Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕ ਲਾਹਨਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਇਕ ਲਾਹਨਤ

ਸਚ ਆਖਾ ਤੇ ਸੀਨੇ ਅਗ ਲਗਦੀ ਜਦੋ ਮੈਂ ਕਿਸੇ ਠੇਕੇ ਤੇ ਬੇਠਾ ਸਰਦਾਰ ਵੇਖਦਾ ਹਾ........

26 Oct 2010

Parampreet Mann
Parampreet
Posts: 22
Gender: Male
Joined: 15/Sep/2010
Location: New York
View All Topics by Parampreet
View All Posts by Parampreet
 
ਲਾਹਨਤ

ਲਾਹਨਤ ਆਉਂਦੀ ਜਦ ਵੇਖਦਾ ਭਾਈ - ਭਾਈ ਦਾ ਵੈਰੀ ਹੋਇਆ...
ਲਾਹਨਤ ਆਉਂਦੀ ਜਦ ਪੜ੍ਹਦਾ ਖਬਰਾਂ ਵਿਚ ਕੁਖ ਦੇ ਮਾਰਿਆ ਜਾਂਦਿਆ ਨਿੱਕਿਆ ਜਿੰਦਾ ਦੀ ..
ਲਾਹਨਤ ਆਉਂਦੀ ਜਦ ਵੇਖਦਾ ਲੀਡਰ ਕਰਦਾ ਝੂਠੇ ਵਾਅਦੇ ਭੋਲੀ ਜਨਤਾ ਨਾਲ ...
ਲਾਹਨਤ ਆਉਂਦੀ ਜਦ ਵੇਖਦਾ ਗਰਕਦੇ ਜਾਂਦੇ ਮੇਰੇ ਸਭਿਆਚਾਰ ਨੁ ...

26 Oct 2010

Reply