Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
*ਅੱਜ ਯਾਦ ਕਰਾਂ ਮੈ ,,,,,ਮੇਰੀ ਬੇਬੇ ਪਿਆਰੀ *..... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 
*ਅੱਜ ਯਾਦ ਕਰਾਂ ਮੈ ,,,,,ਮੇਰੀ ਬੇਬੇ ਪਿਆਰੀ *.....

*ਅੱਜ ਯਾਦ ਕਰਾਂ ਮੈ ,,,,,ਮੇਰੀ ਬੇਬੇ ਪਿਆਰੀ *......

*ਉਹਦੇ ਹਥਾਂ ਦੀ ਰੋਟੀ ,,,,,ਨਾਲੇ ਰਾਤ ਦੀ ਲੋਰੀ * ......

* ਉਹ ਰੱਬ ਤੋਂ ਵਧ ਕੇ ,,,,, ਵਈ ਸਵਰਗ ਨਿਆਰੀ *.......

 

ਮੈਨੂ ਲਾਡੀ ਕਹਿ ਕੇ,,, ਉਹਨੇ ਰੋਜ ਬੁਲਾਉਣਾ ..

ਫੇਰ ਮਥੇ ਨੂ ਚੁਮ੍ਕੇ ,,, ਉਹਨੇ ਪਿਆਰ ਜਤਾਉਣਾ ..

ਬੂਹੇ ਵਾਰ-੨ ਹੈ  ਤੱਕਦੀ  ,,,,,ਮੇਰੀ ਝਾਤ ਦੀ ਮਾਰੀ……

 

ਜਦੋਂ ਸੱਟ ਮੇਰੇ ਸੀ ,,,ਥੋੜੀ ਜੀ ਲੱਗਦੀ ..

*ਉਹ ਲੀੜੇ ਆਪਣੇ ਤੋਂ ,,,ਫੇਰ ਪੱਟੀ ਕਰਦੀ *..

***ਉਹਦੀ ਬੁੱਕਲ ਚ ਪੈ ਕੇ ,,,,,ਫੇਰ ਰਾਮ ਹੈ ਦਾਰੀ*** ......

 

ਇਹ ਦੁਨਿਆ ਦਾਰੀ,,,ਨਾ ਕਿਸੇ  ਦੁਖ ਦਾ ਚੇਤਾ .

ਉਹ ਠੰਢਣੀ ਛਾਂ ਹੈ ,,,ਮਿਠੀ ਠੰਢ ਦਾ ਖੇਤਾ .

*ਬਾਪੂ  ਝਿੜਕ ਜੇ ਦੇਵੇ ,,,,,ਮੂੰਹੋਂ ਫੁੱਟਦੀ ਆਰੀ* ……..

 

***ਉਹ ਲੋਕਾਂ ਨੂੰ ਦੱਸਦੀ ,,,ਮੇਰਾ ਪੁੱਤ ਹੈ ਪੜਦਾ ***..

***ਕੁਝ ਕਰ  ਕੇ ਵਿਖਾਉਣਾ,,,ਮੇਰਾ ਮਾਣ ਹੈ ਰਖਦਾ*** ..

ਇਹ ਜੱਗ  ਦੀ ਕਰਦੂ,,,,,ਫੇਰ ਸੂਰਤ ਨਿਆਰੀ ..........

 

***ਉਹ ਪਿਆਰ ਹੈ ਕਰਦੀ ,,,ਬੜਾ ਫਿਕਰ ਹੈ ਕਰਦੀ ***..

*** ਕਿਤੇ ਨਜਰ ਨਾ ਲੱਗ ਜੇ ,,, *ਪੱਤੀ* ਸਿਰ ਤੋਂ ਝੜਦੀ*** ..

*** ਮਾਂ ਵਾਜੋਂ ਯਾਰੋੰ ,,,,ਨਾ ਪੁਛੇ ਸਾਰ ਕੋਈ ਤੇਰੀ ***..........

 

*ਉਹ ਬਣ ਗਿਆ ਅਫਸਰ* …

*ਉਹਦਾ ਵੱਡਾ ਹੈ ਦਫਤਰ* ...

ਉਹ ਸੀਨੇ ਚੋੜੀ ਕਰਦੀ ,,,,,ਮਾਂ ਪੁੱਤ ਦੀ ਪਿਆਰੀ ........

 

***ਬਿਣ ਮਾਂ ਦੇ ਯਾਰੋੰ ,,,,,ਕਿਤੇ ਚਿੱਤ ਨਾ ਲੱਗਦਾ  ***......

***ਕੋਈ ਦਿਸੇ ਨਾ ਆਪਣਾ ,,,,,ਜੱਗ ਸੁੰਨਾ ਲੱਗਦਾ ***.......

 

***ਭਾਵੇਂ ਦੁਖ-ਗਰੀਬੀ ,,ਤੂੰ ਦੇਦੇ ਸਾਰੀ ***........

***ਪਰ ਮਾਂ ਕਿਸੇ ਦੀ... ਤੂ ਕਦੇ ਨਾ ਮਾਰੀ*** ....

***ਬਸ ਸਤਿਗੁਰੂ ਤੈਨੂ..... ਏਹੀ ਦੁਆ ਹੈ ਮੇਰੀ***

 

 ਮੇਰੀ ਉਮਰ ਵੀ ਲੱਗ ਜੇ ,,,ਹਰ ਮਾਂ ਨੂ ਯਾਰੋੰ .......

 ***ਕੋਈ ਬਚਾ ਨਾ ਤਰਸੇ ,,,ਕਦੇ ਮਾਂ ਨੂ ਯਾਰੋੰ ***.......

***ਲਖ-ਸਾਲ ਕਰੋੜਾਂ ,,,,,ਜਿਓਣ ਰੱਬ ਰੂਪ ਨਿਆਰੀ***

 

***ਉਹ ਛੱਡ ਕੇ ਤੁਰਗੀ ,,,ਬਣੇ ਕੁਝ ਨਾ ਮੇਰਾ ***....

***ਰਾਤੀ ਦੀਵੇ ਹੈ ਬੁਝਦੇ ,,,ਫੇਰ ਦਿਨੇ ਵੀ ਨੇਹਰਾ ***..

***ਨਿੱਤ ਹੁਣ *ਦੀਪ* ਹੈ ਆਖੇ ,,,,,*ਮੰਮੀ* ਆਜਾ ਇਕ ਵਾਰੀ ***.........

 

***ਮੈ ਹੁਣ ਮਰ ਹੀ ਜਾਣਾ ,,,ਮੇਰੀ ਮਾਂ ਕੋਲ ਜਾਣਾ ***..

***ਜਿਹੜੀ ਦੁਨਿਆ ਵਸਗੀ,,, ਉਸ ਮੁਲਕ ਹੈ ਜਾਣਾ ***...

***ਬਿਣ ਮਾਂ ਦੇ ਯਾਰੋੰ ,,,,ਰੋਵੇ “ਦੀਪ ਲਿਖਾਰੀ”*** ........

 

***ਅੱਜ ਯਾਦ ਕਰਾਂ ਮੈ ,,,,,ਮੇਰੀ ਬੇਬੇ ਪਿਆਰੀ ***.....

***ਉਹਦੇ ਹਥਾਂ ਦੀ ਰੋਟੀ ,,,,,ਨਾਲੇ ਰਾਤ ਦੀ ਲੋਰੀ ***..........*ਦੀਪ ਲਿਖਾਰੀ ਦੀ ਕਲਮ ਦੀ ਕਲਮ*

Love u mom ..I miss u a Lot

*ਮਾਂ ਪੁੱਤ ਦੇ ਪਿਆਰ ਦੀ ਕਹਾਣੀ*

 

ਬਿਣ ਮਾਂ ਦੇ ਯਾਰੋੰ ਜਿੰਦਗੀ ਬਹੁਤ ਔਖੀ ਏ ,,,,,ਬਹੁਤ ਕਰਮਾਂ ਵਾਲੇ ਨੇ ਜਿਨਾ ਦੇ ਸਿਰ ਤੇ ਮਾਂ ਏ .......

***ਵਾਹਿਗੁਰੂ ਵਾਹਿਗੁਰੂ ਸਬ ਦੀਆਂ ਮਾਵਾਂ ਲਖ ਕਰੋੜਾ ਸਾਲ ਜਿਓਣ *** ........

 

ਇਕ ਮਾਂ ਦੀ ਕਹਾਣੀ *ਦੀਪ ਲਿਖਾਰੀ* ਦੀ ਕਲਮ ਰਾਹੀਂ..........

*ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀ* …………………..by Deep Verma Writer

 

https://www.facebook.com/deepakverma525

 

Contact No . 9780480164

 

 

26 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਦੀਪ ਜੀ, ਬਹੁਤ ਸਹੀ ਅਤੇ ਸੁੰਦਰ ਲਿਖਿਆ, ਦੁਨੀਆ ਵਿਚ ਮਾਂ ਤੋਂ ਊਚਾ ਜਾਂ ਵਧ ਸੱਚਾ ਸੁੱਚਾ ਹੋਰ ਕੋਈ ਰਿਸ਼ਤਾ ਨਹੀਂ ਇਸ ਧਰਤੀ ਤੇ - ਉਹ ਬੱਚੇ ਦੇ ਦੁਖ ਨਾਲ ਦੁਖੀ ਅਤੇ ਸੁਖ ਨਾਲ ਸੁਖੀ ਹੁੰਦੀ ਹੈ |
ਬਹੁਤ ਸੋਹਣਾ ਟੋਪਿਕ, ਅਤੇ ਇਕ ਚੰਗੀ ਕੋਸ਼ਿਸ਼ |
ਜਿਉਂਦੇ ਵੱਸਦੇ ਰਹੋ ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |

ਦੀਪ ਜੀ, ਬਹੁਤ ਸਹੀ ਅਤੇ ਸੁੰਦਰ ਲਿਖਿਆ, ਦੁਨੀਆ ਵਿਚ ਮਾਂ ਤੋਂ ਊਚਾ ਜਾਂ ਵਧ ਸੱਚਾ ਸੁੱਚਾ ਹੋਰ ਕੋਈ ਰਿਸ਼ਤਾ ਨਹੀਂ ਇਸ ਧਰਤੀ ਤੇ - ਉਹ ਬੱਚੇ ਦੇ ਦੁਖ ਨਾਲ ਦੁਖੀ ਅਤੇ ਸੁਖ ਨਾਲ ਸੁਖੀ ਹੁੰਦੀ ਹੈ |


ਬਹੁਤ ਸੋਹਣਾ ਟੋਪਿਕ, ਅਤੇ ਇਕ ਚੰਗੀ ਕੋਸ਼ਿਸ਼ |

ਜਿਉਂਦੇ ਵੱਸਦੇ ਰਹੋ ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |

 

27 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਾਹ ! ਦੀਪ ਬਾਈ ਜੀ, ਬਹੁਤ ਸੋਹਣੇ ਢੰਗ ਨਾਲ ਮਾਂ ਤੇ ਪੁੱਤ ਦੇ ਪਿਆਰ ਨੂੰ ਲਿਖਿਆ ਹੈ ਤਸੀ। ਬਹੁਤ ਖੂਬ ਜੀ, ਸ਼ੇਅਰ ਕਰਨ ਲਈ ਸ਼ੁਕਰੀਆ ਜੀ ।
27 Oct 2014

ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 

 

                
    ਧੰਨਵਾਦ ਜਗਜੀਤ ਜੀ ..........ਬਸ ਮਾਂ ਦੀ ਯਾਦ ਆਈ ਤਾਂ ਮੈ ਇਹ ਲਿਖਤਾ ਜੀ ...ਮੇਰੇ ਮੰਮੀ ਮੈਨੂ ਚੜ ਕੇ ਚਲੇ ਗਏ ਜੀ ਸਤਿਗੁਰੁ ਕੋਲ ,,, ਬਹੁਤ ਯਾਦ ਆਉਂਦੀ ਏ ਮੰਮੀ ਦੀ ਹਰ ਵੇਲੇ       

 

    ਧੰਨਵਾਦ ਜਗਜੀਤ Sir ਜੀ ,,,.ਬਸ ਮਾਂ ਦੀ ਯਾਦ ਆਈ ਤਾਂ ਮੈ ਇਹ ਲਿਖਤਾ ਜੀ ...ਮੇਰੇ ਮੰਮੀ ਮੈਨੂ ਛੱਡ ਕੇ ਚਲੇ ਗਏ ਜੀ ਸਤਿਗੁਰੁ ਕੋਲ ,,, ਬਹੁਤ ਯਾਦ ਆਉਂਦੀ ਏ ਮੰਮੀ ਦੀ ਹਰ ਵੇਲੇ       

 

27 Oct 2014

ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 

ਧੰਨਵਾਦ ਜਗਜੀਤ ਵੀਰ ਜੀ

27 Oct 2014

Reply