ਸੋਚਦਾ ਹਾਂ ਭੁੱਲ ਜਾਵਾਂ ਮੈਂ ਤੈੰਨੂ ਜਾਂ ਲੱਭਾਂਹੱਥ ਦੀ ਲਕੀਰ ਿਵੱਚੋਂ ਮੈਂ ਤੇਰਾ ਨਾਂ ਲੱਭਾਂਿਜਵੇਂ ਕੋਈ ਟੋਭੇ ਿਵੱਚੋਂ ਸੱਚੇ ਸੁੱਚੇ ਮੋਤੀ ਲੱਭੇਿਜਸਮਾਂ ਦੀ ਧੁੱਪ ਿਵੱਚੋਂ ਰੂਹਾਂ ਦੀ ਮੈਂ ਛਾਂ ਲੱਭਾਂਿਜੱਥੇ ਕੋਈ ਿਪਆਰ ਵਾਲਾ ਬੂਟਾ ਇੱਕ ਲਾ ਸਕਾਂਆਪਣੇ ਹੀ ਘਰ ਿਵੱਚ ਏਨੀ ਕੁ ਜਗਾਂ ਲੱਭਾਂਪਤਾ ਵੀ ਹੈ ਜਾ ਕੇ ਉਹਨੇ ਫੇਰ ਨਹੀਓਂ ਮੋੜਾ ਪਾਉਣਾਐਵੇਂ ਮੈਂ ਬਨੇਰੇ ਉੱਤੇ ਬੈਠੇ ਹੋਏ ਕਾਂ ਲੱਭਾਂਤੈੰਨੂ ਮੈਂ ਗਵਾਇਆ ਹੈ ਤਾਂ ਖੁਦ ਨੂੰ ਵੀ ਭੁੱਲ ਚੁੱਕਾਂਖੁਦ ਨੂੰ ਮੈਂ ਭਾਲ ਸਕਾਂ ਤੈੰਨੂ ਹੁਣ ਤਾਂ ਲੱਭਾਂ