Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਪਿੰਡ ਦੀ ਮਸੀਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਮੇਰੇ ਪਿੰਡ ਦੀ ਮਸੀਤ

                                  ਮੇਰੇ ਪਿੰਡ ਦੀ ਮਸੀਤ

ਭਾਰਤ ਪਾਕਿਸਤਾਨ ਦੀ ਵੰਡ ਦੋਰਾਨ ਜੋ ਹੋਇਆ, ਜੋ ਬਿਤਇਆ ਓਹ ਕਿਸੇ ਤੋ ਵੀ ਲੁਕਿਆ ਨੀ.ਮੁਸਲਮਾਨ ਇਥੋ ਸ਼ਡ ਪਾਕਿਸਤਾਨ ਚਲੇ ਗਏ, ਤੇ ਓਥੇ ਰਹੰਦੇ ਹਿੰਦੂ ਤੇ ਸਿਖ ਭਾਰਤ ਆ ਗਏ.ਇਸ ਦੋਰਾਨ ਜੋ ਜਾਨ ਮਾਲ ਦਾ ਨੁਕਸਾਨ ਹੋਇਆ ਜੇ ਓਹ ਕਾਲੇ ਦਿਨਾ ਵੱਲ ਨਿਗਾਹ ਮਰੀ ਜਾਵੇ ਤੇ ਰੋਮ ਰੋਮ ਖੜਾ ਹੋ ਜਾਂਦਾ ਹੈ ,ਹਿੰਦੂ ਸਿਖਾ ਨੇ ਮੁਸਲਮਾਨਾ ਦੀਆ ਮਸੀਤਾ ਢਾਹ ਕੇ ਮੰਦਿਰ ਤੇ ਗੁਰਦਵਾਰੇ ਬਣਾ ਦਿਤੇ ,ਤੇ ਮੁਸਲਮਾਨਾ ਨੇ ਜਿਥੇ ਮੰਦਿਰਾ ਤੇ ਗੁਦਵਰਇਆ ਨੂ ਢਾਹ ਕੇ ਮਸੀਤਾ ਬਣਾ ਦਿਤੀਆ ,ਭਲਾ ਏਨਾ ਨੂ ਕੋਈ puchan  ਵਾਲਾ ਹੋਵੇ ਕੇ ਰਬ ਤੇ ਇਕੋ ਹੀ ਹੈ,ਅਜ ਜੇ ਕਿਸੇ ਦੇ ਘਰ ਦੀ ਕੋਈ ਇਕ ਇੱਟ ਵੀ ਉਖਾੜ ਕੇ ਦਿਖਾਵੇ ਲੋਕਾ ਦੀ ਜਾਨ ਨਿਕਲ ਜਾਂਦੀ ਹੈ,ਜੇ ਸਾਡੇ ਘਰ ਦੇ ਟੁੱਟਣ ਤੇ ਸਾਨੂ ਦੁਖ ਹੁੰਦਾ ਹੈ ਤੇ ਰੱਬ ਦੇ ਘਰ ਨੂ todan  ਵੇਲੇ ਸਾਡਾ ਹੋਂਸਲਾ ਕਿਵੇ ਪੈ ਸਕਦਾ ਹੈ ,ਚਾਹੇ ਇਹ ਕਮ ਮੁਸਲਮਾਨਾ ਨੇ ਕੀਤਾ ਯਾ ਹਿੰਦੁਆ ਨੇ ਯਾ ਸਿਖਾ ਨੇ ,ਇਹ ਗਲਤ ਤੇ ਹੈ ਨਾ ?ਜਦ ਪਤਾ ਹੀ ਸੀ ਕੇ ਵੰਡ ਪੈ ਰਹੀ ਹੈ ਤੇ ਇਹ ਸੱਬ ਅਮਨ ਸ਼ਾਂਤੀ ਨਾਲ ਵੀ ਹੋ ਸਕਦਾ ਸੀ ,ਮੈਂ ਇਸ ਰਚਨਾ ਚ ਕਿਸੇ ਵੀ ਧਰਮ ਦੀ ਨਿੰਦਾ ਨੀ ਕਰਦਾ ਪਰ ਰੱਬ ਦੇ ਘਰ ਨੂ ਤੇ ਬੰਦਾ ਬਕਸ਼ੇ ਜਿਥੇ ਜਾ ਕੇ ਬੰਦਾ ਆਪਣੇ ਗੁਨਾਹਾ ਦੀ ਮੁਆਫੀ ਮੰਗਦਾ ਹੈ ਤੇ ਖੁਸਿਆ ਪ੍ਰਾਪਤ ਕਰਦਾ ਹੈ .ਮੈਂ ਜਦੋ ਜਲਦੀ ਉਠਦਾ ਹਾ ਤੇ ਮੇਰੇ ਪਿੰਡ ਦੀ ਸਵੇਰ ਮੰਦਿਰ ਚ ਹੋ ਰਹੀ ਆਰਤੀ ਤੋ ਹੁੰਦੀ ਹੈ,ਮੇਰਾ ਘਰ ਮੰਦਿਰ ਤੋ ਬਿਲਕੁਲ ਨਾਲ ਹੈ ਜਿਵੇ ਨਾਲ ਦੀ ਕੰਧ, ਤੇ ਗੁਰਦਵਾਰਾ ਤੋ ਥੋੜਾ ਜੇਹਾ ਦੂਰ ,
