ਦੋਹਰੇ ਕਤਲਕਾਂਡ ਦੀ ਗੁੱਥੀ ਸੁਲਝੀ ਲੁਧਿਆਣਾ ਪੁਲਸ ਨੇ 3 ਮਹੀਨੇ ਪਹਿਲਾਂ ਇੱਥੋਂ ਦੇ ਇਕ ਖੰਬੜਾ ਰੋਡ 'ਤੇ ਸਥਿਤ ਫਾਰਮ ਹਾਉਸ ਵਿਚ ਹੋਏ ਡੀ ਐਸ ਪੀ ਬਲਰਾਜ ਸਿੰਘ ਅਤੇ ਉਸ ਦੀ ਮਹਿਲਾ ਮਿੱਤਰ ਮੋਨਿਕਾ ਕਪਿਲਾ ਦੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਪੁਲਸ ਕਮਿਸ਼ਨਰ ਈਸ਼ਵਰ ਚੰਦਰ ਨੇ ਵੀਰਵਾਰ ਨੂੰ ਇਕ ਪੱਤਰਕਾਰ ਸੰਮੇਲਨ ਦੌਰਾਨ ਇਸ ਗੱਲ ਦੀ ਜਾਣਾਕਾਰੀ ਦਿੰਦੇ ਹੋਏ ਦੱਸਿਆ ਪੁਲਸ ਨੇ ਇਸ ਮਾਮਲੇ ਵਿਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।clcik out here for more info and video-Punjabi Video News