Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਚਰਖਾ

part 1

ਪਿੰਡ ਦੇ ਇਕ ਸਕੂਲ ਦੇ ਅਧਿਆਪਕ ਨੇ ਵਿਦਿਆਰਥੀ ਨੂੰ ਪੁੱਛਿਆ ਕਿ ਚਰਖਾ ਕੀ ਹੈ, ਇਹ ਕਿਸ ਕੰਮ ਆਉਂਦਾ ਹੈ ਤੇ ਇਸ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਸੀ। ਅੱਗੋਂ ਵਿਦਿਆਰਥੀ ਨੇ ਕੋਈ ਉੱਤਰ ਨਾ ਦਿੱਤਾ। ਅਧਿਆਪਕ ਦੇ ਦੁਬਾਰਾ ਪੁੱਛਣ 'ਤੇ ਵੀ ਵਿਦਿਆਰਥੀ ਉਤਰ ਨਾ ਦੇ ਸਕਿਆ, ਕਿਉਂਕਿ ਉਸ ਬੱਚੇ ਨੂੰ ਕਿਸੇ ਨੇ ਚਰਖੇ ਬਾਰੇ ਦੱਸਿਆ ਹੀ ਨਹੀਂ ਸੀ। ਵਰਤੋਂ ਦੀ ਗੱਲ ਤਾਂ ਦੂਰ ਬੱਚੇ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਚਰਖਾ ਕੀ ਸ਼ਹਿ ਹੈ। ਇਸ ਬੱਚੇ ਦੀ ਥਾਂ ਜੇਕਰ ਕੋਈ ਹੋਰ ਵੀ ਹੁੰਦਾ ਤਾਂ ਉਹ ਵੀ ਸ਼ਾਇਦ ਇਹ ਨਾ ਦੱਸ ਸਕਦਾ। ਇਸ 'ਚ ਕੋਈ ਸ਼ੱਕ ਨਹੀਂ ਕਿ ਸਮਾਂ
ਦੁਨੀਆਂ ਦਾ ਹਰਇਕ ਮਨੁੱਖ, ਹਰਇਕ ਪ੍ਰਾਣੀ ਸਮੇਂ ਦੇ ਨਾਲ-ਨਾਲ ਆਪਣੇ ਆਪ ਨੂੰ ਬਦਲ ਰਿਹਾ ਹੈ ਤੇ ਇਹ ਹੈ ਵੀ ਜ਼ਰੂਰੀ, ਕਿਉਂਕਿ ਜੇਕਰ ਅਸੀਂ ਆਪਣੇ ਆਪ ਨੂੰ ਸਮੇਂ ਦੇ ਅਨੁਸਾਰ ਨਹੀਂ ਬਦਲਦੇ ਤਾਂ ਅਸੀਂ ਜ਼ਿੰਦਗੀ ਦੀ ਦੌੜ ਵਿਚ ਬਾਕੀਆਂ ਨਾਲੋਂ ਪੱਛੜ ਜਾਵਾਂਗੇ। ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਢਾਲਣਾ ਤਾਂ ਚੰਗੀ ਗੱਲ ਹੈ ਪਰ ਆਪਣੇ ਪਿਛੋਕੜ ਨੂੰ ਤੇ ਪੁਰਾਣੇ ਰਿਤੀ ਰਿਵਾਜ਼ਾਂ, ਆਪਣੇ ਪੁਰਾਤਨ ਵਿਰਸੇ ਨੂੰ ਭੁੱਲਣਾ ਕੋਈ ਚੰਗੀ ਗੱਲ ਨਹੀਂ।
ਸਮੁੱਚੀ ਦੁਨੀਆਂ ਦੀ ਗੱਲ ਛੱਡ ਅਸੀਂ ਆਪਣੇ ਪੁਰਾਤਨ ਵਿਰਸੇ ਭਾਵ ਪੰਜਾਬੀ ਵਿਰਸੇ ਦੀ ਗੱਲ ਕਰਦੇ ਹਾਂ। ਇਹ ਤਾਂ ਦੁਨੀਆਂ ਜਾਣਦੀ ਹੈ ਕਿ ਪੰਜਾਬੀ ਵਿਰਸਾ ਇਕ ਅਮੀਰ ਵਿਰਸਾ ਹੈ। ਕਈ ਪੰਜਾਬੀਆਂ ਨੇ ਇਸ ਵਿਰਸੇ ਦੀ ਓਟ ਲੈ ਕੇ ਪ੍ਰਸਿੱਧੀਆਂ ਖੱਟੀਆਂ ਹਨ। ਪੰਜਾਬੀ ਗਾਇਕਾਂ ਨੇ ਆਪਣੀ ਪ੍ਰਸਿੱਧੀ ਤੇ ਸ਼ਹੋਰਤ ਲਈ ਆਪਣੇ ਪੰਜਾਬੀ ਲੋਕ ਗੀਤਾਂ ਦਾ ਸਹਾਰਾ ਲਿਆ, ਫਿਲਮ ਡਾਇਰੈਕਟਰਾਂ-ਪਰਡਿਊਸਰਾਂ ਨੇ ਆਪਣੀਆਂ ਫਿਲਮਾਂ ਦੀ ਪ੍ਰਸਿੱਧੀ ਲਈ ਪੰਜਾਬੀ ਲੋਕ ਕਥਾਵਾਂ ਦਾ ਸਹਾਰਾ ਲੈ ਕੇ ਫਿਲਮਾਂ ਬਣਾਈਆਂ ਤੇ ਅੱਜ ਵੀ ਬਣ ਰਹੀਆਂ ਹਨ, ਵਪਾਰੀਆਂ ਨੇ ਆਪਣੇ ਸਾਮਾਨ 'ਚ ਪੰਜਾਬੀਅਤ ਦੀ ਝਲਕ ਦਿਖਾ ਕੇ ਦੇਸ਼ ਪ੍ਰਦੇਸ਼ਾਂ ਵਿਚ ਵਸਦੇ ਲੋਕਾਂ ਨੂੰ ਆਪਣੇ ਮਾਲ ਵੱਲ ਆਕਰਸ਼ਿਤ ਕੀਤਾ, ਇਸੇ ਤਰ੍ਹਾਂ ਹੀ ਲੇਖਕਾਂ ਨੇ ਆਪਣੀਆਂ ਰਚਨਾਵਾਂ ਵਿਚ ਪੰਜਾਬੀ ਕਾਵਿ ਦਾ ਭਰਪੂਰ ਇਸਤੇਮਾਲ ਕੀਤਾ। ਸ਼ਾਇਦ ਤਾਂ ਹੀ ਤਾਂ ਦੁਨੀਆਂ ਦੇ ਕੋਨੇ ਕੋਨੇ ਵਿਚ ਅੱਜ ਪੰਜਾਬੀ, ਪੰਜਬੀਅਤ ਦਾ ਬੋਲਬਾਲਾ ਹੈ। ਹੋਵੇ ਵੀ ਕਿਉਂ ਨਾ, ਆਖਰਕਾਰ ਸਾਡਾ ਪੰਜਾਬੀ ਵਿਰਸਾ ਹੈ ਹੀ ਏਨਾ ਮਹਾਨ ਕਿ ਦੁਨੀਆਂ ਦੇ ਹਰ ਇਕ ਵਿਅਕਤੀ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ ਪਰ ਅੱਜ ਅਸੀਂ ਆਪਣੇ ਪੰਜਾਬੀ ਵਿਰਸੇ ਤੋਂ ਲਗਾਤਾਰ ਦੂਰ ਹੁੰਦੇ ਜਾ ਰਹੇ ਹਾਂ। ਮੰਨਿਆ ਕਿ ਕੁਦਰਤ ਦੇ ਨਿਯਮਾਂ ਅਨੁਸਾਰ ਬਦਲਾਅ ਵੀ ਜ਼ਰੂਰੀ ਹੈ ਪਰ ਆਪਣੇ ਅਮੀਰ ਪੰਜਾਬੀ ਵਿਰਸੇ ਨੂੰ ਭੁੱਲਣਾ ਪੰਜਾਬੀਆਂ ਦੀ ਇਕ ਵੱਡੀ ਭੁੱਲ ਹੋਵੇਗੀ। ਆਉਣ ਵਾਲੀ ਪੀੜ੍ਹੀ ਦੀ ਗੱਲ ਤਾਂ ਛੱਡੋ ਸਾਡੀ ਅਜੋਕੀ ਪੀੜ੍ਹੀ ਦੀ ਹੀ ਗੱਲ ਲੈ ਲਵੋ, ਇਨ੍ਹਾਂ ਵਿਚੋਂ ਕਿਸੇ ਨੂੰ ਹੀ ਸਾਡੇ (ਪੰਜਾਬੀ) ਲੋਕ ਗੀਤਾਂ, ਲੋਕ ਨਾਚਾਂ, ਲੋਕ ਖੇਡਾਂ, ਲੋਕ ਕਥਾਵਾਂ ਆਦਿ ਬਾਰੇ ਪਤਾ ਹੋਵੇਗਾ। ਅੱਜ ਕਾਲਜ ਜਾਂ ਸਕੂਲ ਦੇ ਕਿਸੇ ਵੀ ਵਿਦਿਆਰਥੀ ਨੂੰ ਰੋਕ ਪੁੱਛ ਲਵੋ ਕਿ ਮਧਾਣੀ, ਚਰਖਾ, ਸੰਦੂਕ, ਤੰਦੂਰ, ਕੂੰਡੀ-ਸੋਟਾ, ਮੰਜਾ, ਪਿੱਠੂ, ਗੁੱਲੀ ਡੰਡਾ, ਬਾਂਟੇ ਕਿਸ ਸ਼ਹਿ ਦਾ ਨਾਂ ਹੈ, ਉਹ ਤੁਹਾਨੂੰ ਸ਼ਾਇਦ ਹੀ ਦੱਸ ਸਕਣ ਤੇ ਜੇਕਰ ਸਾਡੀ ਅਜੋਕੀ ਪੀੜ੍ਹੀ ਦਾ ਇਹ ਹਾਲ ਹੈ ਤਾਂ ਆਉਣ ਵਾਲੇ ਸਮੇਂ ਵਿਚ ਤਾਂ ਇਹ ਚੀਜ਼ਾਂ ਬਿਲਕੁਲ ਅਲੋਪ ਹੀ ਹੋ ਜਾਣਗੀਆਂ ਤੇ ਜਿਨ੍ਹਾਂ ਬਾਰੇ ਕੋਈ ਦੱਸਣ ਵਾਲੇ ਦੀ ਤਾਂ ਗੱਲ ਦੂਰ, ਇਨ੍ਹਾਂ ਬਾਰੇ ਕੋਈ ਪੁੱਛਣ ਵਾਲਾ ਵੀ ਨਹੀਂ ਹੋਵੇਗੀ।

