Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 
ਮੇਰਾ ਿਦਲ....

ਿਦਲ ਡਰਦਾ ਵੀ ਬਹੁਤ ਹੈ,
ਿਦਲ ਕਰਦਾ ਵੀ ਬਹੁਤ ਹੈ.
ਿਦਲ ਸਿਹੰਦਾ ਵੀ ਬਹੁਤ ਹੈ,
ਿਦਲ ਜਰਦਾ ਵੀ ਬਹੁਤ ਹੈ.
ਿਦਲ ਚੁੱਪ ਵੀ ਹੈ,
ਿਦਲ ਰੋਲਾ ਵੀ ਪਾਉੰਦਾ ਹੈ,
ਿਬਨਾ ਤੇਰੇ ਨਾ ਕੋਈ ਇਸਦੇ,
ਨਖਰੇ ਹੇਠ ਆਉਦਾ ਹੈ.
ਿਦਲ ਬਦਨਾਮ ਵੀ ਬਹੁਤ ਹੈ,
ਪਰ ਇੰਤਜਾਮ ਵੀ ਬਹੁਤ ਹੈ.
ਪਰ ਡਰ ਹੁਣ ਹੰਕਾਰ ਦਾ ਹੈ,
ਿਕਉਕੀ ਇਹ ਿਦਲ "ਬਲਕਾਰ" ਦਾ ਹੈ......(23/1/2001)

11 Oct 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

nice...................

11 Oct 2010

ਇੱਕ ਕੁੜੀ ਜਿਹਦਾ ਨਾਂ ਮੁਹੱਬਤ ...
ਇੱਕ ਕੁੜੀ ਜਿਹਦਾ ਨਾਂ ਮੁਹੱਬਤ
Posts: 88
Gender: Female
Joined: 10/Dec/2009
Location: ਝੰਗ ਸਿਆਲ, ਝਨਾ ਤੋਂ ਪਾਰ, ਸ਼ਹਿਰ ਭੰਬੋਰ...
View All Topics by ਇੱਕ ਕੁੜੀ ਜਿਹਦਾ ਨਾਂ ਮੁਹੱਬਤ
View All Posts by ਇੱਕ ਕੁੜੀ ਜਿਹਦਾ ਨਾਂ ਮੁਹੱਬਤ
 

really nice one....especially its concluding lines....

11 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

2 2 G EH LINES BAHUT KUJH KEH GAYIYA,,,,,,,,,,,,,,,,,

11 Oct 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਹੋਸਲਾ ਅਫਜਾਈ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ.....

11 Oct 2010

Ashveen Kaur
Ashveen
Posts: 74
Gender: Female
Joined: 04/Sep/2010
Location: Amritsar Sahib
View All Topics by Ashveen
View All Posts by Ashveen
 

ਿਦਲ ਚੁੱਪ ਵੀ ਹੈ,
ਿਦਲ ਰੋਲਾ ਵੀ ਪਾਉੰਦਾ ਹੈ,
ਿਬਨਾ ਤੇਰੇ ਨਾ ਕੋਈ ਇਸਦੇ,
ਨਖਰੇ ਹੇਠ ਆਉਦਾ ਹੈ.


bahut hi khoob likhiya ji !! very nice lines

11 Oct 2010

Reply