Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਤੇਰਾ ਦੱਸ ਕੀ ਰਖਾਂ ਨਾਂ ਕੁੜੀਏ |

ਤੇਰੀ ਮੋਪੇਡ ਵਰਗੀ ਚਾਲ ਕੁੜੀਏ
ਤੇਰੇ ਸਾਡੇ ਦੋ ਫੁੱਟ ਲੰਬੇ ਵਾਲ ਕੁੜੀਏ
ਕੀਕਰ ਵਰਗੀ ਜੁਲਫਾਂ ਦੀ ਠੰਡੀ ਛਾਂ ਕੁੜੀਏ
ਤੇਰਾ ਦੱਸ ਕੀ ਰਖਾਂ ਨਾਂ ਕੁੜੀਏ |

 

ਤੇਰਾ ਤਲਵਾਰ ਵਰਗਾ ਨੱਕ ਕੁੜੀਏ
ਸਿਰਫ ਪੰਜ ਛੇ ਇੰਚ ਦਾ ਲੱਕ ਕੁੜੀਏ
ਤੇਰੀ ਕਕੜੀ ਵਰਗੀ ਬਾਂਹ ਕੁੜੀਏ
ਤੇਰਾ ਦੱਸ ਕੀ ਰਖਾਂ ਨਾਂ ਕੁੜੀਏ
|

 

ਤੇਰੀਆਂ ੧੦੦ ਵਾੱਟ ਦੀਆਂ ਅੰਖਾ
ਤੇਰੇ ਮਥੇ ਦਾ ਖੇਤਰਫਲ ਕੀ ਦਸਾਂ
ਪੰਜ ਛੇ ਬੀਘੇ ਥਾਂ ਕੁੜੀਏ
ਤੇਰਾ ਦੱਸ ਕੀ ਰਖਾਂ ਨਾਂ ਕੁੜੀਏ |

 

ਤੇਰੇ ਚਿਹਰੇ ਦਾ ਕੀ ਦਸਾਂ ਨੂਰ
ਰੋਸ਼ਨੀ ਜਾਵੇ ਕਈ ਕਿਲੋਮੀਟਰ ਦੂਰ

ਬਿਜਲੀ ਗਈ ਤਾਂ ਰਖਾਂ ਦੀਵੇ ਦੀ ਥਾਂ ਕੁੜੀਏ
ਤੇਰਾ ਦਸ ਕੀ ਰਖਾਂ ਨਾਂ ਕੁੜੀਏ |

 

ਤੇਰੇ ਰੰਗ ਬਿਰੰਗੇ ਬੁੱਲ ਕੁੜੀਏ
ਅੱਗੋਂ "MUNDA" ਗਿਆ ਸਬ ਭੁਲ ਕੁੜੀਏ
ਬਾਕੀ ਦੀ ਆਪੇ ਤਾਰੀਫ਼ ਸੁਣਾ ਕੁੜੀਏ
ਤੇਰਾ ਦਸ ਕੀ ਰਖਾਂ ਨਾਂ ਕੁੜੀਏ |

 

happy10 (MY CLG MAGZINE POEM)

 

15 Sep 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

hahaha very funny

15 Sep 2010

kuldip singh
kuldip
Posts: 47
Gender: Male
Joined: 23/Aug/2010
Location: birmingham
View All Topics by kuldip
View All Posts by kuldip
 

babeo poori chemistry khol ke rakh ditty kurhyian dee , good

15 Sep 2010

Navjot Uppal
Navjot
Posts: 54
Gender: Female
Joined: 12/Apr/2010
Location: amritsar
View All Topics by Navjot
View All Posts by Navjot
 

funny...happy20

15 Sep 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

hahaha good one 

15 Sep 2010

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

girls bara vich yada hy pata hy sunil ji

ki gaal

 

funny one

good ji

15 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Thnks To all

Thanks

15 Sep 2010

Ashveen Kaur
Ashveen
Posts: 74
Gender: Female
Joined: 04/Sep/2010
Location: Amritsar Sahib
View All Topics by Ashveen
View All Posts by Ashveen
 

very funnny !

15 Sep 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

bai sunil bda wadia likhea

kudia da wadia haal beayan kita

gud

15 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Davinder

te

Ashveen G


Bhut Bhut Sukriya

10 Oct 2010

Reply