ਮੰਨਿਆ ਕਿ ਇਨ੍ਹਾਂ ਦੀ ਥਾਂ ਲੈਣ ਵਾਲੀ ਮਸ਼ੀਨਰੀ ਰਾਹੀਂ ਅਸੀਂ ਘੱਟ ਸਮੇਂ ਵਿਚ ਵੱਧ ਲਾਹਾ ਲੈ ਰਹੇ ਹਾਂ, ਮੰਨਿਆ ਕਿ ਚਰਖਾ ਪੁਰਾਣੇ ਸਮੇਂ ਵਿਚ ਪੰਜਾਬੀਆਂ ਲਈ ਕਮਾਈ ਦਾ ਸਾਧਨ ਸੀ। ਜਿਹੜਾਂ ਕੰਮ ਚਰਖੇ ਨਾਲ ਇਕ ਹਫਤੇ ਵਿਚ ਹੁੰਦਾ ਸੀ, ਅਯੋਕੀ ਮਸ਼ੀਨਰੀ ਅੱਜ ਉਹੀ ਕੰਮ ਇਕ ਘੰਟੇ ਵਿਚ ਕਰ ਦਿੰਦੀ ਹੈ। ਮੰਨਿਆ ਕਿ ਮਧਾਨੀ, ਸੰਦੂਕ ਤੇ ਤੰਦੂਰ ਨੂੰ ਘਰਾਂ ਦੀਆਂ ਸੁਆਣੀਆਂ ਆਪਣੇ ਘਰੇਲੂ ਵਰਤੋਂ ਲਈ ਇਸਤੇਮਾਲ ਕਰਦੀਆਂ ਸਨ ਤੇ ਇਨ੍ਹਾਂ ਦੀ ਜਗ੍ਹਾ ਹੁਣ ਆਧੁਨਿਕ ਤੇ ਇਲੈਕਟ੍ਰਾਨਿਕ ਮਸ਼ੀਨਾਂ ਨੇ ਲੈ ਲਈ ਹੈ। ਰਹੀ ਗੱਲ ਲੋਕ ਖੇਡਾਂ ਦੀ। ਮੰਨਿਆ ਕਿ ਸਾਡੀਆਂ ਲੋਕ ਖੇਡਾਂ 'ਤੇ ਹੋਰ ਦੇਸ਼ੀ ਵਿਦੇਸ਼ੀ ਖੇਡਾਂ, ਕੰਪਿਊਟਰ ਗੇਮਾਂ ਭਾਰੂ ਹੋ ਚੁੱਕੀਆਂ ਹਨ ਤੇ ਦੂਜਾ ਅੱਜ ਕਿਸੇ ਕੋਲ ਇੰਨਾ ਸਮਾਂ ਵੀ ਨਹੀਂ ਕਿ ਉਹ ਇਸ ਪਾਸੇ ਆਪਣਾ ਮਨ ਲਗਾਵੇ।
ਸਾਡੇ ਕਹਿਣ ਤੋਂ ਇਹ ਮਤਲਬ ਨਹੀਂ ਕਿ ਪੰਜਾਬੀ ਇਲੈਕਟ੍ਰਾਨਿਕ ਮਸ਼ੀਨਾਂ ਛੱਡ ਕੇ ਫਿਰ ਤੋਂ ਮਧਾਣੀ ਨਾਲ ਦੁੱਧ ਰਿੜਕਣਾ ਸ਼ੁਰੂ ਕਰ ਦੇਣ ਤੇ ਕੱਪੜਾ ਵਪਾਰੀ ਚਰਖਿਆਂ ਨਾਲ ਧਾਗੇ ਦੀ ਕਤਾਈ ਤੇ ਬੁਣਾਈ ਕਰਨ, ਪਰ ਇੰਨਾ ਤਾਂ ਕਰ ਸਕਦੇ ਹਾਂ ਕਿ ਸਾਡੇ ਇਸ ਅਮੀਰ ਵਿਰਸੇ ਨੂੰ ਸਦਾ ਲਈ ਜਿਊਂਦਾ ਰੱਖੀਏ ਤੇ ਇਸ ਨੂੰ ਵਿਰਸਣ ਨਾ ਦੇਈਏ ਤੇ ਸਮੇਂ ਸਮੇਂ ਤੇ ਇਸ ਨੂੰ ਆਪਣੇ ਬੱਚਿਆਂ, ਵਿਦਿਆਰਥੀਆਂ ਤੇ ਹੋਰਾਂ ਨੂੰ ਤੋਂ ਜਾਣੂ ਕਰਵਾਈਏ ਤੇ ਉਨ੍ਹਾਂ ਨੂੰ ਇਹ ਦੱਸੀਏ ਕਿ ਜਿਹੜੀ ਚੀਜ਼ ਇਕ ਦੁਕਾਨਦਾਰ ਨੇ ਪੰਜਾਬੀ ਵਿਰਸੇ ਦੀ ਕਹਾਣੀ ਪਾ ਕੇ ਆਪਣੇ ਸ਼ੋਅਰੂਮ ਵਿਚ ਰੱਖੀ ਹੋਈ ਹੈ ਉਸ ਦਾ ਪਿਛਲੇ ਸਮੇਂ ਵਿਚ ਕੀ ਮਹੱਤਵ ਸੀ ਤੇ ਉਸ ਕਿਸ ਤਰ੍ਹਾਂ ਵਰਤੀ ਜਾਂਦੀ ਸੀ। ਇਸੇ ਉਪਰਾਲੇ ਤਹਿਤ ਤੁਹਾਨੂੰ ਪੰਜਾਬੀ ਦੇ ਅਮੀਰ ਵਿਰਸੇ ਨਾਲ ਜੋੜਦੇ ਹੋਏ ਇਸ ਮਾਧਿਅਮ ਰਾਹੀਂ ਇਨ੍ਹਾਂ ਬਾਰੇ ਜਾਣੂ ਕਰਵਾਉਣ ਦਾ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ ਤੇ ਅੱਗੋਂ ਵੀ ਕਰਵਾਉਂਦੇ ਰਹਾਂਗਾ।
ਚਰਖਾ : ਪੰਜਾਬੀ ਵਿਰਸੇ ਦੀ ਗੱਲ ਸ਼ੁਰੂ ਹੀ ਚਰਖੇ ਤੋਂ ਹੋਈ ਸੀ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਚਰਖੇ ਬਾਰੇ ਹੀ ਜਾਣੂ ਕਰਵਾ ਰਹੇ ਹਾਂ ਕਿ ਇਸ ਦਾ ਪੁਰਾਣੇ ਸਮੇਂ ਵਿਚ ਕੀ ਮਹੱਤਵ ਸੀ?
ਸਦੀਆਂ ਤੱਕ ਮਨੁੱਖੀ ਸਰੀਰ ਢੱਕਣ ਲਈ ਕੰਮ ਆਉਣ ਵਾਲਾ ਕੱਪੜਾ ਚਰਖੇ ਦੇ ਤੱਕਲੇ 'ਤੇ ਤੰਦ ਪਾ ਕੇ ਸੂਤ ਤਿਆਰ ਕਰਕੇ ਬਣਾਇਆ ਜਾਂਦਾ ਸੀ, ਜੋ ਅੱਜ ਕਿਸੇ ਪਾਸੇ ਨਹੀਂ ਦਿੱਸਦਾ ਤੇ ਪਿੰਡਾਂ ਦੇ ਜਿਹੜੇ ਮਾੜੇ ਮੋਟੇ ਘਰਾਂ ਵਿਚ ਇਹ ਹੈ ਵੀ ਉਹ ਇਕ ਕੋਨੇ ਵਿਚ ਬੇਜਾਨ, ਨਾ ਕੰਮ ਆਉਣ ਵਾਲੀ
part 2>>>>>>>>>>>>>>>>>>>>>>>>>>>>>>>>>

