Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 
ਮੁੱਲ ਦੇ ਪੁੱਤਾਂ ਵਾਂਗੂ ਦਿਲ ਵਿੱਚ ਪਾਲੀ ਬੈਠਾਂ ਹਾਂ

ਚੰਦ ਕੋ ਚੀਜ਼ਾਂ ਛੱਡ ਗਈ ਕਮਲੀ ਕੋਲ ਮੇਰੇ,
ਕਦੇ ਕਦੇ ਦਿਲ ਦੇਖਣ ਨੂੰ ਕਰ ਆਉਂਦਾ ਆ||
ਮੁੰਦਰੀ ਛੱਲਾ ਪਿੰਨ ਰੁਮਾਲ ਤੇ ਇੱਕ ਚੂੜੀ,
ਹਾਸਾ ਰੋਸਾ ਨਖਰਾ ਬਹੁਤ ਤੜਫਾਉਂਦਾ ਆ||
ਪੰਡ ਕੋ ਬੰਨ ਕੇ ਰੱਖੀ ਉਹਦੀਆਂ ਚਿੱਠੀਆਂ ਦੀ,
...ਕਿਸੇ ਦਫਤਰ ਦੀਆਂ ਫਾਈਲਾਂ ਵਾਂਗ ਸੰਭਾਲੀ ਬੈਠਾ ਹਾਂ.
ਜਾਣ ਲੱਗੀ ਜੋ ਦੇ ਗਈ ਸੀ ਗਮ ਇਸ ਚੰਦਰੇ ਨੂੰ ,
ਮੁੱਲ ਦੇ ਪੁੱਤਾਂ ਵਾਂਗੂ ਦਿਲ ਵਿੱਚ ਪਾਲੀ ਬੈਠਾਂ ਹਾਂ||

16 Aug 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

bahut hi vadiya likheya hai tusi...keep it up !!

16 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

Bhut Bhut Thnx HARSIMRAN G

16 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth khoob veer

16 Aug 2010

Reply