Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਗਜਲ (ਨਾ ਤੇਰੇ ਵਲ ਤੁਰਦੇ ਕਦਮ ਰੁਕਦੇ ਨੇ)

ਨਾ ਤੇਰੇ ਵਲ ਤੁਰਦੇ ਕਦਮ ਰੁਕਦੇ ਨੇ
ਨਾ ਤੇਰੇ ਦਰ ਦੇ ਪੰਧ ਹੀ ਮੁਕਦੇ ਨੇ

ਹੋ ਜਾਣ ਜਾਹਿਰ ਜਦ ਇਨ੍ਹਾ ਨੈਣਾਂ 'ਚੋ
ਉਹ ਫਟ ਲੁਕਾਉਣ ਤੇ ਨ ਫਿਰ ਲੁਕਦੇ ਨੇ

ਸੁਕ ਜਾਣ ਭਾਵੇ ਸਤ ਸਮੁੰਦਰ ਇਥੇ
ਨਾ ਯਾਦ ਤੇਰੀ ਦੇ ਹੰਝੂ ਸੁਕਦੇ ਨੇ

ਆਪਾ ਜਿਨਾਂ ਦਾ ਹੈ ਸਰੂ ਤੋਂ ਉਚਾ
ਉਹ ਟੁੱਟ ਜਾਂਦੇ ਨੇ ਨ ਉਹ ਝੁਕਦੇ ਨੇ

 

-Arinder

29 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

hmesha di trah kabil-e-tafeef !!

 

keep sharing Veere :)

29 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

 Bhut Vadiya Arinder 22 g Bhut Sohna Likhde ho Tusi

Wahegur Hamesha Chadri Kalan Vich Rakhe....

 

ਸਿਰ ਝੁਕਦਾ ਸੀ ਰੱਬ ਦੀ ਦਰਗਾ ਅੱਗੇ
ਹੁਣ ਤੇਰੇ ਅਗੇ ਝੁਕਾਦੇ ਹਾ.
ਇਕ ਵਾਰ ਕਿਹ ਦਿੰਦੀ ਅਸੀ ਮਰ ਜਾਦੇ ,
ਹੁਣ ਫੱਟ-ਫੱਟ ਕਰਦੇ ਅਸੀ ਮਰਦੇ ਹਾ
ਪਰ ਇਸ ਬੇਜਾਨ ਸਰੀਰ ਦਾ ਕੀ ਕਰੀਏ
ਮਰੇ ਹੋਏ ਵੀ ਇਹ ਕਦਮ ਤੇਰੇ ਵਲ ਤੁਰਦੇ ਰੁਕਦੇ ਹੀ ਨਹੀ

30 Aug 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

RACHNNA ASAND KARAN LAYEE SHUKRIAA....?(4

31 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਅਰਿੰਦਰ ਵੀਰ ਬਹੁਤ ਹੀ ਕਮਾਲ ਦੀ ਰਚਨਾ ਲਿਖੀ ਏ ਤੁਸੀਂ .....ਬਹੁਤ ਸੋਹਣਾ .........

31 Aug 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Jass ji shukriyaa...

04 Sep 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bohat vdhya g....

04 Sep 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਆਪਾ ਜਿਨਾਂ ਦਾ ਹੈ ਸਰੂ ਤੋਂ ਉਚਾ
ਉਹ ਟੁੱਟ ਜਾਂਦੇ ਨੇ ਨ ਉਹ ਝੁਕਦੇ ਨੇ

 

nice one bai ji... :)

04 Sep 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਆਪਾ ਜਿਨਾਂ ਦਾ ਹੈ ਸਰੂ ਤੋਂ ਉਚਾ
ਉਹ ਟੁੱਟ ਜਾਂਦੇ ਨੇ ਨ ਉਹ ਝੁਕਦੇ ਨੇ

 

each n every line is too good dr.saab.........

keep sharing!!!!!!!!!!!!!!

05 Sep 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Aap sabh ji da bahut bahut shukriyaa...

05 Sep 2010

Reply