15 Jul 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
part 2

ਚੀਜ਼ ਦੀ ਤਰ੍ਹਾਂ ਪਿਆ ਰੱਖਿਆ ਪਿਆ ਹੈ।
'ਚਰਖਾ' ਪੁਰਾਣੇ ਸਮੇਂ ਵਿਚ ਪੰਜਾਬੀ ਵਿਰਸੇ ਪੰਜਾਬੀਆਂ ਦਾ ਇਕ ਅਹਿਮ ਅੰਗ ਰਿਹਾ ਹੈ ਤੇ ਚਰਖੇ ਦੀ ਵਰਤੋਂ ਜ਼ਿਆਦਾਤਰ ਘਰ ਦੀਆਂ ਸੁਆਣੀਆਂ ਹੀ ਕਰਦੀਆਂ ਸਨ ਤੇ ਜ਼ਿਆਦਾਤਰ ਇਹ ਉਨ੍ਹਾਂ ਲਈ ਕਮਾਈ ਦਾ ਸਾਧਨ ਸੀ। ਚਰਖਾ ਲੱਕੜ ਦਾ ਬਣਿਆ ਹੁੰਦਾ ਸੀ, ਇਸ ਦੇ ਪਿਛਲੇ ਪਾਸੇ ਇਕ ਚੱਕਰ ਹੁੰਦਾ ਹੈ, ਜਿਸ ਨੂੰ ਇਕ ਪੱਕੇ ਧਾਗੇ (ਮਾਲ) ਨਾਲ ਤੱਕਲੇ ਨਾਲ ਜੋੜਿਆ ਜਾਂਦਾ ਹੈ। ਤੱਕਲੇ 'ਤੇ ਰੂੰ ਦੀ ਤੰਦ ਪਾ ਕੇ ਸੁਆਣੀਆਂ ਸੂਤ ਕੱਤਦੀਆਂ ਸਨ। ਚਰਖੇ ਦੇ ਨਾਲ ਇਕ ਲੱਕੜ ਦੀ ਗੁੱਡੀ ਲੱਗੀ ਹੁੰਦੀ ਹੈ, ਜਿਸ ਨਾਲ ਚਰਖੀ (ਗੋਲ ਚੱਕਰ) ਨੂੰ ਘੁਮਾਇਆ ਜਾਂਦਾ ਹੈ। ਮੁਟਿਆਰ ਇਕ ਹੱਥ ਨਾਲ ਚਰਖੇ ਦੀ ਗੁੱਡੀ ਘੁਮਾਉਂਦੀ ਸੀ ਤੇ ਦੂਜੇ ਹੱਥ ਨਾਲ ਰੂੰ ਦੀ ਤੰਦ ਪਾਉਂਦੀ ਸੀ। ਚਰਖਾ ਕੱਤਣ ਵੇਲੇ ਰੂੰ ਦੀ ਤੰਦ ਕਈ ਵਾਰ ਟੁੱਟਦੀ ਹੈ। ਚਰਖੇ ਦੀ ਇਸ ਤੰਦ 'ਤੇ ਪੰਜਾਬੀਆਂ ਨੇ ਕਈ ਗੀਤ ਵੀ ਬਣਾਏ ਹਨ।
ਚਰਖਾ ਕੱਤਣ ਵਾਲੀ ਮੁਟਿਆਰ ਆਪਣੀ ਜ਼ਰੂਰਤ ਵਾਲਾ ਚਰਖੇ ਦਾ ਸਾਰਾ ਸਾਮਾਨ ਆਪਣੇ ਨਾਲ ਲੈ ਕੇ ਬੈਠਦੀ ਸੀ। ਕੱਤਦੇ ਕੱਤਦੇ ਚਰਖਾ ਕਈ ਵਾਰ ਆਵਾਜ਼ ਵੀ ਕਰਨ ਲੱਗਦਾ ਹੈ, ਜਿਸ ਨੂੰ ਚਰਖੇ ਦੀ ਘੂਕ ਕਹਿੰਦੇ ਹਨ। ਚਰਖੇ ਤੋਂ ਤਿਆਰ ਕੀਤਾ ਗਿਆ ਸੂਤ ਵੱਖ ਵੱਖ ਤਰ੍ਹਾਂ ਨਾਲ ਵਰਤਿਆ ਜਾਂਦਾ ਸੀ।
ਜਤਿੰਦਰ ਜਤਿਨ, ਸੂਲਰ
ਪਟਿਆਲਾਮੰਨਿਆ ਕਿ ਇਨ੍ਹਾਂ ਦੀ ਥਾਂ ਲੈਣ ਵਾਲੀ ਮਸ਼ੀਨਰੀ ਰਾਹੀਂ ਅਸੀਂ ਘੱਟ ਸਮੇਂ ਵਿਚ ਵੱਧ ਲਾਹਾ ਲੈ ਰਹੇ ਹਾਂ, ਮੰਨਿਆ ਕਿ ਚਰਖਾ ਪੁਰਾਣੇ ਸਮੇਂ ਵਿਚ ਪੰਜਾਬੀਆਂ ਲਈ ਕਮਾਈ ਦਾ ਸਾਧਨ ਸੀ। ਜਿਹੜਾਂ ਕੰਮ ਚਰਖੇ ਨਾਲ ਇਕ ਹਫਤੇ ਵਿਚ ਹੁੰਦਾ ਸੀ, ਅਯੋਕੀ ਮਸ਼ੀਨਰੀ ਅੱਜ ਉਹੀ ਕੰਮ ਇਕ ਘੰਟੇ ਵਿਚ ਕਰ ਦਿੰਦੀ ਹੈ। ਮੰਨਿਆ ਕਿ ਮਧਾਨੀ, ਸੰਦੂਕ ਤੇ ਤੰਦੂਰ ਨੂੰ ਘਰਾਂ ਦੀਆਂ ਸੁਆਣੀਆਂ ਆਪਣੇ ਘਰੇਲੂ ਵਰਤੋਂ ਲਈ ਇਸਤੇਮਾਲ ਕਰਦੀਆਂ ਸਨ ਤੇ ਇਨ੍ਹਾਂ ਦੀ ਜਗ੍ਹਾ ਹੁਣ ਆਧੁਨਿਕ ਤੇ ਇਲੈਕਟ੍ਰਾਨਿਕ ਮਸ਼ੀਨਾਂ ਨੇ ਲੈ ਲਈ ਹੈ। ਰਹੀ ਗੱਲ ਲੋਕ ਖੇਡਾਂ ਦੀ। ਮੰਨਿਆ ਕਿ ਸਾਡੀਆਂ ਲੋਕ ਖੇਡਾਂ 'ਤੇ ਹੋਰ ਦੇਸ਼ੀ ਵਿਦੇਸ਼ੀ ਖੇਡਾਂ, ਕੰਪਿਊਟਰ ਗੇਮਾਂ ਭਾਰੂ ਹੋ ਚੁੱਕੀਆਂ ਹਨ ਤੇ ਦੂਜਾ ਅੱਜ ਕਿਸੇ ਕੋਲ ਇੰਨਾ ਸਮਾਂ ਵੀ ਨਹੀਂ ਕਿ ਉਹ ਇਸ ਪਾਸੇ ਆਪਣਾ ਮਨ ਲਗਾਵੇ।
ਸਾਡੇ ਕਹਿਣ ਤੋਂ ਇਹ ਮਤਲਬ ਨਹੀਂ ਕਿ ਪੰਜਾਬੀ ਇਲੈਕਟ੍ਰਾਨਿਕ ਮਸ਼ੀਨਾਂ ਛੱਡ ਕੇ ਫਿਰ ਤੋਂ ਮਧਾਣੀ ਨਾਲ ਦੁੱਧ ਰਿੜਕਣਾ ਸ਼ੁਰੂ ਕਰ ਦੇਣ ਤੇ ਕੱਪੜਾ ਵਪਾਰੀ ਚਰਖਿਆਂ ਨਾਲ ਧਾਗੇ ਦੀ ਕਤਾਈ ਤੇ ਬੁਣਾਈ ਕਰਨ, ਪਰ ਇੰਨਾ ਤਾਂ ਕਰ ਸਕਦੇ ਹਾਂ ਕਿ ਸਾਡੇ ਇਸ ਅਮੀਰ ਵਿਰਸੇ ਨੂੰ ਸਦਾ ਲਈ ਜਿਊਂਦਾ ਰੱਖੀਏ ਤੇ ਇਸ ਨੂੰ ਵਿਰਸਣ ਨਾ ਦੇਈਏ ਤੇ ਸਮੇਂ ਸਮੇਂ ਤੇ ਇਸ ਨੂੰ ਆਪਣੇ ਬੱਚਿਆਂ, ਵਿਦਿਆਰਥੀਆਂ ਤੇ ਹੋਰਾਂ ਨੂੰ ਤੋਂ ਜਾਣੂ ਕਰਵਾਈਏ ਤੇ ਉਨ੍ਹਾਂ ਨੂੰ ਇਹ ਦੱਸੀਏ ਕਿ ਜਿਹੜੀ ਚੀਜ਼ ਇਕ ਦੁਕਾਨਦਾਰ ਨੇ ਪੰਜਾਬੀ ਵਿਰਸੇ ਦੀ ਕਹਾਣੀ ਪਾ ਕੇ ਆਪਣੇ ਸ਼ੋਅਰੂਮ ਵਿਚ ਰੱਖੀ ਹੋਈ ਹੈ ਉਸ ਦਾ ਪਿਛਲੇ ਸਮੇਂ ਵਿਚ ਕੀ ਮਹੱਤਵ ਸੀ ਤੇ ਉਸ ਕਿਸ ਤਰ੍ਹਾਂ ਵਰਤੀ ਜਾਂਦੀ ਸੀ। ਇਸੇ ਉਪਰਾਲੇ ਤਹਿਤ ਤੁਹਾਨੂੰ ਪੰਜਾਬੀ ਦੇ ਅਮੀਰ ਵਿਰਸੇ ਨਾਲ ਜੋੜਦੇ ਹੋਏ ਇਸ ਮਾਧਿਅਮ ਰਾਹੀਂ ਇਨ੍ਹਾਂ ਬਾਰੇ ਜਾਣੂ ਕਰਵਾਉਣ ਦਾ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ ਤੇ ਅੱਗੋਂ ਵੀ ਕਰਵਾਉਂਦੇ ਰਹਾਂਗਾ।
ਚਰਖਾ : ਪੰਜਾਬੀ ਵਿਰਸੇ ਦੀ ਗੱਲ ਸ਼ੁਰੂ ਹੀ ਚਰਖੇ ਤੋਂ ਹੋਈ ਸੀ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਚਰਖੇ ਬਾਰੇ ਹੀ ਜਾਣੂ ਕਰਵਾ ਰਹੇ ਹਾਂ ਕਿ ਇਸ ਦਾ ਪੁਰਾਣੇ ਸਮੇਂ ਵਿਚ ਕੀ ਮਹੱਤਵ ਸੀ?
