|
*ਅੱਜ ਯਾਦ ਕਰਾਂ ਮੈ ,,,,,ਮੇਰੀ ਬੇਬੇ ਪਿਆਰੀ *...... |
*ਅੱਜ ਯਾਦ ਕਰਾਂ ਮੈ ,,,,,ਮੇਰੀ ਬੇਬੇ ਪਿਆਰੀ *......
*ਉਹਦੇ ਹਥਾਂ ਦੀ ਰੋਟੀ ,,,,,ਨਾਲੇ ਰਾਤ ਦੀ ਲੋਰੀ * ......
* ਉਹ ਰੱਬ ਤੋਂ ਵਧ ਕੇ ,,,,, ਵਈ ਸਵਰਗ ਨਿਆਰੀ *.......
ਮੈਨੂ ਲਾਡੀ ਕਹਿ ਕੇ,,, ਉਹਨੇ ਰੋਜ ਬੁਲਾਉਣਾ ..
ਫੇਰ ਮਥੇ ਨੂ ਚੁਮ੍ਕੇ ,,, ਉਹਨੇ ਪਿਆਰ ਜਤਾਉਣਾ ..
ਬੂਹੇ ਵਾਰ-੨ ਹੈ ਤੱਕਦੀ ,,,,,ਮੇਰੀ ਝਾਤ ਦੀ ਮਾਰੀ……
ਜਦੋਂ ਸੱਟ ਮੇਰੇ ਸੀ ,,,ਥੋੜੀ ਜੀ ਲੱਗਦੀ ..
*ਉਹ ਲੀੜੇ ਆਪਣੇ ਤੋਂ ,,,ਫੇਰ ਪੱਟੀ ਕਰਦੀ *..
***ਉਹਦੀ ਬੁੱਕਲ ਚ ਪੈ ਕੇ ,,,,,ਫੇਰ ਰਾਮ ਹੈ ਦਾਰੀ*** ......
ਇਹ ਦੁਨਿਆ ਦਾਰੀ,,,ਨਾ ਕਿਸੇ ਦੁਖ ਦਾ ਚੇਤਾ .
ਉਹ ਠੰਢਣੀ ਛਾਂ ਹੈ ,,,ਮਿਠੀ ਠੰਢ ਦਾ ਖੇਤਾ .
*ਬਾਪੂ ਝਿੜਕ ਜੇ ਦੇਵੇ ,,,,,ਮੂੰਹੋਂ ਫੁੱਟਦੀ ਆਰੀ* ……..
***ਉਹ ਲੋਕਾਂ ਨੂੰ ਦੱਸਦੀ ,,,ਮੇਰਾ ਪੁੱਤ ਹੈ ਪੜਦਾ ***..
***ਕੁਝ ਕਰ ਕੇ ਵਿਖਾਉਣਾ,,,ਮੇਰਾ ਮਾਣ ਹੈ ਰਖਦਾ*** ..
ਇਹ ਜੱਗ ਦੀ ਕਰਦੂ,,,,,ਫੇਰ ਸੂਰਤ ਨਿਆਰੀ ..........
***ਉਹ ਪਿਆਰ ਹੈ ਕਰਦੀ ,,,ਬੜਾ ਫਿਕਰ ਹੈ ਕਰਦੀ ***..
*** ਕਿਤੇ ਨਜਰ ਨਾ ਲੱਗ ਜੇ ,,, *ਪੱਤੀ* ਸਿਰ ਤੋਂ ਝੜਦੀ*** ..
*** ਮਾਂ ਵਾਜੋਂ ਯਾਰੋੰ ,,,,ਨਾ ਪੁਛੇ ਸਾਰ ਕੋਈ ਤੇਰੀ ***..........
*ਉਹ ਬਣ ਗਿਆ ਅਫਸਰ* …
*ਉਹਦਾ ਵੱਡਾ ਹੈ ਦਫਤਰ* ...
ਉਹ ਸੀਨੇ ਚੋੜੀ ਕਰਦੀ ,,,,,ਮਾਂ ਪੁੱਤ ਦੀ ਪਿਆਰੀ ........
