ਮੈਂ ਊਣਾ ਊਣਾ ਲਗਦਾ ਹਾਂਤੈਨੂੰ ਘਰ ਵਿਚ ਟੂਣਾ ਲਗਦਾ ਹਾਂ
ਮੈਂ ਸਭ ਕੁਝ ਪਾਏਆ ਹੈ ਭਾਵੇਂ ਪਿਆਰ ਵਿਹੂਣਾ ਲਗਦਾ ਹਾਂ
ਲਖ ਹੋ ਕੇ ਵੀ ਕਖ ਨਹੀਂ ਐਂਵੇਂ ਦੂਣਾ ਦੂਣਾ ਲਗਦਾ ਹਾਂ
ਦੁਨੀਆਂ ਸੁੰਦਰ ਦੌਲਤ ਵਾਲੀ ਮੈਂ ਬੜਾ ਨਿਗੂਣਾ ਲਗਦਾ ਹਾਂ
ਕਿਸੇ ਨੇ ਮੈਨੂੰ ਕੀ ਕਹਿਣਾ ਮੈਂ ਖੁਦ ਨਮੂਨਾ ਲਗਦਾ ਹਾਂ
nice one 22 g..!!!
Vadhia 22g...thnx 4 sharing..!!
very nice iqbal singh ji
Thanx, all of u