦਦਕਾਆਪਣੇਆਪਹੀਮਾਰਗ

ਖੋਜਲੈਂਦਾਹੈ।ਗੁਰਮੁਖਗਿਆਨੀਧਿਆਨੀਨਾਲੋਂਗਿਆਨਅਤੇਧਿਆਨਨੂੰਜੀਵ

ਨਦਾਹਿੱਸਾਬਨਾਉਣਵਿੱਚਵਿਸ਼ਵਾਸ਼ਰੱਖਦਾਹੈ।ਗੁਰਮੁਖਦੀਚਿੰਤਾਨਹੀਂਕਰਦਾ

ਚਿੰਤਨਪ੍ਰਤੀਸੁਚੇਤਹੋਕੇਹੁਕਮਮੰਨਣਲਈਤੱਤਪਰਰਹਿੰਦਾਹੈ।ਗੁਰਮੁਖਜੁਗਤ

ਨਾਲਸਿਮਰਨ,ਯੋਗੀਹੋਕੇਮੁਕਤੀਅਤੇਹੱਠਯੋਗਨਾਲਤਪਵਿੱਚਵਿਸ਼ਵਾਸ਼ਨਹੀਂ

ਰੱਖਦਾ।  ਗੁਰਮੁਖਦੀਚੁੱਪਮੰਥਨ,ਜੀਵਨ 

ਜਾਚਅਤੇਸੋਝੀਸਨਿਆਸਹੈ।ਪ੍ਰਮਾਤਮਾਦੇਰੰਗਵਿੱਚਰੰਗੀਆਂਜੀਵਆਤਮਾਵਾਂ

ਦੀਸੰਸਾਰਤੋਂਉਦਾਸਹੁੰਦੀਆਂਹਨ।ਗੁਰਮੁਖਹਰਜ਼ਰੇਵਿੱਚਮਾਲਕਪ੍ਰਮਾਤਮਾਨੂੰ

ਪੇਖਦਾਹੋਣਕਰਕੇਕੁਦਰਤਵਿੱਚਕਾਦਰਦਾਜ਼ਲਵਾਮਹਿਸੂਸਕਰਦਾਹੈ।ਇੱਕ

ਸ਼ਬਦਵਿੱਚਲੀਨਹੋਣਲਈਹਰਜੀਵਆਪਣੀਸੋਚ, ਹਾਲਾਤਦੀਜੁਗਤਰਾਹੀਪ੍ਰਾਪਤਕਰਨਦੀਕੋਸ਼ਿਸ਼ਕਰਦਾਹੈ।ਭਗਤਕਈਤਰ੍ਹਾਂ

ਬੰਦਗੀਵਿੱਚਝੁੱਕਦੇਹਨ,ਗਿਆਨਦੀਚਰਚਾਹੁੰਦੀਹੈ, ਨਿਰ-ਅਹਾਰਰਹਿੰਦੇਹਨ,ਗ੍ਰਹਿਸਤੀਗ੍ਰਹਿਸਤਵਿੱਚਧਰਮਨਿਭਾਰਿਹਾਹੈ

ਪਰਪ੍ਰਮਾਤਮਾਦੀਕਿਰਪਾਤੋਂਬਗੈਰਥਾਂਏਨਹੀਂਪੈਂਦਾ।

ਪ੍ਰਮਾਤਮਾਨੂੰਮਿਲਣਦੀਰੀਝਨੇਗੁਰਮੁਖਦੇਮਨਵਿੱਚਬਿਬੇਕਦਿ੍ਸ਼ਟੀਪੈਦਾ

ਕਰਦਿਤੀਕਿਸੱਭੇਜੀਵਆਤਮਾਵਾਂਆਪਣੇਪਤੀਕੰਤਨੂੰਮਿਲਣਲਈਨਾਮਦੇ

ਗੁਣਾਦਾਸਿੰਗਾਰਕਰਰਹੀਆਂਹਨ।ਸਦਾਆਨੰਦਦੀਪ੍ਰਾਪਤੀਲਈਅਨੇਕਗੁਣਾਂ

ਨੂੰਧਾਰਨਕਰਰਹੀਆਂਸਹਜੈਹੀਤੇਸੁਖਸਾਤਿਹੋਇਬਿਨੁ  ਸਹਜਿਸਾਲਾਹੀਸਦਾਸਦਾਸਹਜਿਸਮਾਧਿਲਗਾਇ , ਸਹਜੇਹੀਗੁਣਊਚਰੈਭਗਤਿਕਰੇਲਿਵਲਾਇ , ਸਬਦੇਹੀਹਰਿਮਨਿਵਸੈਰਸਨਾਹਰਿਰਸੁਖਾਇ , ਸਹਜੇਕਾਲੁਵਿਡਾਰਿਆਸਚਸਰਣਾਈਪਾਇਆਪਣੇਆਪਨੂੰਨਾਮ

ਦੇਸੂਹੇਰੰਗ

ਵਿੱਚਰੰਗਲਿਆਹੈਅਤੇਸਾਰੇਵਿਕਾਰਾਂਦਾਨਾਸਕਰਕੇਲੀਨਹੋਣਲਈਠਹਿਰਉ

ਵਿੱਚਨਿਸਲਹੋਜਾਂਦੀਆਂਹਨ।ਪ੍ਰਮਾਤਮਾਦੀਪ੍ਰਾਪਤੀਸਿਰਫਨਿਰਛੱਲਪ੍ਰੇਮਨਾਲ

ਹੋਸਕਦੀਹੈ।ਪਾਖੰਡਪ੍ਰੇਮਦੀਤੌਹੀਨਹੈ।ਪਾਖੰਡਦਾਪਾਜਖੁੱਲਜਾਣਨਾਲਮਨ

ਅੰਦਰ

ਲੇਖੋਟਸਪਸ਼ਟਹੋਣਲਗਦੇਹਨਅਤੇਪ੍ਰੇਮੀਦੀਦਿ੍ਸ਼ਟੀਵਿੱਚ

ਖੁਆਰ

ਹੋਣਾ

ਪੈਂਦਾਹੈ।

16 Aug 2015

Reply