***ਬਿਣ ਮਾਂ ਦੇ ਯਾਰੋੰ ,,,,,ਕਿਤੇ ਚਿੱਤ ਨਾ ਲੱਗਦਾ ***......
***ਕੋਈ ਦਿਸੇ ਨਾ ਆਪਣਾ ,,,,,ਜੱਗ ਸੁੰਨਾ ਲੱਗਦਾ ***.......
***ਭਾਵੇਂ ਦੁਖ-ਗਰੀਬੀ ,,ਤੂੰ ਦੇਦੇ ਸਾਰੀ ***........
***ਪਰ ਮਾਂ ਕਿਸੇ ਦੀ... ਤੂ ਕਦੇ ਨਾ ਮਾਰੀ*** ....
***ਬਸ ਸਤਿਗੁਰੂ ਤੈਨੂ..... ਏਹੀ ਦੁਆ ਹੈ ਮੇਰੀ***
ਮੇਰੀ ਉਮਰ ਵੀ ਲੱਗ ਜੇ ,,,ਹਰ ਮਾਂ ਨੂ ਯਾਰੋੰ .......
***ਕੋਈ ਬਚਾ ਨਾ ਤਰਸੇ ,,,ਕਦੇ ਮਾਂ ਨੂ ਯਾਰੋੰ ***.......
***ਲਖ-ਸਾਲ ਕਰੋੜਾਂ ,,,,,ਜਿਓਣ ਰੱਬ ਰੂਪ ਨਿਆਰੀ***
***ਉਹ ਛੱਡ ਕੇ ਤੁਰਗੀ ,,,ਬਣੇ ਕੁਝ ਨਾ ਮੇਰਾ ***....
***ਰਾਤੀ ਦੀਵੇ ਹੈ ਬੁਝਦੇ ,,,ਫੇਰ ਦਿਨੇ ਵੀ ਨੇਹਰਾ ***..
***ਨਿੱਤ ਹੁਣ *ਦੀਪ* ਹੈ ਆਖੇ ,,,,,*ਮੰਮੀ* ਆਜਾ ਇਕ ਵਾਰੀ ***.........
***ਮੈ ਹੁਣ ਮਰ ਹੀ ਜਾਣਾ ,,,ਮੇਰੀ ਮਾਂ ਕੋਲ ਜਾਣਾ ***..
***ਜਿਹੜੀ ਦੁਨਿਆ ਵਸਗੀ,,, ਉਸ ਮੁਲਕ ਹੈ ਜਾਣਾ ***...
***ਬਿਣ ਮਾਂ ਦੇ ਯਾਰੋੰ ,,,,ਰੋਵੇ “ਦੀਪ ਲਿਖਾਰੀ”*** ........
***ਅੱਜ ਯਾਦ ਕਰਾਂ ਮੈ ,,,,,ਮੇਰੀ ਬੇਬੇ ਪਿਆਰੀ ***.....
***ਉਹਦੇ ਹਥਾਂ ਦੀ ਰੋਟੀ ,,,,,ਨਾਲੇ ਰਾਤ ਦੀ ਲੋਰੀ ***..........*ਦੀਪ ਲਿਖਾਰੀ ਦੀ ਕਲਮ ਦੀ ਕਲਮ*
Love u mom ..I miss u a Lot
*ਮਾਂ ਪੁੱਤ ਦੇ ਪਿਆਰ ਦੀ ਕਹਾਣੀ*
ਬਿਣ ਮਾਂ ਦੇ ਯਾਰੋੰ ਜਿੰਦਗੀ ਬਹੁਤ ਔਖੀ ਏ ,,,,,ਬਹੁਤ ਕਰਮਾਂ ਵਾਲੇ ਨੇ ਜਿਨਾ ਦੇ ਸਿਰ ਤੇ ਮਾਂ ਏ .......
***ਵਾਹਿਗੁਰੂ ਵਾਹਿਗੁਰੂ ਸਬ ਦੀਆਂ ਮਾਵਾਂ ਲਖ ਕਰੋੜਾ ਸਾਲ ਜਿਓਣ *** ........
ਇਕ ਮਾਂ ਦੀ ਕਹਾਣੀ *ਦੀਪ ਲਿਖਾਰੀ* ਦੀ ਕਲਮ ਰਾਹੀਂ..........
*ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀ* …………………..by Deep Verma Writer
https://www.facebook.com/deepakverma525
Contact No . 9780480164
|
|
26 Oct 2014
|