Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਮੈਂ ਇੱਕਲਾ ਤੇ ਨਹੀ

ਕੱਲ ਰਾਤ ਦੀ ਗੱਲ ਮੈਂ ਕੋਠੇ ਤੇ ਪਿਆ ਅਸਮਾਨ ਦੇ ਤਾਰੇ ਗਿਣ ਰਿਹਾ ਸੀ ,
ਤਾਰੇ ਤੇ ਬਹਾਨਾ ਮੈਂ ਤੇ ਓਸ ਜਿਉਂਨ ਜੋਗੀ ਦੇ ਲਾਰੇ ਗਿਣ ਰਿਹਾ ਸੀ ,
ਤਾਰੇ ਘਟ ਤੇ ਲਾਰੇ ਜਿਆਦਾ ਸੀ, ਪਰ ਮੈਂ ਫਿਰ ਵੀ ਓਸਨੂ ਸਰਾਹ ਰਿਹਾ ਸੀ ,
ਇਕ ਤਾਰਾ ਮੇਨੂ ਸਬ ਤੋ ਵੱਡਾ ਲੱਗਾ,ਮੈਂ ਸੋਚਿਆ ਕੇ ਇਹ ਓਸਦਾ ਕਿਹੜਾ ਲਾਰਾ ਹੈ ਹਿਸਾਬ ਲਾ ਰਿਹਾ ਸੀ,ਮੈਂ ਓਸ ਤਾਰੇ ਨੂ ਹੀ ਪੁਛਦਾ ਤੇ ਤਦ ਤਕ ਤਾਰਾ ਬੱਦਲਾ ਦੇ ਓਹਲੇ ਹੋ ਰਿਹਾ ਸੀ,
ਮੇਨੂ ਸਮਜ ਨੀ ਆਈ ਕੇ ਮੇਤ੍ਹੋ ਕਿਹੀ ਗਲਤੀ ਹੋਗੀ ਜੇਹੜਾ ਤਾਰਾ ਮੇਤ੍ਹੋ ਪਿਛਾ ਛੁਡਾ ਰਿਹਾ ਸੀ ,
ਮੇਨੂ ਅਜ ਤੱਕ ਕਦੇ ਕਿਸੇ ਤਾਰੇ ਨੇ ਧੋਖਾ ਨੀ ਦਿੱਤਾ ,ਇਹ ਕਿਓ   ਲੁਕਦਾ ਜਾ ਰਿਹਾ ਸੀ ,
ਜਾਂਦੇ ਜਾਂਦੇ ਓਸਦੀ ਮਿਨਤ ਕੀਤੀ ਤੇ ਓਸਨੇ ਦਸਿਆ ਕੇ ਓਸਦੇ ਧੋਖੇ ਦਾ ਕੱਲਾ ਤੂ ਹੀ ਨੀ ਸ਼ਿਕਾਰ ਹੋਇਆ ,
ਕੋਈ ਹੋਰ ਵੀ ਤੇਰੇ ਵਾਂਗੂ ਓਸਦੇ ਲਾਰੇ ਗਿਣ ਰਿਹਾ ਹੈ , ਤੇ ਮੈਂ ਓਸ ਦੇ ਨਜਰੀ ਪੈ ਜਾਵਾ ,ਓਸਦੀ ਗਿਨ੍ਨਤੀ ਚ ਜਾ ਰਿਹਾ  ਸੀ ,
ਮੈਂ ਸੋਚਾ ਕੇ ਮੈਂ ਇਕੱਲਾ ਹੀ ਨੀ ਓਸ ਦਾ ਸਿਕਾਰ ਹੋਇਆ ਕੋਈ ਹੋਰ ਵੀ ਓਸਦਾ ਹਿਜਰ ਹਡਾ ਰਿਹਾ ਸੀ ,

ਮੈਂ ਇੱਕਲਾ ਤੇ ਨਹੀ.........................

 

ਮੈਂ ਇੱਕਲਾ ਤੇ ਨਹੀ..........................ਜੋ ਓਸਨੂ ਕੋਸੀ ਜਾਰਿਹਾ ਸੀ.......

23 Jun 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਵਧਿਆ!

23 Jun 2010

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 
Sohnia Likhiya e Babio..

Hor likho...hor study karo....and keep sharing

23 Jun 2010

ਹਰਜੀਤ ਮੁੰਡਾ ਥੋੜਾ ਵੱਖ...
ਹਰਜੀਤ
Posts: 5
Gender: Male
Joined: 24/Jun/2010
Location: ਤਰਨ ਤਾਰਨ
View All Topics by ਹਰਜੀਤ
View All Posts by ਹਰਜੀਤ
 
Sat sri akal veer ji..

jina lafja naal teri tarif kara o alfaz mere kol hai nahi.

 

24 Jun 2010

Harpreet preet
Harpreet
Posts: 1
Gender: Male
Joined: 24/Jun/2010
Location: tarn taran
View All Topics by Harpreet
View All Posts by Harpreet
 
sat sri akal

ਵੀਰ ਜੀ ਤੁਸੀ ਸੋਚ ਨਹੀ ਸਕਦੇ ਿਕ ਤੁਸੀ ਿਕਨਾ ਵਧੀਆ ਲਿਿਖਆ. ਹੈ

24 Jun 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

amazing...


Bahut sohni rachna... bahut khoob...


God bless !!!

25 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਰੱਬ ਵਰਗੇ ਸ੍ਰੋਤਇਆ ਦਾ ਮੈਂ ਤੇਹ ਦਿਲੋ ਸ਼ੁਕਰ ਗੁਜਾਰ ਹਾ ਜਿਨਾ ਨੇ ਮੇਰੀ ਲਿਖੀ ਇਹ ਰਚਨਾ ਨੂ ਤਾਰੀਫ਼ ਦੇ ਕਾਬਿਲ ਸਮ੍ਜਿਆ......................................................

29 Jun 2010

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

Thodi jihi hor mehnat di lorr hai mere mutabik !

30 Jun 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

22 tu ikala nahi

asi sare tere naal mil ke taare gina ge

 

 

just joking

 

baki good thinking of topic

01 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

vry nice 

01 Jul 2010

Showing page 1 of 2 << Prev     1  2  Next >>   Last >> 
Reply