Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪ੍ਰਕ੍ਰਿਤੀ ਉੱਤਰਾ ਖੰਡ ਦੀ ਤ੍ਰਾਸਦੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਪ੍ਰਕ੍ਰਿਤੀ ਉੱਤਰਾ ਖੰਡ ਦੀ ਤ੍ਰਾਸਦੀ

 

 

 

ਪਿਆਰੇ ਪਾਠਕੋ |

 

ਕੀਹ ਕੋਈ ਹਿੰਦੀ ਪੜ੍ਹਨ ਦਾ ਸ਼ੌਕੀਨ ਹੈ ਜੀ ?


ਮੈਂ ਉੱਤਰਾਖੰਡ ਦੀ ਤ੍ਰਾਸਦੀ ਤੋਂ ਦੁਖੀ ਹੋ ਕੇ ਇਕ ਕਵਿਤਾ ਹਿੰਦੀ ਵਿਚ ਲਿਖੀ ਸੀ| ਇਸ Tragedy ਦਾ ਵੱਡਾ ਕਾਰਣ eco-system ਤੇ ਵਾਧੂ ਭਾਰ ਪਾਣਾ ਹੈ | ਕਿੰਨੇ ਲੋਕ ਹੇਮਕੁੰਟ ਸਾਹਿਬ ਆਦਿਕ ਧਰਮ ਸਥਾਨਾਂ ਤੇ ਜਾਣ ਵਾਲੇ ਸਨ ਜੋ ਕੁਦਰਤ ਦੇ ਕ੍ਰੋਧ ਦਾ ਸ਼ਿਕਾਰ ਹੋ ਗਏ | ਆਪ ਸਭ ਦੀ ਇਜਾਜ਼ਤ ਨਾਲ ਮੈਂ ਇਹ ਪੀੜ ਸਭ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ - ਸੋ ਇਹ ਕਵਿਤਾ ਆਪ ਸਭ ਦੀ ਨਜਰ ਹੈ |

 

ਪਾਠਕਾਂ ਦੀ ਸਹੂਲਤ ਲਈ ਹੇਠਾਂ ਹਿੰਦੀ ਸ਼ਬਦਾਂ ਦੇ ਅਰਥ ਵੀ ਦੇ ਦਿੱਤੇ ਹਨ | ਮੈਨੂੰ ਜਾਪਦੈ ਅਸੀ ਆਪਣੇ (Resources) ਸੰਸਾਧਨਾਂ ਤੇ ਜਿਆਦਾ ਜੋਰ ਪਾ ਰਹੇ ਹਾਂ ਜੋ ਠੀਕ ਨਹੀਂ - ਇਸ ਕਵਿਤਾ ਦਾ ਥੀਮ ਇਹੋ ਹੈ |

 

प्रकृतिउत्तराखंड की त्रासदी

 

प्रकृति मां की गोद में,

पली हैं सभ्यताएं,

आश्रय, आहार संग

पा अनंत सुविधाएँ |

बनता है आदर करना,

इसका मात की तरह,

इसी के दम से चलती है तमाम ज़िन्दगी |


ग़र छेड़छाड़ करते न,

वातावरण के साथ,

सर पे बना रहता,

इसका वरदान भरा हाथ |

त्रासदी उत्तराखंड में,

घटती कभी नहीं,

बन रक्त रंजित खेल यूँ बनाम ज़िन्दगी |


ग़र माना इसे मात,

ऐसा व्यवहार न करें,

गोदी में जगह दस की,

तो हजार न चढ़ें |

सौम्य स्वरुप इसका,

बदलें न स्वार्थवश,

हो जाएगी वरन जीना हराम ज़िन्दगी |


न काटो वृक्ष ऐसे,

धरा नग्न हो जाए,

कुरूप, सूखाग्रस्त,

या जल मग्न हो जाए |

दामन भरें प्रकृति का,

अक्षय हरियालियों से,

पा लेगी इस से फिर ‘अभय मकाम’ ज़िन्दगी |

 

