Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪ੍ਰਦੇਸੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਪ੍ਰਦੇਸੀ

ਉਸਦੀਆ ਅਖਾ ਵਿਚ ਵੀ ਕਸ਼ਿਸ਼ ਸੀ ਮੇਰੀ ਹੀ ਦਿਤੀ ਹੋਈ ,
ਮੇਰਿਆ ਅਖਾ ਨੂ ਵੀ  ਤਾਂਘ ਸੀ ਬਸ ਓਸਨੂ ਹੀ ਦੇਖਣ ਦੀ ,
ਹਰ ਵੇਲੇ ਤੜਪ ਰਿਹੰਦੀ ਦਿਲ ਨੂ ਕੇ ਓਸਦਾ ਦੀਦਾਰ ਕੁਝ ਪਲ ਲਈ ਹੀ ਹੋ ਜਾਵੇ ,
ਰੁਕੀ ਜੇਹੀ ਲਗਦੀ ਸੀ ਧੜਕਨ ਦਿਲ ਦੀ ਮੁੜ ਗਤੀ ਚ ਆ ਜਾਵੇ ,
ਪਤਾ ਨਹੀ ਦਿਲ ਕਿਓ ਨਹੀ ਸਮਜਦਾ ਕੇ ਓਹ ਇਕ ਪ੍ਰਦੇਸੀ ਸੀ ਜੋ ਚਲਾ ਗਿਆ ,
ਹੁਣ ਰੋ ਰੋ ਆਖੀ ਜਾਵੇ ਕੇ ਓਹ ਵਾਪਿਸ ਆਜਾਵੇ ,
ਗੱਲ ਇਹ ਨੀ ਕੇ ਅਸੀਂ ਡਰਦੇ ਸੀ ਓਸਨੂ ਦਿਲ ਦੀ ਗੱਲ ਕਹਿਣ ਤੋ ,
ਹਾ ਡਰਦੇ ਸੀ ਜਮਾਨੇ ਦੀਆ ਚੋਰ ਅਖੀਆ ਤੋ ,
ਓਸ ਸੁਚੇ ਮੋਤੀ ਤੇ ਕੋਈ ਇਲ੍ਜ਼ਾਮ ਨਾ ਜਾਵੇ ,
ਜੇ ਓਹ ਨਾ ਤਕਦੀ ਸਾਡੇ ਤੇ ਰਹਮ ਕਰਕੇ ,
ਤੇ ਅਪਾ ਵੀ ਅਜ ਇਹ ਕੁਝ ਨਾ ਲਿਖਦੇ ,

 

ਓਸਦੀ ਸਾਦਗੀ ਦੀ ਗੱਲ ਨਾ ਕਰੋ ਯਾਰੋ ,ਓਹ ਤੇ ਬਿਨਾ ਸ਼ਿੰਗਾਰ ਤੋ ਹੀ ਅਰ੍ਸ਼ਾ ਦੀ ਹੂਰ ਲਗਦੀ ,ਓਹਨੁ ਦੇਖ ਕੇ ਹੀ ਅੰਦਾਜ਼ਾ ਲਾਇਓ ਕੇ ਮੇਰੀ  ਗੱਲ ਕਿੰਨੇ ਲਖ ਦੀ ......................................

ਕੁਲਬੀਰ ਦ੍ਕੋਹੇ ਵਾਲਾ

 

26 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut hi vadhia ji .........grt job 22 g

26 Jun 2010

Reply