ਸਦੀਆਂ ਤੱਕ ਮਨੁੱਖੀ ਸਰੀਰ ਢੱਕਣ ਲਈ ਕੰਮ ਆਉਣ ਵਾਲਾ ਕੱਪੜਾ ਚਰਖੇ ਦੇ ਤੱਕਲੇ 'ਤੇ ਤੰਦ ਪਾ ਕੇ ਸੂਤ ਤਿਆਰ ਕਰਕੇ ਬਣਾਇਆ ਜਾਂਦਾ ਸੀ, ਜੋ ਅੱਜ ਕਿਸੇ ਪਾਸੇ ਨਹੀਂ ਦਿੱਸਦਾ ਤੇ ਪਿੰਡਾਂ ਦੇ ਜਿਹੜੇ ਮਾੜੇ ਮੋਟੇ ਘਰਾਂ ਵਿਚ ਇਹ ਹੈ ਵੀ ਉਹ ਇਕ ਕੋਨੇ ਵਿਚ ਬੇਜਾਨ, ਨਾ ਕੰਮ ਆਉਣ ਵਾਲੀ ਚੀਜ਼ ਦੀ ਤਰ੍ਹਾਂ ਪਿਆ ਰੱਖਿਆ ਪਿਆ ਹੈ।
'ਚਰਖਾ' ਪੁਰਾਣੇ ਸਮੇਂ ਵਿਚ ਪੰਜਾਬੀ ਵਿਰਸੇ ਪੰਜਾਬੀਆਂ ਦਾ ਇਕ ਅਹਿਮ ਅੰਗ ਰਿਹਾ ਹੈ ਤੇ ਚਰਖੇ ਦੀ ਵਰਤੋਂ ਜ਼ਿਆਦਾਤਰ ਘਰ ਦੀਆਂ ਸੁਆਣੀਆਂ ਹੀ ਕਰਦੀਆਂ ਸਨ ਤੇ ਜ਼ਿਆਦਾਤਰ ਇਹ ਉਨ੍ਹਾਂ ਲਈ ਕਮਾਈ ਦਾ ਸਾਧਨ ਸੀ। ਚਰਖਾ ਲੱਕੜ ਦਾ ਬਣਿਆ ਹੁੰਦਾ ਸੀ, ਇਸ ਦੇ ਪਿਛਲੇ ਪਾਸੇ ਇਕ ਚੱਕਰ ਹੁੰਦਾ ਹੈ, ਜਿਸ ਨੂੰ ਇਕ ਪੱਕੇ ਧਾਗੇ (ਮਾਲ) ਨਾਲ ਤੱਕਲੇ ਨਾਲ ਜੋੜਿਆ ਜਾਂਦਾ ਹੈ। ਤੱਕਲੇ 'ਤੇ ਰੂੰ ਦੀ ਤੰਦ ਪਾ ਕੇ ਸੁਆਣੀਆਂ ਸੂਤ ਕੱਤਦੀਆਂ ਸਨ। ਚਰਖੇ ਦੇ ਨਾਲ ਇਕ ਲੱਕੜ ਦੀ ਗੁੱਡੀ ਲੱਗੀ ਹੁੰਦੀ ਹੈ, ਜਿਸ ਨਾਲ ਚਰਖੀ (ਗੋਲ ਚੱਕਰ) ਨੂੰ ਘੁਮਾਇਆ ਜਾਂਦਾ ਹੈ। ਮੁਟਿਆਰ ਇਕ ਹੱਥ ਨਾਲ ਚਰਖੇ ਦੀ ਗੁੱਡੀ ਘੁਮਾਉਂਦੀ ਸੀ ਤੇ ਦੂਜੇ ਹੱਥ ਨਾਲ ਰੂੰ ਦੀ ਤੰਦ ਪਾਉਂਦੀ ਸੀ। ਚਰਖਾ ਕੱਤਣ ਵੇਲੇ ਰੂੰ ਦੀ ਤੰਦ ਕਈ ਵਾਰ ਟੁੱਟਦੀ ਹੈ। ਚਰਖੇ ਦੀ ਇਸ ਤੰਦ 'ਤੇ ਪੰਜਾਬੀਆਂ ਨੇ ਕਈ ਗੀਤ ਵੀ ਬਣਾਏ ਹਨ।
ਚਰਖਾ ਕੱਤਣ ਵਾਲੀ ਮੁਟਿਆਰ ਆਪਣੀ ਜ਼ਰੂਰਤ ਵਾਲਾ ਚਰਖੇ ਦਾ ਸਾਰਾ ਸਾਮਾਨ ਆਪਣੇ ਨਾਲ ਲੈ ਕੇ ਬੈਠਦੀ ਸੀ। ਕੱਤਦੇ ਕੱਤਦੇ ਚਰਖਾ ਕਈ ਵਾਰ ਆਵਾਜ਼ ਵੀ ਕਰਨ ਲੱਗਦਾ ਹੈ, ਜਿਸ ਨੂੰ ਚਰਖੇ ਦੀ ਘੂਕ ਕਹਿੰਦੇ ਹਨ। ਚਰਖੇ ਤੋਂ ਤਿਆਰ ਕੀਤਾ ਗਿਆ ਸੂਤ ਵੱਖ ਵੱਖ ਤਰ੍ਹਾਂ ਨਾਲ ਵਰਤਿਆ ਜਾਂਦਾ ਸੀ।
ਜਤਿੰਦਰ ਜਤਿਨ, ਸੂਲਰ
ਪਟਿਆਲਾ

