Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਾ ਸੌਖੀ ਹੈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਨਾ ਸੌਖੀ ਹੈ
ਬਿਨ ਬੁਲਾਈ ਰੰਜ ਵੇ
ਵਿਫਰੀ ਹੋਈ ਰੰਡ ਵੇ
ਝੂਠ ਦੀ ਪੰਡ ਵੇ
ਨਾ ਸਾਂਭਣੀ ਸੌਖੀ ਹੈ

ਮਾੜੀ ਪਈ ਝਾਤ ਵੇ
ਮੱਸਿਆ ਦੀ ਰਾਤ ਵੇ
ਗੁੱਝੀ ਹੋਈ ਬਾਤ ਵੇ
ਨਾ ਲੁਕਾਉਣੀ ਸੌਖੀ ਹੈ

ਚੰਗੀ ਹੋਵੇ ਆਸ ਵੇ
ਰੱਬ ਵਾਲਾ ਵਾਸ ਵੇ
ਲਾਭ ਵਾਲੀ ਰਾਸ ਵੇ
ਨਾ ਪਾਉਣੀ ਸੌਖੀ ਹੈ

ਸੱਚ ਵਾਲਾ ਸ਼ੀਸ਼ਾ ਵੇ
ਖਾਲੀ ਹੋਇਆ ਖੀਸਾ ਵੇ
ਕਾਫਿਰ ਨੂੰ ਗੀਤਾ ਵੇ
ਨਾ ਸਮਝਾਉਣੀ ਸੌਖੀ ਹੈ


ਪਿਆਰ ਨਾਲ ਰੀਤ ਵੇ
ਜੱਗ ਨਾਲ ਪ੍ਰੀਤ ਵੇ
ਅੱਗ ਨਾਲ ਸੀਤ ਵੇ
ਨਾ ਮਿਲਾਉਣੀ ਸੌਖੀ ਹੈ

ਰਾਸ -ਰਾਸ਼ੀ
ਸੀਤ-ਸਰਦ, ਪਾਲਾ
ਰੰਜ-ਦੁੱਖ


29 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕੰਸੇਪਟ, ਸ਼ਬਦ-ਚੋਣ ਅਤੇ ਲੈਅ ਦੇ ਹਿਸਾਬ ਨਾਲ ਬਹੁਤ ਖੂਬ ਰਚਨਾ | ਸਾਂਝੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸੰਜੀਵ ਬਾਈ ਜੀ |
ਰਾਜ਼ੀ ਰਹੋ | ਰੱਬ ਰਾਖਾ |  

Underlying ਕੰਸੇਪਟ, ਸ਼ਬਦ-ਚੋਣ ਅਤੇ ਲੈਅ ਦੇ ਹਿਸਾਬ ਨਾਲ ਬਹੁਤ ਖੂਬ ਰਚਨਾ | ਸਾਂਝੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸੰਜੀਵ ਬਾਈ ਜੀ | Words Meaning is a good value addition...


ਰਾਜ਼ੀ ਰਹੋ | ਰੱਬ ਰਾਖਾ |  

 

29 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਿਲੱਖਣ ਅੰਦਾਜ਼, ਸ਼ਬਦਾਂ ਦੀ ਖੂਬਸੂਰਤ ਚੋਣ, ਤੇ ਨਾਲ ਹੀ ਔਖੇ ਸ਼ਬਦਾਂ ਦੇ ਅਰਥ, ੲਿਸ ਨੂੰ ੲਿਕ ਉਮਦਾ ਰਚਨਾਂ ਬਣਾਉਂਦੀ ਏ ।

ਸ਼ੇਅਰ ਕਰਨ ਲਈ ਸ਼ੁਕਰੀਆ।
29 Oct 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Thanks sandeep g te Jagjit sir
05 Nov 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੰਜੀਵ ਜੀ....ਕਿਆ ਬਾਤ ਹੈ....ਬਹੁਤਖੂਬ....

05 Nov 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Thanks sir
11 Nov 2014

Reply