Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੀ ਜਿੰਦਗੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਮੇਰੀ ਜਿੰਦਗੀ
.... ਮੇਰੀ ਜਿੰਦਗੀ ....
ਦਾਰੂ ਉਸਦੀ ਪਰ ਮੇਰਾ ਤਾਂ ਗਲਾਸ ਹੀ ਹੁੰਦਾ ਹੈ,
ਥੋਡੀ ਜਿੰਦਗੀ ਚ' ਇਹੋ ਜਿਹਾ ਯਾਰ ਕੋਈ ਖਾਸ ਹੀ ਹੁੰਦਾ ਹੈ.

ਗਰੀਬ ਤੇ ਨਾਲ ਬੇਰੁਜ਼ਗਾਰ ਦੀ ਜਿੰਦਗੀ ਮੈਂ ਬਿਤਾ ਰਿਹਾਂ ਹਾਂ,
ਲਾਸ਼ ਤੇ ਜਿੰਦਾ ਬੰਦੇ ਚ' ਫਰਕ ਇਕ ਸੁਆਸ ਹੀ ਹੁੰਦਾ ਹੈ.

ਅਧ-ਪਚਧੇ ਲੋਕ ਗਰੀਬ ਨੂੰ ਲਤਾਂ ਨਾਲ ਮਾਰਦੇ ਨੇ,
ਤੇ ਬਾਕੀਆਂ ਲਈ ਗਰੀਬ ਵਾਂਗ ਇਕ ਤਾਸ਼ ਹੀ ਹੁੰਦਾ ਹੈ.

ਉਹ ਕਦੇ ਬੁਲਟ ਤੇ ਕਦੇ ਸ਼ਕੋਡਾ ਤੇ ਜਾਦਾਂ ਸੀ ਕਾਲਜ,
ਪਰ ਮਿਤਰੋ ਗਰੀਬ ਕੋਲ ਤਾਂ ਬਸ ਪਾਸ ਹੀ ਹੁੰਦਾ ਹੈ.

ਉਦੇ ਦਾਦੇ ਦੇ ਪੰਜਾਹ ਏਕੜ ਸੀ ਤਾਹਿਉ ਉਹ ਅਮੀਰ ਸੀ,
ਉਹ ਮਰਕੇ ਵੀ ਜਿੰਦਾ ਤੇ ਗਰੀਬ ਜਿਉਦਾਂ ਵੀ ਲਾਸ਼ ਹੀ ਹੁੰਦਾ ਹੈ.

ਉਨ੍ਹਾਂ ਦੀ ਕੋਠੀ ਚ' ਬਹੁਤਾ ਸਮਾਨ ਬਾਹਰੋਂ ਆਇਆ ਸੀ,
ਮੀਂਹ ਵੇਲੇ ਅਸੀਂ ਬਾਹਰ ਆਉਦੇਂ ਸਾਡੀ ਛੱਤ ਆਕਾਸ਼ ਹੀ ਹੁੰਦਾ ਹੈ.

ਮੈ ਹਮੇਸਾਂ ਸਾਉ ਤੇ ਚੁਪ ਰਿਹਾਂ ਪਰ ਉਗਲਾਂ ਉਠਦੀਆਂ ਨੇ,
ਤੇ ਉਹ ਵੈਲੀ ਤੇ ਉਸਦਾ ਹਰ ਕੰਮ ਯਾਰੋ ਸਾਬਾਸ਼ ਹੀ ਹੁੰਦਾ ਹੈ.

ਅਸੀਂ ਇਕੱਠਿਆਂ ਨੇ ਪੜ੍ਹਾਈ ਕੀਤੀ ਤੇ ਉਹ SDO ਬਣ ਗਿਆ,
ਮੇਰੇ ਤੇ ਹੁਕਮ ਮਾਰਦਾ ਕਿਉਕੇ ਮੇਰੇ ਕੋਲ ਤਾਂ ਪਲਾਸ ਹੀ ਹੁੰਦਾ ਹੈ.

ਜਦੋਂ ਅਸੀਂ ਇਕੱਠੇ ਪੀਦੇਂ ਹਾਂ ਤਾਂ ਬਹੁਤ ਜਬਲੀਆਂ ਮਾਰਦੇ ਹਾਂ,
ਉਸਦਾ ਹਰ ਲਫਜ ਵਾਹ ਵਾਹ ਖਟਦਾ ਮੇਰਾ ਤਾਂ ਬਕਵਾਸ ਹੀ ਹੁੰਦਾ ਹੈ.

ਜਗੀ ਤਾਂ ਇਕ ਟੁੱਟਦਾ ਤਾਰਾ ਜੋ ਟੁੱਟਕੇ ਰਾਖ ਬਣਜੂੰ,
ਲੱਕੜ ਨਾਲ ਜੁੜਕੇ ਲੋਹਾ ਵੀ ਤਰਜੂ ਇਹ ਧਰਵਾਸ ਹੀ ਹੁੰਦਾ ਹੈ.
18 Jun 2015

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Bahut hi khoob, vry nice lines
19 Jun 2015

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
Tnx veer
19 Jun 2015

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Bahut wadhiya likhiaa jagdev veer...

Good job...jio...
21 Jun 2015

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
Tnx ....Mander Saab....
21 Jun 2015

Reply