Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
my poetry on labour girl child :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 
my poetry on labour girl child

ਉਹ ਕਰਦੀ ਸਾਫ਼-ਸਫਾਈ ਯਾਰੋੰ ,,,ਨਿੱਤ ਘਰ-ਘਰ ਦੇ ਵਿਚ ...........

 

ਵਿਚ ਨਿਆਣੀ ਉਮਰੇ ਯਾਰੋੰ ,,,ਉਹ ਪੈਗੀ ਵਡੇ ਕੰਮਾਂ ਦੇ ਵਿਚ ......

 

ਔ ਕਿਹੜੇ ਮਾਪੇ ਚਾਉਂਦੇ ਔਵੇਂ ,,,ਸਾਡੇ ਬਚੇ ਨਾ ਆਉਣ ਕਦੇ ਦਰਦਾਂ ਦੇ ਵਿਚ ...........

 

***ਇਹ ਗਰੀਬੀ ਚੰਦਰੀ ਮਾੜੀ ਐਸੀ ,,,ਮਾਪੇ ਆਗੇ ਹੁਣ ਮਜਬੂਰੀ ਦੇ ਵਿਚ ***.........

 

*** ਇਹ ਪੜਨ-ਲਿਖਣ ਦੀ ਉਮਰ ਹੈ ਮੇਰੀ ,,,ਸੋਚਿਆ ਵਿਚਰੁਂਗੀ ਮੈ ਹਰ ਦੁਨਿਆ ਦੇ ਵਿਚ ***..........

 

ਇਹ ਜੱਗ ਸਾਰਾ ਸੀ ਪਿਛੇ ਛੱਡਣਾ,,,ਜੇ ਮੇਰੀ ਵਾਰੀ ਆਉਂਦੀ ਕਦੇ ਲੇਖਾਂ ਦੇ ਵਿਚ ..............

 

*** ਔ ਜੋਬਨ ਰੁੱਤ ਸ਼ਿੰਗਾਰ ਸੀ ਦੇਣਾ ,,, *ਮਾਂ* ਕਹਿੰਦੀ *ਧੀਏ* ਹੁਣ  ਆਗੇ *ਧੂੜ-ਕਬੀਲੇ* ਦੇ ਵਿਚ ***............

 

ਔ ਮਾਲਕਾਂ ਦਾ ਇਹ ਰੋਬ ਮਾੜਾ,,,,ਗੱਲ ਸੁਣਨੀ ਹੈ ਪੈਂਦੀ ਜਦੋਂ ਧੋਣ ਨੀਵੀਂ ਦੇ ਵਿਚ ..........

 

*** ਔ ਚੜੀ ਜਵਾਨੀ ਐਸੀ ਯਾਰੋੰ ,,,,ਉਹ ਪੋਚੇ ਲਾਉਂਦੀ ਵਿਹੜੇ ਦੇ ਵਿਚ ***............

 

ਰੰਗ ਕਾਲਾ ਫੇਰ ਹੋਣਾ ਹੀ ਸੀ ,,, ਜਦੋਂ ਚੰਮ ਸੜਦੀ ਏ ਧੁੱਪਾਂ ਦੇ ਵਿਚ ..............

 

ਉਹਦਾ ਚੇਹਰਾ ਵੀ ਹੁਣ ਮੁਰਝਾ  ਹੈ ਚੁੱਕਿਆ ,,,ਜਦੋਂ ਦਾਣਾ ਨੀ ਜਾਂਦਾ ਟਿੱਡਾਂ ਦੇ ਵਿਚ ..........

 

*** ਉਹ ਵੀ ਚਾਹੁੰਦੀ ਮਾਹੀ ਮੇਰਾ ਵੀ ਹੋਵੇ ,,,ਜੋ ਫੁੱਲ  ਵਾਂਗ੍ਹੁ  ਰਖੇ ਮੈਨੂ ਦਿਲ ਬਾਗਾਂ ਦੇ ਵਿਚ ***..............

 

ਉਹ ਹਰ ਰੀਝ ਚਾਵਾਂ ਨੂੰ ਹੁਣ ਅੰਦਰ ਦੱਬਦੀ ,,,ਬਸ ਰਹਿਣਾ ਉਮਰੇ ਸਬਰਾਂ ਦੇ ਵਿਚ .........

