Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਯਾਦਾ ਚੇਤੇ ਆਂਦੀਆ ਨੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਯਾਦਾ ਚੇਤੇ ਆਂਦੀਆ ਨੇ

ਜਿਨਾ ਕਿਨਾਰਿਆ ਤੇ ਕਦੇ ਬੈਠਦੇ ਸੀ ਓਹ ਨਿਹਰਾ ਚੇਤੇ ਆਉਂਦਿਆ ਨੇ ,

ਸਚ ਆਖਾ ਤੇ ਮੇਨੂ ਰੋਂਦੇ ਨੂ ਹੋਰ ਰਵਾਂਦੀਆ ਨੇ ,

ਤੇਰੇ ਨਾਲ ਜੋ ਕੀਤੀਆ ਸੀ ਓਹ ਗੱਲਾ ਚੇਤੇ ਆਂਦੀਆ ਨੇ ,

ਵਗਦੇ ਓਸ ਪਾਣੀ ਦੀਆ ਗੂਂਜਾ ਚੇਤੇ ਆਂਦੀਆ ਨੇ ,

ਜਾਨ ਜਾਨ ਕਹ ਕੇ ਜੋ ਓਸਵੇਲੇ ਵ੍ਰੋਉਂਦੀ ਸੀ ,

ਪੋਲੇ ਪੋਲੇ ਹਥਾ ਦੀਆ ਓਹ ਤਲੀਆ ਚੇਤੇ ਆਂਦੀਆ ਨੇ ,

ਹਵਾ ਚ ਜੋ ਘੁਲੀਆ ਸੀ ਮਹਕਾ ਤੇਰੇ ਮੇਰੇ ਪਿਆਰ ਦੀਆ ,

ਸਚ ਆਖਾ ਤੇ ਓਹ ਸ਼ੀਤ ਹਵਾਵ ਚੇਤੇ ਆਂਦੀਆ ਨੇ ,

ਡਰਦੀ ਸੀ ਜੋ ਮੇਰੇ ਅਖੋ ਓਹਲੇ ਹੋਣ ਤੋ ,

ਅਜ ਓਹੀ ਅਖਾ ਦੀਆ ਗਿਹਰਾਈਆ ਚੇਤੇ ਆਂਦੀਆ ਨੇ

 

 

 

 

 

 

 

26 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Sohna likhiya ae 22 g...tfs

26 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one bai ji..!

26 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

veru nice ........ khull ke zazbaat zahir kite aa .........

26 Jun 2010

Reply