Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਸ ਦੋ ਗੱਲਾ ਓਸਦੀ ਯਾਦ ਚ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਬਸ ਦੋ ਗੱਲਾ ਓਸਦੀ ਯਾਦ ਚ

ਜੇ ਓਸਨੇ ਮੇਨੂ ਸ਼ੋਂਕ ਨਾਲ ਸ਼ਡਇਆ ਹੁੰਦਾ ਤੇ ਮੈਂ ਵੀ ਅਜੇ ਓਸਨੂ ਭੁੱਲ ਚੁਕਇਆ ਹੁੰਦਾ ................
ਸਾਡੇ ਦੋਵਾ ਦੇ ਇਕ ਰਾਹ ਤੋ ਦੋ ਰਾਹ ਮਜਬੂਰੀ ਕਰਕੇ ਬਣੇ .....
ਜੇ ਸ਼ੋਂਕ ਨਾਲ ਓਸਨੇ ਮੇਤ੍ਹੋ ਆਪਣਾ ਰਾਹ ਵਖ ਕੀਤਾ ਹੁੰਦਾ  ਤੇ ਮੈਂ ਵੀ ਅਜੇ ਓਸਦੇ ਪਿੰਡ ਫ਼ਕੀਰ ਬਣ ਕੇ ਓਸਨੂ ਲਭਦਾ ਨਾ ਹੁੰਦਾ .............
ਜੇ ਓਸਨੇ ਮੇਨੂ ਸ਼ੋਂਕ ਨਾਲ ਕੇਹਾ ਹੁੰਦਾ ਕੇ ਕੁਲਬੀਰ ਤੂ ਮੇਨੂ ਦਿਲੋ ਕਢ ਦੇ ਤੇ ਮੈਂ ਚੁਪ ਚਾਪ ਇਹ ਜਹਾਨ ਸ਼ਡ ਦਿੰਦਾ .......
ਤੇ ਮੈਂ ਅਜ ਏਵੀ ਓਸ ਕਮਲੀ ਦਾ ਇਕ ਵਾਰੀ ਮੁਖ ਦੇਖਣ ਲਈ ਰੁਲਇਆ ਨਾ ਹੁੰਦਾ .................

02 Oct 2010

Harman deep  Mann
Harman deep
Posts: 92
Gender: Male
Joined: 16/Aug/2010
Location: ferozepur/calgery
View All Topics by Harman deep
View All Posts by Harman deep
 

kya baat hai babeyo !! bahut hi kamaal likheya veer !!

02 Oct 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bohat hi vdhya likhya tuc..gr8 keep it up..

03 Oct 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

deep ji or preet ji thanx alot

04 Oct 2010

Reply