सौम्य = ਕਿਰਪਾਲੂ, ਨਰਮ;  जल मग्न = ਪਾਣੀ ਵਿਚ ਪੂਰੀ ਤਰਾਂ ਡੁੱਬ ਜਾਣਾ;

अक्षय = ਕਦੇ ਨਾ ਮੁੱਕਣ ਵਾਲੀ; अभय मकाम = ਡਰ ਤੋਂ ਰਹਿਤ, ਜਾਂ ਭੈਮੁਕਤ ਸਥਾਨ/ ਟਿਕਾਣਾ; रक्त रंजित खेल = ਲਹੁ ਨਾਲ ਭਿੱਜੀ ਹੋਈ ਖੇਡ | धरा = earth

 

 

                                                 ਜਗਜੀਤ ਸਿੰਘ ਜੱਗੀ

10 Sep 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਸਰ ਜੀ ਬਹੁਤ ਖੂਬ ਜੀ

ਸਰ ਜੀ ਜਿਉਂਦੇ ਰਹੋ ਜੀ ਇਹ ਕੁਦਰਤ ਨਾਲ ਖਿਲਵਾੜ ਕਦ ਤਕ ਬਰਦਾਸ਼ਤ ਹੱਦ ਹੁੰਦੀ ਏ ਜੀ

ਨਾਲੇ ਸੋਰੀ ਜੀ ਜੇ ਬੁਰਾ ਲਗੇ ਪਰ ਘਰ ਅਪਨਇਆ ਦੇ ਸੇਵਾ ਕਰੋ ਇਹ ਤੀਰਥ ਤੇ ਜਾਣ ਦੇ ਕੇ ਲੋੜ

ਰਬ ਦਿਲਾ ਦੇ ਅੰਦਰ ਵਸਦਾ ਕੋਣ ਦਿਲਾ ਦੇ ਜਾਣੇ

 

 

Good Job

10 Sep 2013

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

bahut khoob jagjit ji...

10 Sep 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
शानदार ! 
 
हिन्दी में भी अच्छी पकड़ है आपकी। …
11 Sep 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Totally agree with bittu 22g ,,,Good job SIR ! jio,,,

11 Sep 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਗੁਰਪ੍ਰੀਤ, ਬਿੱਟੂ, ਹਰਪਿੰਦਰ ਤੇ ਪ੍ਰਦੀਪ ਬਾਈ ਜੀ, ਆਪਨੇ ਹਿੰਦੀ ਦੀ ਕਿਰਤ ਨੂੰ ਸਮਾਂ ਅਤੇ ਸਨਮਾਨ ਦਿੱਤਾ, ਬਹੁਤ ਧੰਨਵਾਦ |

ਅਸਲ 'ਚ ਮੇਰੀ ਪਹਿਲੀ ਕਵਿਤਾ ਸੀ "ਦੀ ਰੋਡ ਬਿਲ੍ਡਰ", ਅੰਗ੍ਰੇਜ਼ੀ 'ਚ | ਜੋ ਹਿੰਦੁਸਤਾਨ ਟਾਈਮ੍ਜ਼ ਵਿਚ ਛਪੀ ਸੀ | ਮੇਰੇ ਪ੍ਰੋਫ਼ੇਸਰ ਨੇਂ ਇਸਨੂੰ "ਕਿਸੇ ਅੰਗ੍ਰੇਜ਼ ਦਵਾਰਾ ਲਿਖਿਤ ਕਵਿਤਾ ਨਾਲੋਂ ਘਟ ਨਹੀਂ" ਦਾ ਕਮੇਂਟ ਦੇ ਕੇ ਮੈਨੂੰ ਤੁਰੰਤ ਭਾਰਤੀ ਭਾਸ਼ਾ ਵਿਚ ਲਿਖਣ ਲਈ ਪ੍ਰੇਰਿਆ | ਮੈਂ ਹਿੰਦੀ ਵੱਲ ਇਸ਼ਾਰਾ ਸਮਝਿਆ  - ਮੈਂ ਹਿੰਦੀ ਵਿਚ ਲਿਖਣਾ ਸ਼ੁਰੂ ਕੀਤਾ | ਮੈਨੂੰ ਜਿੰਦਗੀ       