15 Jul 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 
bahut he lodeenda topic lai k aaye ho kulbir ji...

charkha tan hun bahngra group waalean da ek dikhava reh gaya hai......aam gharan cho es nu dhakka de dita gaya hai...

mere biji charkha katde hunde c......main v pind ja k kol beh k deikhdi hundi c...kite biji orey parey hona tan tand fad dekhna...........har vaar biji ne kehna mera takla binga karna......ha ha...........oh golden period c..........

mere biji aaj v jhoordey hun charkhey nu......par nouhan walon es nu pasand nae kita jaanda... sad.......

15 Jul 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
satshiriakal hardeep ji ....

bohut hi bhaga wale ho tusi jehde charkhe di ghook nu aje vi dill ch vsai bethe ho

te ik aj di pidi nu es da matlab te inj lagda jiwe charkha pta ni khore kehdi bla hai.....

27 Jul 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 
ਤੁਹਾਡੇ ਟੋਪਿਕ ਤੋਂ ਮੈਨੂੰ ਮੇਰੇ ਦਾਦੀ ਜੀ ਯਾਦ ਆ ਗਏ ਜਿਨ੍ਹਾ ਨੂੰ ਅਸੀ ਬੇਬੇ ਕਹਿੰਦੇ ਸੀ..
ਅਸੀਂ ਜਦੋਂ ਵਿਚ ਘਰ ਜਾਣਾ ਤਾਂ ਓਹਨਾ ਦੇ ਹਥਾਂ ਦਿਯਾ ਮੱਕੀ ਦਿਯਾ ਰੋਟਿਯਾਂ ਅਤੇ ਸਾਗ ਬਹੁਤ ਨਾਲ ਖਾਨਾ ਅਤੇ ਸਾਰੇ ਕੰਮਾ ਤੋਂ ਵੇਹਲੇ ਹੋ ਕੇ ਜਦੋ ਓਹ ਦਲਾਂਨ ਵਿਚ ਚਰਖਾ ਡਾਹ ਕੇ ਕਤ੍ਦੇ ਤਾਂ ਬੜੀ ਉਤਸੁਕਤਾ ਨਾਲ ਦੇਖਣਾ.... 
ਬੜੀ ਕੋਸ਼ਿਸ਼ ਕਰਨੀ ਅਸੀਂ ਵੀ ਚਲਾਉਣ ਦੀ.. ਦਾਦੀ ਜੀ ਨੇ ਹੱਸਣਾ.. ਭੂਆ ਜੀ ਹੋਰਾਂ ਨੇ ਕੇਹ੍ਨਾਂ ਇਹ ਸ਼ੇਹਰਿਯਾਂ ਦੇ ਕਾਮ ਨਹੀ....
ਕੀ ਮੈਨੂ ਚਰਖਾ ਆਉਂਦਾ ਜੋ ਮੈਂ ਦਾਦੀ ਜੀ ਤੋਂ ਸਿਖੇਯਾ...

