Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਦੋ ਸਬਦ ਸ਼ਿਵ ਕੁਮਾਰ ਬਟਾਲਵੀ ਜੀ ਦੇ ਲਈ

ਮੈਂ ਆਪਣੇ ਜਜਬਾਤਾ ਨੂ ਕਾਗਜ਼ ਤੇ ਲਿਖ ਬੇਆਂਨ ਹਰ ਵਾਰ ਕੀਤਾ ,
ਕਿੰਝ ਬਣਾਏ ਮੈਂ ਆਪਣੇ ਟੁਟੇ ਅਰਮਾਨਾ ਦੇ ਹਰਫ਼ ਨਾ ਕਿਸੇ ਸੋਚ ਵਿਚਾਰ ਕੀਤਾ ,
ਮੇਰਾ ਸ਼ਿੰਗਾਰ ਸੀ ਮੇਰੀਆ ਆਖਾ ਚੋ ਡਿਗਦੇ ਹੰਝੂ ,
ਤਾਹੀ ਤੇ ਮੈਂ ਸ਼ੀਸ਼ਾ ਦੇਖਣ ਤੋ ਇਨਕਾਰ ਕੀਤਾ ,
ਕੁਝ ਸਮਝਾਉਣਾ ਵੀ ਚਾਹੁੰਦਾ ਸੀ ਜੋ ਇਸ਼ਕ ਕਰਦੇ ਨੇ ,
ਤੇ ਕਈ ਬਾਦ ਦਗਾ ਵੀ ਕਰਦੇ ਨੇ ,
ਬਾਕੀਆ ਨੂ ਤੇ ਮੈਂ ਸ਼ਾਯਦ ਚੰਗਾ ਨਾ ਲੱਗਾ ,
ਮੇਰੀ ਪੀੜ ਸਮਜਨਗੇ ਓਹੀ ਜਿਨੇ ਨਾਲ ਕਿਸੇ ਸਚਾ ਪਿਆਰ ਕੀਤਾ ,
ਕਿੰਝ ਸਮਝਾਇਆ ਦਿਲ ਆਪਣਾ ?,
ਕਿਝ ਗੁਆਈ ਜਵਾਨੀ ?
ਹਰ ਪੀੜ ਨੂ ਕਾਗਜ ਤੇ ਲਿਖ ਬੇਆਂ ਕੀਤਾ ,
ਸਾਰੇ ਸਮਝਦੇ ਰਹੇ ਮੈਂ ਪੀਂਦਾ ਰਿਹਾ ਸ਼ੋਂਕ ਦੇ ਨਾਲ ,
ਮਾਸੇ ਮਾਸੇ ਫਟ ਖੁਰੇਦਦਾ ਰਿਹਾ ਮੈਂ ਸ਼ਰਾਬ ਦੇ ਨਾਲ ,
ਕੋਈ ਕੀ ਜਾਣੇ ਕਿਨਾ ਮੁਸ਼ਕਿਲ  ਹੈ ਜੋਬਨ ਨੂ ਦੁਸ਼ਵਾਰ ਕਰਨਾ ,
ਪਰ ਮੈਂ ਆਪਣੇ ਹਰ ਅਰਮਾਨ ਨੂ ਓਸਦੀ ਹਰ ਰੀਝ ਦੇ ਲੈ ਪੇਸ਼ ਕੀਤਾ ,
ਮੈਂ ਆਪ ਤੇ ਕੁਝ ਵੀ ਨਹੀ ਜੋ ਵੀ ਹਾ ਬਸ ਓਸੇ ਦੀ ਬਦੋਲਤ ,
ਓਸਦੀ ਪੀੜ ਨੇ ਹੀ ਸ਼ਿਵ ਨੂ ਬਿਰਹਾ ਦੇ ਸੁਲਤਾਨ ਦਾ ਨਾਮ  ਦਿਤਾ...........

 

ਕੁਲਬੀਰ ਦਕੋਹਾ
ਪੰਜਾਬ +91-9915009595

03 Oct 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 

bauth vadiya lekhiya hai 22

03 Oct 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

ehsaas khub ne veer g,,sorry but format da nahi pta chaleya kehre format ch hai..overall bahut khub hai,,shiv de lai likhna koi chhoti gal nahi,,shiv bare likhna he es rachna d apni ek khasiayat hai,,

bahut khub

thanks for sharing

03 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Veer G


Very NIce Writing

03 Oct 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
good work

thanks kulbir veer..... keep writing....god bless

04 Oct 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

very  nice

bahut   hi  vadiya  lakhiya...........................keep  wirtting

04 Oct 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

tuhade sarea da maiin teh dilo shukar guzar ha jina ne meri nimani jehi koshish nu pasand kita .........

 

thanx to evry one.....

06 Oct 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

sohna likhia .....keep it up sir ji!!!

01 Nov 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

thanxx gurleen jiiiii

01 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Vadhia Koshish hai Janab....tfs

01 Nov 2010

Showing page 1 of 2 << Prev     1  2  Next >>   Last >> 
Reply