Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਮੇਰੇ ਡੈਡ ਬਹੁਤ ਮਾਹਨ ਅਦਮੀ ਸਨ

ਮੇਰੇ ਡੈਡ ਬਹੁਤ ਮਾਹਨ ਆਦਮੀ ਸਨ। ਵਲੈਤ ੧੯੬੪ ਆਏ। ਸਖਤ ਸਖਤ ਕੰਮ ਕਰਕੇ ਪੇਸੇ ਪੰਜਾਬ ਪੇਜੇ। ਟੱਬਰ ਦੀ ਮਦਦ ਕੀਤੀ। ਭੈਣ ਭਰਾਂ ਨੂੰ ਮੰਗਵਾਇਆ, ਸੇਟ ਕੀਤਾ… ਇਕ ਦਿਨ ਛੱਤੀ ਨਹੀਂ ਕੀਤੀ…ਹੁਣ ੬੭ ਦੀ ਉਮਰ ਵਿਚ, ਫੈਸਲਾ ਬਣਾ ਲਿਆ ਅਪਣੀ ਦੇਸ਼ ਵੱਲ ਘੇਰਾ ਮਾਰਨ..ਪਰ ਰੱਬ ਦੀ ਤਾਂ ਹੋਰ ਹੀ ਮਰਜੀ ਸੀ…ਰੱਬ ਮੇਰੇ ਪਿਤਾ ਨੂੰ ਲੈ ਗਿਆ…ਦਾਰਦ ਬਹੁਤ ਹੁੰਦਾ…

ਉਸ ਦਾ ਨਾਅ ਗੁਰਮੇਜ ਸਿੰਘ ਢਿੱਲੋਂ ਸੀ। ਗੋਰਾਇਆ ਤੋਂ ਆਏ ਸਨ। ਹਰਾਂ ਵੰਘ ਵਲੈਤ'ਚ ਕੰਮ ਹੀ ਕੀਤਾ ਸੀ…

ਹੁਣ ਮੈਂ ਵੇਖਦਾ ਕਿਵੇਂ ਪੰਜਾਬ ਤੋਂ ਨਵੇਂ ਮੁੰਡੇ ਆ ਕੇ ਚੰਗੀ ਜ਼ਿੰਦਗੀ ਦੇ ਥਾਂ ਸੜਕਾਂ ਤੇ ਸੋਂਦੇ ਨੇ, ਗੋਰਿਆਂ ਦੇ ਨੌਕਰ ਹੈ, ਪਹਿਲੇਂ ਆਏ ਹੋਏ ਪੰਜਾਬੀਆਂ ਦੇ ਦਾਸ…ਪਰ ਝੂੱਠ ਬੋਲ ਕੇ ਅਪਣਿਆਂ ਨੂੰ ( ਜੋ ਪੰਜਾਬ'ਚ ਹੈ) ਦੱਸ ਦੇ ਪਛਮ ਬਹੁਤ ਵਧਿਆ ਹੈ…

ਜਦ ਮੈਂ ਪੰਜਾਬ'ਚ ਜਾ ਕੇ ਇਹ ਗੱਲ ਕਰਦਾ ਸਾਂ ਕਿਸੇ ਨੇ ਮੰਨਿਆ ਨ੍ਹੀਂ। ਹੁਣ ਇਥੇ ਆਕੇ ਨਿਚ ਕੰਮਾਂ'ਚ ਲੱਗੇ ਹਨ, ਪਰ ਹਾਲੇ ਵੀ ਝੂੱਠ ਬੋਲ ਕੇ ਪੰਜਾਬ ਨੂੰ ਗਲਤ ਖਬਰ ਭੇਜੇਦੇ ਨੇ…

ਡੈਡ ਨੇ ਬਹੁਤ ਕੰਮ ਕਰਕੇ ਸਾਨੂੰ ਪਾਲਿਆ…ਹੁਣ ਦਿਆਂ ਨੂੰ ਤਾਂ ਛਾਤ ਵੀ ਨਹੀਂ ਮਿਲਦੀ…ਪਰ ਪਾਗਲ ਸਾਡੇ ਵਰਗਿਆ ਨੂੰ ਨਹੀਂ ਸੁਣਦੇ। ਇਥੇ ਆਕੇ ਭਾਂਜ ਹੀ ਭਾਂਜ ਖਾਂਦੇ ਨੇ… ਮੱਛੀ ਵੀ ਪਥਰ ਚੱਤ ਕੇ ਹੀ ਸਮਝ ਦੀ ਹੈ..ਇਹ ਹੈ ਪੰਜਾਬੀਆਂ ਦਾ ਹਾਲ.. ਖੇਰ ਮੇਰੇ ਸੋਚ ਤਾਂ ਹੋਰ ਪਾਸੇ ਚੱਲੇ ਗਏ…
ਦਾਗ ਹੋ ਗਏ…ਹੁਣ ਫੋਟੋ, ਜਾਂ ਵਿਡਿਓ ਜਾਂ ਮਨ ਵਿਚ ਹੀ ਉਨ੍ਹਾਂ ਨੂੰ ਵੇਕੀ ਗਏ…ਜੀਵਨ ਤਾਂ ਦੋ ਦਿਨਾਂ ਦਾ ਹੀ ਸੱਚ ਮੁੱਚ ਹੈ…ਅੱਜ ਕੱਲ੍ਹ ਦੇ ਹਿਸਾਬ ਨਾਲ਼ ਤਾਂ ਡੈਡ ਨੌਜੁਆਨ ਹੀ ਸਨ…

 

I love you dad

dad

 

 

Gurmej Singh Dhillon

 

7th November 1944 to 22nd May 2012

01 Jun 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
nice tribute dhillon sir

and jehdi gallan tusi share kitiyaan sau-feesdi sehi ne.........awein thoda kehnde sayane sayane hee hunde ne 

 

may his soul RIP..........n i m sure he will alwaz be proud of u  for serving the community 

01 Jun 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

R.I.P,,,

01 Jun 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਰੱਬ ਸਾਂਤੀ ਬਖਸੇ ....
01 Jun 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


sach kiha tusin k kiven ajkal v bahute lok wadde wadde supne laike videsh chale jaande ne eh sochke k othey aish hee aish ae...


May your DAD R.I.P.

01 Jun 2012

Reply