Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕ ਸੁਪਨਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਇਕ ਸੁਪਨਾ

ਇਕ ਸੁਪਨਾ
ਇਕ ਸੁਪਨਾ ਸਜਾਇਆ ਫਿਰ ਮੇਰੇ ਦਿਲ ਨੇ ਅਜ ,
ਹੁਣ ਕੋਈ ਤੇ ਏਨੁ ਸਾਕਾਰ ਕਰੋ ,
ਦਿਲ ਅਜੇ ਵੀ ਮੇਰਾ ਚਾਹੁੰਦਾ ਕੋਈ ਮੇਰੇ ਨਾਲ ਪਿਆਰ ਕਰੇ ,
ਮੈਂ ਆਦੀ ਹੋ ਚੁਕਇਆ ਪਿਆਰ ਚ ਠੋਕਰ  ਦਾ
ਕੋਈ ਬਣਕੇ ਫਿਰ ਪਥਰ ਮੇਰੇ ਰਾਹਾ ਦੇ ਵਿਚਕਾਰ ਹੋਵੇ ,
ਇਕ ਸੁਪਨਾ ਸਜਾਇਆ ਫਿਰ ਮੇਰੇ ਦਿਲ ਨੇ ਅਜ ,
ਹੁਣ ਕੋਈ ਤੇ ਏਨੁ ਸਾਕਾਰ ਕਰੋ ,
ਕੋਈ ਤੇ ਹੋਵੇ ਜੋ ਲੁਟੇ ਮੇਨੂ ਬਣਾ ਕੇ ਆਪਣਾ ,
ਪਹਿਲਾ ਵਾਂਗ ਮੇਰੀ ਪਿਠ ਤੇ ਬੇਵਫਾਈ ਦੇ ਖੰਜਰ ਨਾਲ ਵਾਰ ਹੋਵੇ ,
ਇਕ ਸੁਪਨਾ ਸਜਾਇਆ ਫਿਰ ਮੇਰੇ ਦਿਲ ਨੇ ਅਜ ,
ਹੁਣ ਕੋਈ ਤੇ ਏਨੁ ਸਾਕਾਰ ਕਰੋ ,
ਉਸਨੁ ਘੁਮੰਡ ਹੈ ਆਪਣੀ ਬੇਵਫਾਈ ਦਾ ,
ਓਹ ਕੀ ਜਾਣੇ ਕੀ ਹੁੰਦਾ ਦੁਖ ਪੀੜ ਪਰਾਈ ਦਾ ,
ਓਸਦੇ ਸਾਵੇ ਮੈਂ ਫਿਰ ਤੋ ਬਰਬਾਦ ਹੋਵਾ ,
ਓਹ ਵੀ ਤਕੇ ਇਹ ਨਜਰ ਖੜ ਕੇ ,
ਓਹ ਤਕੇ ਭਾਵੇ ਕਰੇ ਪਰਦਾ ,
ਪਰ ਸ਼ਰਮ ਕਰਦੀ ਪਰਦਾ ਪਾਰ ਹੋਵੇ ,
ਇਕ ਸੁਪਨਾ ਸਜਾਇਆ ਫਿਰ ਮੇਰੇ ਦਿਲ ਨੇ ਅਜ ,
ਹੁਣ ਕੋਈ ਤੇ ਏਨੁ ਸਾਕਾਰ ਕਰੋ ,
ਮੈਂ ਵਿਲ੍ਕਨਾ ਚਉਂਦਾ ਹਾ ਹੋਰ ਅਜੇ ,
ਮਰ ਮਰ ਕੇ ਜਿਉਣਾ ਚਾਹੁੰਦਾ ਹਾ ਹੋਰ ਅਜੇ ,
ਕੋਈ ਤੇ ਮੇਰਾ ਜਿਉਣਾ ਦੁਸ਼ਵਾਰ ਕਰੇ ,
ਇਕ ਸੁਪਨਾ ਸਜਾਇਆ ਫਿਰ ਮੇਰੇ ਦਿਲ ਨੇ ਅਜ ,
ਹੁਣ ਕੋਈ ਤੇ ਏਨੁ ਸਾਕਾਰ ਕਰੋ ,
ਅਜੇ ਪਏ ਨੇ ਬਾਕੀ ਕਈ ਸਫੇਦ ਪੰਨੇ ,
ਕੁਝ ਭਰ ਦਿਤੇ ਪਹਿਲੇ ਜ਼ਖਮਾ ਨਾਲ ਪੰਨੇ ,
ਕਿੰਝ ਲਿਖੇਗਾ ਕੁਲਬੀਰ ਆਪਣੇ ਜਜ਼ਬਾਤਾ ਨੂ ,
ਬਸ ਜੀਨੇ ਵੀ ਪੰਨੇ  ਬਚੇ ਜਿੰਦਗੀ ਦੇ ,
ਓਹ ਦਰ੍ਦਾ ਹਿਜਰਾ ਹਟ੍ਕੋਰਇਆ ਨਾਲ ਭਰੇ
ਇਕ ਸੁਪਨਾ ਸਜਾਇਆ ਫਿਰ ਮੇਰੇ ਦਿਲ ਨੇ ਅਜ ,
ਹੁਣ ਕੋਈ ਤੇ ਏਨੁ ਸਾਕਾਰ ਕਰੋ ,


