Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਾ ਮਾਰੋ ਨਾ ਸਾੜੋ ਜਾਲਮੋ ਅਸੀ ਤੁਹਾਡੀਆਂ ਜਾਈਆਂ ਵੇ, ਅਸੀ ਹੀ ਧੀਆਂ ਅਸੀ ਹੀ ਭੈਣਾਂ ਅਸੀ ਹੀ ਭਾਗੋ ਮਾਈਆਂ ਵੇ..... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 
ਨਾ ਮਾਰੋ ਨਾ ਸਾੜੋ ਜਾਲਮੋ ਅਸੀ ਤੁਹਾਡੀਆਂ ਜਾਈਆਂ ਵੇ, ਅਸੀ ਹੀ ਧੀਆਂ ਅਸੀ ਹੀ ਭੈਣਾਂ ਅਸੀ ਹੀ ਭਾਗੋ ਮਾਈਆਂ ਵੇ.....

 

ਨਾ ਮਾਰੋ ਨਾ ਸਾੜੋ ਜਾਲਮੋ ਅਸੀ ਤੁਹਾਡੀਆਂ ਜਾਈਆਂ ਵੇ,
ਅਸੀ ਹੀ ਧੀਆਂ ਅਸੀ ਹੀ ਭੈਣਾਂ ਅਸੀ ਹੀ ਭਾਗੋ ਮਾਈਆਂ ਵੇ,
ਨਾ ਮਾਰੋ ਨਾ ਸਾੜੋ ਜਾਲਮੋ ਅਸੀ ਤੁਹਾਡੀਆਂ ਜਾਈਆਂ ਵੇ,
ਅਸੀ ਤੁਹਾਡੇ ਘਰ ਨੂੰ ਚੰਦਰਿਉ ਨਰਕੋ ਸਵਰਗ ਬਣਾਉਦੀਆਂ ਵੇ,
੪ ਕੁ ਫੇਰੇ ਲਾਵਾਂ ਲੈ ਕੇ ਪਿੱਛੇ ਲੱਗ ਤੁਰ ਆਉਦੀਆਂ ਵੇ,
ਕੌੜ-ਕੁਸੈਲੇ ਬੋਲ ਸੁਣ ਲਾਜਵੰਤੀ ਵਾਂਗ ਕੁਮ ਲਾਈਆਂ ਵੇ,
ਨਾ ਮਾਰੋ ਨਾ ਸਾੜੋ ਜਾਲਮੋ ਅਸੀ ਤੁਹਾਡੀਆਂ ਜਾਈਆਂ ਵੇ,
ਅਸੀ ਹੀ ਧੀਆਂ ਅਸੀ ਹੀ ਭੈਣਾਂ ਅਸੀ ਹੀ ਭਾਗੋ ਮਾਈਆਂ ਵੇ,
ਗੋਰਾ ਰੰਗ ਤੇ  ਦਾਜ ਦੇ ਗਹਿਣੇ ਬਣਗੀ ਏ ਅੱਜ ਭੁੱਖ ਤੁਹਾਡੀ,
ਕਿਉਂ ਭੁੱਲਦੇ ਉ , ਜੱਗ ਵਸਾਉਂਦੀ ਸਦਾ ਸੁਲੱਖਣੀ ਕੁੱਖ ਆਸਾਡੀ,
ਕਿਉਂ ਤੁਸੀ ਮਾਰ ਦਿੰਦੇ ਓ ਇਹ ਆਣ-ਜੰਮੀਆਂ ਜਾਈਆਂ ਵੇ,
ਨਾ ਮਾਰੋ ਨਾ ਸਾੜੋ ਜਾਲਮੋ ਅਸੀ ਤੁਹਾਡੀਆਂ ਜਾਈਆਂ ਵੇ,
ਅਸੀ ਹੀ ਧੀਆਂ ਅਸੀ ਹੀ ਭੈਣਾਂ ਅਸੀ ਹੀ ਭਾਗੋ ਮਾਈਆਂ ਵੇ,

 

ਨਾ ਮਾਰੋ ਨਾ ਸਾੜੋ ਜਾਲਮੋ ਅਸੀ ਤੁਹਾਡੀਆਂ ਜਾਈਆਂ ਵੇ,

 

ਅਸੀ ਹੀ ਧੀਆਂ ਅਸੀ ਹੀ ਭੈਣਾਂ ਅਸੀ ਹੀ ਭਾਗੋ ਮਾਈਆਂ ਵੇ......,

 

ਅਸੀ ਤੁਹਾਡੇ ਘਰ ਨੂੰ ਚੰਦਰਿਉ ਨਰਕੋ ਸਵਰਗ ਬਣਾਉਦੀਆਂ ਵੇ,

 

