Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁੱਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਮੁੱਲ

 

ਕਿੰਝ ਸਮਝਾਵਾਂ ਮੇਰਾ ਮੋਹ ਰਖਦੇ ਓਸ ਭੋਲੇ ਪੰਛੀ ਨੂੰ 
ਕਿ ਇਕ ਇਕ ਤੀਲਾ ਜੋੜ ਕੇ 
ਬਣਾਏ ਆਲ੍ਹਣੇ ਦਾ ਮੋਹ ਰਖ 
ਮੈਨੂੰ ਅੱਗ ਨੂੰ ਕਿਥੇ ਸੰਜੋ ਕੇ ਰਖੇਂਗਾ ?
ਓਹਨੇ ਕਦੇ ਤੀਲੀ ਵੀ ਨਾ ਲਾਈ ਮੈਨੂੰ
ਪਰ ਮੈਂ ਫਿਰ ਵੀ ਓਹਦੇ ਮੋਹ 'ਚ ਲਟ ਲਟ ਕਰਕੇ ਬਲ ਉੱਠੀ, 
ਹੁਣ ਓਹਦੀ ਜੂਹ ਵਿਚ, ਪਰ ਆਪਣੀ ਹੱਦ ਵਿਚ
ਹੀ ਰਹਿ ਕੇ ਬਲਣਾ ਚਾਹੁੰਦੀ ਆਂ, 
ਤਾਂ ਜੋ ਉਹਦੇ ਆਲ੍ਹਣੇ ਨੂੰ ਸੇਕ ਨਾ ਲੱਗੇ, 
ਪਰ ਮੇਰੀ ਹੋਂਦ ਦੇ ਨਿੱਘ ਨੂੰ
ਨੂੰ ਓਹ ਦੁਖਾਂ ਰੂਪੀ ਠੰਢ 'ਚ ਸੇਕ ਤਾਂ ਸਕੇ.....
ਸ਼ਾਇਦ ਮੇਰੀ ਕਿਸਮਤ 'ਚ ਓਹਦੇ ਲਈ ਧੁਖਣਾ ਹੀ ਲਿਖਿਐ, 
ਆਪ ਬਲ ਕੇ ਵੀ ਮੈਂ ਓਹਦੀ ਜ਼ਿੰਦਗੀ ਰੋਸ਼ਨ ਕਰ ਸਕਾਂ 
ਤਾਂ ਖੌਰੇ ਕਿਤੇ ਮੇਰੀ ਬੇਅਰਥੀ ਹੋਂਦ ਦਾ ਅਰਥ
ਲਿਖਿਆ ਜਾਵੇ ਓਹਦੀ ਜ਼ਿੰਦਗੀ ਚ..... 
ਤੇ ਮੈਨੂ ਇੰਝ ਲਗੇ ਕਿ "ਨਵੀ" ਬੇਮੁੱਲੀ ਦਾ ਮੁੱਲ ਪੈ ਗਿਆ ......
ਵਲੋ - ਨਵੀ

ਕਿੰਝ ਸਮਝਾਵਾਂ ਮੇਰਾ ਮੋਹ ਰਖਦੇ ਓਸ ਭੋਲੇ ਪੰਛੀ ਨੂੰ 

ਕਿ ਇਕ ਇਕ ਤੀਲਾ ਜੋੜ ਕੇ 

ਬਣਾਏ ਆਲ੍ਹਣੇ ਦਾ ਮੋਹ ਰਖ 

ਮੈਨੂੰ ਅੱਗ ਨੂੰ ਕਿਥੇ ਸੰਜੋ ਕੇ ਰਖੇਂਗਾ ?


ਓਹਨੇ ਕਦੇ ਤੀਲੀ ਵੀ ਨਾ ਲਾਈ ਮੈਨੂੰ

ਪਰ ਮੈਂ ਫਿਰ ਵੀ ਓਹਦੇ ਮੋਹ 'ਚ ਲਟ ਲਟ ਕਰਕੇ ਬਲ ਉੱਠੀ, 

ਹੁਣ ਓਹਦੀ ਜੂਹ ਵਿਚ, ਪਰ ਆਪਣੀ ਹੱਦ ਵਿਚ

ਹੀ ਰਹਿ ਕੇ ਬਲਣਾ ਚਾਹੁੰਦੀ ਆਂ, 

ਤਾਂ ਜੋ ਉਹਦੇ ਆਲ੍ਹਣੇ ਨੂੰ ਸੇਕ ਨਾ ਲੱਗੇ, 

ਪਰ ਮੇਰੀ ਹੋਂਦ ਦੇ ਨਿੱਘ ਨੂੰ

ਓਹ ਦੁਖਾਂ ਰੂਪੀ ਠੰਢ 'ਚ ਸੇਕ ਤਾਂ ਸਕੇ.....


ਸ਼ਾਇਦ ਮੇਰੀ ਕਿਸਮਤ 'ਚ ਓਹਦੇ ਲਈ ਧੁਖਣਾ ਹੀ ਲਿਖਿਐ, 

ਆਪ ਬਲ ਕੇ ਵੀ ਮੈਂ ਓਹਦੀ ਜ਼ਿੰਦਗੀ ਰੋਸ਼ਨ ਕਰ ਸਕਾਂ 

ਤਾਂ ਖੌਰੇ ਕਿਤੇ ਮੇਰੀ ਬੇਅਰਥੀ ਹੋਂਦ ਦਾ ਅਰਥ

ਲਿਖਿਆ ਜਾਵੇ ਓਹਦੀ ਜ਼ਿੰਦਗੀ ਚ..... 