ਕੁਲਬੀਰ ਦਕੋਹਾ
ਪੰਜਾਬ +91-9915009595

01 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਓਹ ਵੀ ਤਕੇ ਇਹ ਨਜਰ ਖੜ ਕੇ ,
ਓਹ ਤਕੇ ਭਾਵੇ ਕਰੇ ਪਰਦਾ ,
ਪਰ ਸ਼ਰਮ ਕਰਦੀ ਪਰਦਾ ਪਾਰ ਹੋਵੇ ,
ਇਕ ਸੁਪਨਾ ਸਜਾਇਆ ਫਿਰ ਮੇਰੇ ਦਿਲ ਨੇ ਅਜ ,
ਹੁਣ ਕੋਈ ਤੇ ਏਨੁ ਸਾਕਾਰ ਕਰੋ ,

 

bahut khoob bai ji .........tfs

01 Aug 2010

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 

happy03

01 Aug 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਮੈਂ ਵਿਲ੍ਕਨਾ ਚਉਂਦਾ ਹਾ ਹੋਰ ਅਜੇ ,
ਮਰ ਮਰ ਕੇ ਜਿਉਣਾ ਚਾਹੁੰਦਾ ਹਾ ਹੋਰ ਅਜੇ ,
ਕੋਈ ਤੇ ਮੇਰਾ ਜਿਉਣਾ ਦੁਸ਼ਵਾਰ ਕਰੇ ,
ਇਕ ਸੁਪਨਾ ਸਜਾਇਆ ਫਿਰ ਮੇਰੇ ਦਿਲ ਨੇ ਅਜ ,
ਹੁਣ ਕੋਈ ਤੇ ਏਨੁ ਸਾਕਾਰ ਕਰੋ ,

 

 

ਵੀਰ ਜੀ ਬਾ ਕਮਾਲ ਸ਼ਾਇਰੀ ਏ......
ਇਸੇ ਤਰਾਂ ਹੀ ਮਿਹਰ ਕਰਦੇ ਰਹੋ ਜੀ.......

 

 

 

 

02 Aug 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

jass ji gurbax ji balkar ji or mavi ji tuhada teh dilo shukar gujar ha jo meri rachna nu kabile tarif samjea

 

 

02 Aug 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

bahut wadhia rachna....

 

share karan lae thanx kulbir g..

02 Aug 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

 

ਮੈਂ ਆਦੀ ਹੋ ਚੁਕਇਆ ਪਿਆਰ ਚ ਠੋਕਰ  ਦਾ
ਕੋਈ ਬਣਕੇ ਫਿਰ ਪਥਰ ਮੇਰੇ ਰਾਹਾ ਦੇ ਵਿਚਕਾਰ ਹੋਵੇ ,

ਮੈਂ ਆਦੀ ਹੋ ਚੁਕਇਆ ਪਿਆਰ ਚ ਠੋਕਰ  ਦਾ

ਕੋਈ ਬਣਕੇ ਫਿਰ ਪਥਰ ਮੇਰੇ ਰਾਹਾ ਦੇ ਵਿਚਕਾਰ ਹੋਵੇ ,

 

me keha maa de put ne rang ban dita.

jiyoda reh shera

 

02 Aug 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

HARDEEP JI THANX ALOT....................

 

GURPREET JI MA DE PUTT HON JE PUNJABI TE SHER HI HUNDE NE JE TUHADE VARGE VADE VEER HON TE CHOTE VEER SVA SHER HUNDE NE

 

SO CHOTE VEER DI KOSHISH NU SRAHUN LAI MAIN TUHADA RINI HA VEER JIII

 

THANX

02 Oct 2010

Reply