Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਦੇਖੋ ਵੀਡੀਓ— ਨੂੰਹ ਨੂੰ ਗੋਲੀ ਮਾਰਨ ਦੇ ਬਾਅਦ ਆਪਣੇ ਆਪ ਨੂੰ ਵੀ ਮਾਰੀ ਗੋਲੀ

ਦੇਖੋ ਵੀਡੀਓ— ਨੂੰਹ ਨੂੰ ਗੋਲੀ ਮਾਰਨ ਦੇ ਬਾਅਦ ਆਪਣੇ ਆਪ ਨੂੰ ਵੀ ਮਾਰੀ ਗੋਲੀ

 

 

ਪੁਲਸ ਥਾਣਾ ਲੱਖੋ ਦੇ ਬਹਿਰਾਮ ਅਧੀਨ ਆਉਂਦੇ ਪਿੰਡ ਸੋਮੀਆਂ ਵਾਲਾ ਵਿਖੇ ਇਕ ਵਿਅਕਤੀ ਵਲੋਂ ਆਪਣੀ 315 ਬੋਰ ਲਾਇਸੰਸੀ ਰਾਇਫਲ ਨਾਲ ਆਪਣੀ ਨੂੰਹ ਸਮੇਤ ਰਿਸ਼ਤੇ 'ਚ ਲਗਦੀਆਂ 2 ਹੋਰ ਨੂੰਹਾਂ ਨੂੰ ਗੋਲੀ ਮਾਰਨ ਦੇ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਬਲਜੀਤ ਸਿੰਘ ਨੇ ਦੱਸਿਆ ਕਿ ਦੋ ਔਰਤਾਂ ਸਮੇਤ ਗੋਲੀ ਚਲਾਉਣ ਵਾਲੇ ਹਰਬੰਸ ਸਿੰਘ ਦੀ ਮੌਤ ਗੋ ਗਈ, ਜਦਕਿ ਗੰਭੀਰ ਰੂਪ ਨਾਲ ਜ਼ਖਮੀ ਇਕ ਔਰਤ ਨੂੰ ਇਲਾਜ ਲਈ ਲੁਧਿਆਣਾ ਭੇਜ ਦਿੱਤਾ ਗਿਆ ਹੈ।

 

VIDEO DEKHO-Punjabi Video News

 

04 May 2012

Reply