4 ਕੁ ਫੇਰੇ ਲਾਵਾਂ ਲੈ ਕੇ ਪਿੱਛੇ ਲੱਗ ਤੁਰ ਆਉਦੀਆਂ ਵੇ,

 

ਕੌੜ-ਕੁਸੈਲੇ ਬੋਲ ਸੁਣ ਲਾਜਵੰਤੀ ਵਾਂਗ ਕੁਮ ਲਾਈਆਂ ਵੇ,

 

ਨਾ ਮਾਰੋ ਨਾ ਸਾੜੋ ਜਾਲਮੋ ਅਸੀ ਤੁਹਾਡੀਆਂ ਜਾਈਆਂ ਵੇ,

 

ਅਸੀ ਹੀ ਧੀਆਂ ਅਸੀ ਹੀ ਭੈਣਾਂ ਅਸੀ ਹੀ ਭਾਗੋ ਮਾਈਆਂ ਵੇ......2,

 

ਗੋਰਾ ਰੰਗ ਤੇ  ਦਾਜ ਦੇ ਗਹਿਣੇ ਬਣਗੀ ਏ ਅੱਜ ਭੁੱਖ ਤੁਹਾਡੀ,

 

ਕਿਉਂ ਭੁੱਲਦੇ ਉ , ਜੱਗ ਵਸਾਉਂਦੀ ਸਦਾ ਸੁਲੱਖਣੀ ਕੁੱਖ ਆਸਾਡੀ,

 

ਕਿਉਂ ਤੁਸੀ ਮਾਰ ਦਿੰਦੇ ਓ ਇਹ ਆਣ-ਜੰਮੀਆਂ ਜਾਈਆਂ ਵੇ,

 

ਨਾ ਮਾਰੋ ਨਾ ਸਾੜੋ ਜਾਲਮੋ ਅਸੀ ਤੁਹਾਡੀਆਂ ਜਾਈਆਂ ਵੇ,

 

ਅਸੀ ਹੀ ਧੀਆਂ ਅਸੀ ਹੀ ਭੈਣਾਂ ਅਸੀ ਹੀ ਭਾਗੋ ਮਾਈਆਂ ਵੇ,

 

ਅਸੀ ਹੀ ਧੀਆਂ..................... ਅਸੀ ਹੀ ਭੈਣਾਂ ........

 

ਅਸੀ ਹੀ ਭਾਗੋ ਮਾਈਆਂ ਵੇ......


ਨਾ ਮਾਰੋ ਨਾ ਸਾੜੋ ਜਾਲਮੋ ਅਸੀ ਤੁਹਾਡੀਆਂ ਜਾਈਆਂ ਵੇ.........


 

unknown writter /edit by me

05 Jul 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 

BAHUT SOHNA LIKHEYA A GURLEEN JI JIUNDE RAHO

 

05 Jul 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਵਾਹ ਵਾਹ ਗੁਰਲੀਨ ਜੀ, ਬਹੁਤ ਖੂਭ

06 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

grt job gurleen ji ...............tfs

06 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

bahadar ji , rupinder ji, jass ji & mavi ji ap sab da bhut dhanvad es post nu pardhan lae & passand karan lae 

06 Jul 2010

deep brar
deep
Posts: 1
Gender: Female
Joined: 21/Jun/2010
Location: bathinda
View All Topics by deep
View All Posts by deep
 
bauth badiya likeya ga gurleen sis
06 Jul 2010

.............................. ..............................
..............................
Posts: 96
Gender: Female
Joined: 15/Jul/2009
Location: ..................
View All Topics by ..............................
View All Posts by ..............................
 

hmmmmmmmmmmmm...gud wrk....

06 Jul 2010

Jaspal Saini
Jaspal
Posts: 20
Gender: Female
Joined: 28/Jun/2010
Location: Mohali
View All Topics by Jaspal
View All Posts by Jaspal
 
Gurleen Ji

BAHUT BAHUT BAHUT SONA LIKHEYA A JI TUSI......  ESTRA E LIKHDE RAHO

06 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya gurleen..!!

07 Jul 2010

happy sandhu
happy
Posts: 1
Gender: Male
Joined: 08/Jul/2010
Location: chd
View All Topics by happy
View All Posts by happy
 
g8 thinking

wah g  wah   j  har insaan  di  soch  aada hi  ho jave ta  kudi katal  /kudi  daaj  di  bali  kadi   na chade

07 Jul 2010

Showing page 1 of 2 << Prev     1  2  Next >>   Last >> 
Reply