 

ਇਹ ਵਕਤ ਉਸਾਰੀ ਹੁਣ ਐਵੇਂ ਲੰਘਦੀ ,,,ਖੋਰੇ ਕੀ ਲਿਖਿਆ ਉਸ ਦਾਤੇ ਨੇ ਮੇਰੇ ਕਰਮਾਂ ਦੇ ਵਿਚ ..........

 

 *** ਇਹ ਦੁਖ ਮੈਥੋਂ ਹੁਣ ਵੇਖਿਆ ਨੀ ਜਾਂਦਾ ,,,ਤਾਂ ਹੀ ਕਲਮ ਮੈ ਸੁਟਤੀ ਦਰਦਾਂ ਦੇ ਵਿਚ *** .............

 

ਇਹ ਮੰਨ ਮੇਰਾ ਐਸਾ ਅੰਦਰੋਂ ਫੁੱਟਿਆ ,,,ਉਹਦਾ ਬੋਲ ਹੈ ਅੜਕੇ ਸਾਹਾਂ ਦੇ ਵਿਚ ..........

 

*** *ਦੀਪ * ਨੇ ਵੇਖੀ ਇਕ ਕੁੜੀ ਕੁਆਰੀ ,,,ਜੋ  ਸੁਪਣੇ ਨਾ ਵੇਖੇ ਹੁਣ ਰਾਤਾਂ ਦੇ ਵਿਚ ****...............

 

ਉਹ ਕਰਦੀ ਸਾਫ਼-ਸਫਾਈ ਯਾਰੋੰ ਨਿੱਤ ਘਰ-ਘਰ ਦੇ ਵਿਚ ..............*ਦੀਪ ਦਰਦੀ ਤੇ ਦਲਗੀਰ ਦੀ ਕਲਮ *...........

 

ਇਹ ਕਹਾਣੀ ਯਾਰੋੰ ਮੈ ਇਕ ਕੁੜੀ ਦੀ ਹਾਲਤ ਵੇਖੀ ਤੇ ਜਾਂਦੇ ਸਾਰ ਲਿਖਤੀ ...ਮੈਥੋਂ ਵੇਖਿਆ ਨੀ ਗਿਆ ਉਸਦਾ ਦੁਖ,ਜਿੰਦਗੀ ਨਾਲ ਸੰਘਰਸ਼ ,,,ਮੰਨ ਅੰਦਰੋਂ ਭਰ ਗਿਆ ਮੇਰਾ …..

 

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਹਿਰ ਕਰਣ ਉਸ ਕੁੜੀ ਤੇ ਉਸਦੇ ਪਰਿਵਾਰ ਤੇ ,,,ਤੇ ਜਿੰਦਗੀ ਦੀ ਹਰ ਖੁਸ਼ੀ ਮਿਲ ਜੇ ਉਸ ਨੂੰ ...........

ਲੰਮੀਆਂ ਉਮਰਾਂ,ਤੰਦਰੁਸਤੀ ਤੇ ਤਰੱਕੀਆਂ ਬਕ੍ਸ਼ਿਓ ਸਬ ਨੂੰ ਵਾਹਿਗੁਰੂ ਜੀ ..............

 

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ........  by Deep Verma writer ……….

 

https://www.facebook.com/deepakverma525

 

Contact no . 9780480164

22 Oct 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written,..................marvalous,.........bohat wadhiya likheya,.............ik suneya awaam nu jagrukk karan de lai,..............jeo

 

hor vi khubb likho

 

duawaan aap g lai.

22 Oct 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

and welcome to the world of punjabizm deep veer g.

22 Oct 2014

ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 

ਬਹੁਤ-ਬਹੁਤ ਧੰਨਵਾਦ "ਸੁਖਪਾਲ" ਵੀਰ ਜੀ

23 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਸੋਹਣਾ ਲਿਖਿਆ ਦੀਪ ਜੀ, ਬਹੁਤ ਸੋਹਣੀ ..ਜਿੳੁਂਦੇ ਵਸਦੇ ਤੇ ਲਿਖਦੇ ਰਹੋ ।
23 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਦੂਜੇ ਦਾ ਦਰਦ ਸਮਝ ਕੇ ਲਿਖੀ ਹੋਈ ਰਚਨਾ - ਬਹੁਤ ਖੂਬਸੂਰਤ ਵਿਚਾਰ ਅਤੇ ਲਿਖਤ |
ਇਸ ਫੋਰਮ ਤੇ ਸਾਂਝੀ ਕਰਨ ਲਈ ਸ਼ੁਕਰੀਆ ਦੀਪ ਜੀ |
ਜਿਉਂਦੇ ਵੱਸਦੇ ਰਹੋ |