ਤੁਹਾਡੇ ਟੋਪਿਕ ਤੋਂ ਮੈਨੂੰ ਮੇਰੇ ਦਾਦੀ ਜੀ ਯਾਦ ਆ ਗਏ ਜਿਨ੍ਹਾ ਨੂੰ ਅਸੀ ਬੇਬੇ ਕਹਿੰਦੇ ਸੀ..

ਅਸੀਂ ਜਦੋਂ summer vacation ਵਿਚ ਘਰ(pind) ਜਾਣਾ ਤਾਂ ਓਹਨਾ ਦੇ ਹਥਾਂ ਦਿਯਾ ਮੱਕੀ ਦਿਯਾ ਰੋਟਿਯਾਂ ਅਤੇ ਸਾਗ ਬਹੁਤ taste ਨਾਲ ਖਾਨਾ ਅਤੇ ਸਾਰੇ ਕੰਮਾ ਤੋਂ ਵੇਹਲੇ ਹੋ ਕੇ ਜਦੋ ਓਹ ਦਲਾਂਨ ਵਿਚ ਚਰਖਾ ਡਾਹ ਕੇ ਕਤ੍ਦੇ ਤਾਂ ਬੜੀ ਉਤਸੁਕਤਾ ਨਾਲ ਦੇਖਣਾ.... 

ਬੜੀ ਕੋਸ਼ਿਸ਼ ਕਰਨੀ ਅਸੀਂ ਵੀ ਚਲਾਉਣ ਦੀ.. ਦਾਦੀ ਜੀ ਨੇ ਹੱਸਣਾ.. ਭੂਆ ਜੀ ਹੋਰਾਂ ਨੇ ਕੇਹ੍ਨਾਂ ਇਹ ਸ਼ੇਹਰਿਯਾਂ ਦੇ ਕਾਮ ਨਹੀ....

but I am proud of myself ਕੀ ਮੈਨੂ ਚਰਖਾ spin karna ਆਉਂਦਾ ਜੋ ਮੈਂ ਦਾਦੀ ਜੀ ਤੋਂ

ਸਿਖੇਯਾ....

29 Jul 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਪਹਿਲਾ ਤੇ ਸੁਪਰੀਤ ਜੀ ਸਤ ਸ਼੍ਰੀ ਅਕਾਲ....

ਬੋਹੁਤ ਰਿਨੀ ਹਾ ਤੁਹਾਡਾ ਜੋ ਆਪਣਾ ਕੀਮਤੀ ਟਾਈਮ ਕੱਡ ਕੇ ਆਪਣੇ ਕੀਮਤੀ ਪਲ ਸਾਡੇ ਨਾਲ ਸਾਂਝੇ ਕੀਤੇ ...
ਸੋ ਜਦੋ ਮੈਂ ਆਪਣੇ ਨਾਨੀ ਕੋਲ ਜਯਾ ਕਰਦਾ ਸੀ ਤੇ ਜਦੋ ਜਦੋ ਅਸੀਂ ਪਿੰਡ ਦੀਆ ਗਲਿਆ ਲੰਗਦੇ ਜਾਂਦੇ ਤੇ ਗਲੀਆ ਵਿਚਲੇ ਘਰਾ ਦੇ ਦਰਾ ਤੇ ਲੋਕਾ ਨੇ ਚਰਖੇ ਡਾਹੇ ਹੋਣੇ ....
ਕੀਤੇ ਕੀਤੇ ਬਜੁਰਗ ਮੇਰੀ ਨਾਨੀ ਜੀ ਦੀ ਉਮਰ ਦੀਆ ਬੀਬੀਆ ਨੇ ਰੋਣਕਾ ਲਾਇਆ ਹੋਣੀਆ ਤੇ ਓਸ ਵੇਲੇ ਇਹ ਸਬ ਕੁਝ ਬੋਹੁਤ ਚੰਗਾ ਲਗਦਾ ਸੀ ਤੇ ਘਰ ਜਾ ਕੇ ਨਾਨੀ ਜੀ ਹੋਣਾ ਤੋ ਚਰਖੇ ਨੂ ਚਲਾਉਣ ਦੀ ਜਿਦ ਕਰਨੀ .......
ਰਬ ਕਰੇ ਕੇ ਓਹ ਦਿਨ ਪੁਰਾਣੇ ਮੁੜ ਵਾਪਿਸ ਆ ਜਾਣ.....

29 Jul 2010

Reply