ਤੇ ਮੈਨੂ ਇੰਝ ਲਗੇ ਕਿ "ਨਵੀ" ਬੇਮੁੱਲੀ ਦਾ ਮੁੱਲ ਪੈ ਗਿਆ ......


ਵਲੋ - ਨਵੀ

 

27 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Yes ! the verse flows out like molten lava from the furnace of the intensity of thought and feel...

 

ਵਾਕਈ ਇਹ ਬਹੁਤ ਉਮਦਾ ਲਿਖਤ ਹੈ, ਨਵੀ ਜੀ | ਰਚਨਾ ਦੀ ਨੀਂਹ ਵਿਚ ਫ਼ੀਲ ਹੈ, ਵਿਚਾਰ ਵੇਗ ਹੈ, ਤੜਪ ਹੈ ਅਤੇ ਮਹਿਰਮ ਲਈ ਆਪਣੇ ਜੀਵਨ ਦੀ ਕੀਮਤ ਤੇ ਕੁਝ ਕਰ ਗੁਜਰਨ ਦਾ ਸੰਕਲਪ ਹੈ |
ਸ਼ਾਨਦਾਰ ! ਰੱਬ ਰਾਖਾ !

ਵਾਕਈ ਇਹ ਬਹੁਤ ਉਮਦਾ ਲਿਖਤ ਹੈ, ਨਵੀ ਜੀ | ਰਚਨਾ ਦੀ ਕੁੱਖ ਵਿਚ ਫ਼ੀਲ ਹੈ, ਵਿਚਾਰ ਵੇਗ ਹੈ, ਤੜਪ ਹੈ ਅਤੇ ਚਾਹੁਣ ਵਾਲੇ ਦੇ ਦਿਲ ਵਿਚ ਮਹਿਰਮ ਲਈ ਆਪਣੇ ਜੀਵਨ ਦੀ ਕੀਮਤ ਤੇ ਵੀ ਕੁਝ ਕਰ ਗੁਜਰਨ ਦਾ ਸੰਕਲਪ ਹੈ |


ਸ਼ਾਨਦਾਰ ਜਤਨ ਇਸਤਰਾਂ ਹੀ ਲਿਖਦੇ ਰਹੋ ! 

 

Thanks for sharing... ਰੱਬ ਰਾਖਾ !

 

27 Sep 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਬਹੁਤ ਸ਼ਾਨਦਾਰ ਲਿਖਤ ਹੈ ਨਵੀ ਜੀ 
ਬਹੁਤ ਸੋਹਣੇ ਅਲਫਾਜ਼ ਵਰਤੇ ਗਏ ਨੇ ਆਪਣੀਆ ਮਜਬੂਰੀਆਂ ਤੇ ਉਸਦੇ ਪਿਆਰ ਨੂ 
ਵਧੀਆ ਪੇਸ਼ ਕੀਤਾ ਹੈ ਆਪਣੇ ਆਪ ਨੂ ਪੂਰੀ ਤਰਾਂ ਸਮਰਪਿਤ ਕੀਤਾ ਗਿਆ ਹੈ 
ਇੱਕ ਵਾਰ ਫਿਰ ਤੁਹਾਡੀ ਕਲਮ ਨੇ ਸਾਨੂ ਵੜਿਆ ਰਚਨਾ ਦਿਤੀ 
ਧਨਬਾਦ
ਜੀਓ 

ਬਹੁਤ ਸ਼ਾਨਦਾਰ ਲਿਖਤ ਹੈ ਨਵੀ ਜੀ 

ਬਹੁਤ ਸੋਹਣੇ ਅਲਫਾਜ਼ ਵਰਤੇ ਗਏ ਨੇ ਆਪਣੀਆ ਮਜਬੂਰੀਆਂ ਤੇ ਉਸਦੇ ਪਿਆਰ ਨੂ 

ਵਧੀਆ ਪੇਸ਼ ਕੀਤਾ ਹੈ ਆਪਣੇ ਆਪ ਨੂ ਪੂਰੀ ਤਰਾਂ ਸਮਰਪਿਤ ਕੀਤਾ ਗਿਆ ਹੈ 

ਇੱਕ ਵਾਰ ਫਿਰ ਤੁਹਾਡੀ ਕਲਮ ਨੇ ਸਾਨੂ ਵੜਿਆ ਰਚਨਾ ਦਿਤੀ 

ਧਨਬਾਦ

ਜੀਓ 

 

27 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਹੀ ਮਲੂਕ ਅਹਿਸਾਸਾਂ ਨਾਲ ਭਰੀ ਤੁਹਾਡੇ ਵਲੋਂ ੲਿੱਕ ਹੋਰ ਸੋਹਣੀ ਰਚਨਾ ।
ਅਹਿਸਾਸਾਂ ਨੂੰ ਬਿਆਂ ਬਹੁਤ ਸੋਹਣੇ ਲਫ਼ਜ਼ਾਂ ਦੀ ਬਹੁਤ ਸੌਹਣੀ ਵਰਤੋਂ ਕੀਤੀ ਗਈ ਹੈ, ਸ਼ੇਅਰ ਕਰਨ ਲਈ ਸ਼ੁਕਰੀਆ ਜੀ ।
27 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Very well written ! as always ,,,

 

Flow of this creation is very good !

 

Best wishes ! jio,,,

30 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

thank you harpinder g....

30 Sep 2014

Reply