ਦੂਜੇ ਦਾ ਦਰਦ ਸਮਝ ਕੇ ਲਿਖੀ ਹੋਈ ਰਚਨਾ - ਬਹੁਤ ਖੂਬਸੂਰਤ ਵਿਚਾਰ ਅਤੇ ਲਿਖਤ |


ਇਸ ਫੋਰਮ ਤੇ ਸਾਂਝੀ ਕਰਨ ਲਈ ਸ਼ੁਕਰੀਆ ਦੀਪ ਜੀ |


ਜਿਉਂਦੇ ਵੱਸਦੇ ਰਹੋ |

 

23 Oct 2014

ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 

 

                
 ਬਹੁਤ-੨ ਧੰਨਵਾਦ ਸੰਦੀਪ ਵੀਰ ਜੀ  

 

 ਬਹੁਤ-੨ ਧੰਨਵਾਦ ਸੰਦੀਪ ਵੀਰ ਜੀ  ....god bless u too ji

 

23 Oct 2014

ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 

ਬਹੁਤ-੨ ਸ਼ੁਕਰੀਆ "ਜਗਜੀਤ" Sir ਜੀ...........ਏਨਾ ਪਿਆਰ ਬ੍ਕਸ੍ਹਨ ਵਾਸਤੇ ਜੀ ....ਏਨੇ ਛੋਟੇ ਜੇ ਲਿਖਾਰੀ ਨੂੰ ,,,ਬਸ ਵਾਹਿਗੁਰੂ ਜੀ ਮਹਿਰ ਕਰਨ ਸਾਰਿਆਂ ਤੇ ਜੀ ...........ਮੈਨੂੰ ਤਾਂ ਹਲੇ ਕੁਝ ਨੀ ਆਉਂਦਾ ਜੀ ,,,,ਬਸ ਵਾਹਿਗੁਰੂ ਜੀ ਲਿਖਾ ਦਿੰਦੇ ਨੇ ਜੀ ਮੈਥੋਂ

23 Oct 2014

ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 

ਮੇਰਾ Dream ਹੈ ਜੀ ਬਹੁਤ ਵੱਡਾ Writer ਤੇ Singer ਬਣਨ ਦਾ ...ਹਲੇ ਬਹੁਤ ਮਹਿਨਤ ਕਰਨੀ ਬਾਕੀ ਏ ਜੀ Life ਚ ,,,

 

ਹਲੇ ਤਾਂ ਮੈ ਸਿਖ ਰਿਹਾ  ਹਾਂ ਜੀ ..... ਮੈ ਤਾਂ ਪਹਿਲਾਂ ਆਪਣੇ ਸ਼ੇਰ Facebook ਤੇ ਪਾਉਂਦਾ ਹੁੰਦਾ ਸੀ ...ਤੇ ਹੁਣ ਵੀ ਪਾਉਨਾ ਹਾਂ ਜੀ ......

 

ਫੇਰ ਕਿਸੇ ਵੀਰ ਨੇ ਮੈਨੂੰ ਇਸ Websight ਬਾਰੇ ਦੱਸਿਆ ਕੇ ,,,ਏਸ Websight ਤੇ ਸਚੀ ਕਲਾ ਦੀ Respect ਕੀਤੀ ਜਾਂਦੀ ਹੈ ਤੇ ਬਹੁਤ ਪਿਆਰ ਮਿਲਦਾ ਹੈ ਜੀ....

 

ਤਾਂ ਮੈ ਹੁਣ ਇਹ Websight join ਕੀਤੀ ਏ ਜੀ ............ਤੇ ਇਥੇ ਹੁਣ ਆਪਣੀ ਸਾਰੀ ਕਹਾਣੀਆਂ ਪਾਇਆਂ ਕਰੂੰਗਾ ਜੀ ..ਜਿਹੜੀ ਮੈ ਅੱਜ ਤੱਕ Facebook ਤੇ ਪਾਈਆਂ ਹਨ

23 Oct 2014

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

prhna  likhna hr ekk lye zarori e age wadn lye kuj bnn lye pr sade desh wich ghra wich greebi ehna masooma de bachpn khaa rhi eee hasn khedn prhn di umre kam kr rhe ne es kojii sachai nu bde sohne dhnag nall pesh kita ee veere ede ee wadiya likhde rwo.........

24 Oct 2014

Showing page 1 of 2 << Prev     1  2  Next >>   Last >> 
Reply