ਹਾਲੇ ਕੀ ਗੁਰਦਵਾਰੇ ਚ ਵੀ ਹੁੰਦਾ ਪਾਠ ਮਧਮ ਮਧਮ ਸੁਨਾਈ ਜਰੂਰ  ਦਿੰਦਾ ਹੈ ,ਤੇ ਸ਼ਾਮ ਵੇਲੇ ਮੇਰੇ ਪਿੰਡ ਦੀ ਮਸੀਤ ਚ ਨਮਾਜ ਪੜੀ ਜਾਂਦੀ ਹੈ ,ਜੇ ਭਾਈਚਾਰਾ ਬਣਾ ਕੇ ਰਖਾਗੇ ਤੇ ਤਾਹੀ ਸਾਡੇ ਮੁਲਕ ਚ ਮਸੀਤਾ ਤੇ ਓਸ ਮੁਲਕ ਚ ਮੰਦਿਰ ਤੇ ਗੁਰਦਵਾਰੇ ਸਲਾਮਤ ਰਹਿਣਗੇ ,ਰੱਬ ਦੇ ਰਾਹ ਜੀਨੇ ਮਰਜੀ ਬਣਾ ਲੀਏ ਘੁਮ ਘਮਾ ਕੇ ਜਾਣੇ ਤੇ ਓਸ ਇਕੋ ਰੱਬ ਕੋਲ ਹੈ ,ਧਰਤੀ ਤੇ ਅਸਮਾਨ ਇਕੋ ਹੈ ਦੋ ਨਹੀ ...................

 

ਜੇ ਮੇਰੇ ਏਸ ਰਚਨਾ ਨਾਲ ਕਿਸੇ ਦੇ ਦਿਲ ਨੂ ਕੋਈ ਠੇਸ ਪੁਜੀ ਹੋਵੇ ਤੇ ਮੈਂ ਓਸ੍ਟੋ ਹੇਠ ਜੋੜਕੇ ਮੁਆਫੀ ਮੰਗਦਾ ਹਾ .............

27 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut vadhia vichar pesh keetey ne tusin 22G....kaash k kattarhpanthi (dharman de thekedaaran) nu eh gall samajh ch aa sakdi....

27 Jun 2010

.............................. ..............................
..............................
Posts: 96
Gender: Female
Joined: 15/Jul/2009
Location: ..................
View All Topics by ..............................
View All Posts by ..............................
 

nice one..........................

27 Jun 2010

Reply