Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਓਹ ਇਕ ਦਮ ਉਡ ਕੇ ਕੈਨੇਡਾ ਚੱਲੀ ਗਯੀ .. :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਓਹ ਇਕ ਦਮ ਉਡ ਕੇ ਕੈਨੇਡਾ ਚੱਲੀ ਗਯੀ ..

ਲੋਕੋ ਬੜੀ ਵਾਰੀ ਬਚੇਂਆਂ ਮੈਂ  ਛਿਤਰਾਂ ਤੋਂ,
ਕਯੋਂ ਕਿ ਅੰਬ ਲਭਦਾ ਸੀ ਮੈਂ ਕਿਕਰਾਂ ਤੋਂ.


ਵੈਰੀ ਮੈਥੋਂ ਕੋਹ ਦੀ ਵਾਟ ਤੇ ਲੰਗਦੇ ਸੀ,
ਦਗੇ ਛਕਦਾ ਰਿਹਾ ਹਾਂ ਮੈਂ ਮਿਤਰਾਂ ਤੋਂ.


ਵੇਹੜੇ ਵਿਚ ਪ੍ਯਾਰ ਦਾ ਬੂਟਾ ਲਾਇਆ ਸੀ,
 ਬੜਾ ਡਰਦਾ ਸੀ ਮੈਂ ਜੰਡ ਤੇ ਕਿਕਰਾਂ ਤੋਂ.


ਓਹ ਇਕ ਦਮ ਉਡ ਕੈਨੇਡਾ ਚੱਲੀ ਗਯੀ,
ਦਸੋਂ ਕਿਥੋਂ ਗੁਣ ਲਿਆ ਓਨੇ ਤਿਤਰਾਂ ਤੋਂ.


ਉਨੇ ਕੈਨੇਡਾ ਚੋ' ਇਕ ਪਰ੍ਫੁਮ ਭੇਜੇਆ,
ਦਸੋ ਸਾਧਾਂ ਨੇ ਕਿ ਲੇਣਾ ਹੈ ਇਤਰਾਂ ਤੋਂ.

ਮੈਂ ਉਦਾ ਹੁਣ ਇੰਤਜਾਰ ਨੀ ਕਰਦਾ ਪਰ,
ਕਦ ਆਸ਼ਕ਼ ਮੁਕਤ ਹੋਇਆ ਮਸ਼ੂਕ ੜੇ ਫਿਕਰਾਂ ਤੋਂ.


ਲੁਟ ਜਾਣ ੜੇ ਚਰਚੇ ਬੜੇ ਨੇ 'ਰਾਏਕੋਟ' ਚ',
ਮੈਂ ਨੀ ਮਾਪੇ ਡਰਦੇ ਨੇ ਇਨਾ ਜਿਕਰਾਂ ਤੋਂ.
     

29 Mar 2012

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

sohni rachna veere...tfs

30 Mar 2012

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

gud 1 dear... i realy enjoyd it..

30 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

nycc.........

30 Mar 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਏਨਾ ਸਮਾ ਦੇਣ ਲਯੀ ਧਨਬਾਦ ਜੀ

30 Mar 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

" ਮੈਂ ਓਹਦਾ  ਹੁਣ ਇੰਤਜਾਰ ਨੀ ਕਰਦਾ ਪਰ,

ਕਦ ਆਸ਼ਕ਼ ਮੁਕਤ ਹੋਇਆ ਮਸ਼ੂਕ ੜੇ ਫਿਕਰਾਂ ਤੋਂ,,,"

 

ਵਾਹ ! ਕਮਾਲ ਦੀ ਗੱਲ ਲਿਖ ਦਿੱਤੀ ਹੈ ,,,ਜੀਓ 

ਮੈਂ ਉਦਾ ਹੁਣ ਇੰਤਜਾਰ ਨੀ ਕਰਦਾ ਪਰ,
ਕਦ ਆਸ਼ਕ਼ ਮੁਕਤ ਹੋਇਆ ਮਸ਼ੂਕ ੜੇ ਫਿਕਰਾਂ ਤੋਂ.

 

 

30 Mar 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਧਨਬਾਦ ਜੀ

30 Mar 2012

Reply