 

ਅਸਲ 'ਚ ਮੇਰੀ ਪਹਿਲੀ ਕਵਿਤਾ ਸੀ "ਦੀ ਰੋਡ ਬਿਲ੍ਡਰ" (The Road Builder), ਅੰਗ੍ਰੇਜ਼ੀ 'ਚ | ਜੋ Hindustan Times ਵਿਚ ਛਪੀ ਸੀ | ਮੇਰੇ ਪ੍ਰੋਫ਼ੇਸਰ ਨੇਂ ਇਸਨੂੰ "ਕਿਸੇ ਅੰਗ੍ਰੇਜ਼ ਦਵਾਰਾ ਲਿਖਿਤ ਕਵਿਤਾ ਨਾਲੋਂ ਘਟ ਨਹੀਂ" ਦਾ ਕਮੇਂਟ ਦੇ ਕੇ ਮੈਨੂੰ ਭਾਰਤੀ ਭਾਸ਼ਾ ਵਿਚ ਲਿਖਣ ਲਈ ਪ੍ਰੇਰਿਆ | ਮੈਂ ਹਿੰਦੀ ਵੱਲ ਇਸ਼ਾਰਾ ਸਮਝਿਆ  - ਮੈਂ ਹਿੰਦੀ ਵਿਚ ਲਿਖਣਾ ਸ਼ੁਰੂ ਕੀਤਾ | ਮੈਂ ਚੈਨ ਦੀ ਭਾਲ ਵਿਚ ਉਰਦੂ ਦਾ ਬੂਹਾ ਵੀ ਖੜਕਾਇਆ - ਕਿਰਤਾਂ ਵਿਚ ਕਿਤੇ ਕਿਤੇ ਉਰਦੂ ਦੀ ਚੱਸ ਵੀ ਇਸੇ ਲਈ ਮਿਲੇਗੀ |

 

ਪਰ ਮੈਨੂੰ "ਘੋਲ ਜ਼ਿੰਦਗੀ ਦਾ" ਲਿਖ ਕੇ ਲੱਗਾ ਕਿ ਮੇਰੀ ਮਾਂ ਬੋਲੀ ਨਾਲੋਂ ਚੰਗਾ ਕੁਝ ਨਹੀਂ .....        

 

ਸੋ ਕਹਿ ਸਕਦੇ ਹਾਂ ਕਿ linguistically ਬਹੁਤ ਬੂਹਿਆਂ ਦੀ ਖਾਕ਼ ਛਾਣ ਕੇ ਆਖਿਰ ਚੈਨ ਮਿਲਿਆ ਮਾਂ ਦੀ ਗੋਦੀ 'ਚ |

 

ਉੱਤਰਾਖੰਡ ਦੀ ਤ੍ਰਾਸਦੀ ਮੈਂ ਅਸਲ 'ਚ ਆਪਣੇ ਫੇਸਬੁੱਕ ਦੀ ਕੰਧ ( Wall ) ਵਾਸਤੇ ਲਿਖੀ ਸੀ ਜੋ ਉਥੇ ਚਿਪਕੀ ਹੋਈ ਹੈ |

 

                                                                                ਜਗਜੀਤ ਸਿੰਘ ਜੱਗੀ  

13 Sep 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Good job Jaggi jee...thanks for sharing here too

14 Sep 2013

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

jagjit ji , ki tusi apni poem " The  Road builder " ethe post kar sakde ho ???  It's really a privilege to have u as a  fellow member of punjabizm site.

18 Sep 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਪ੍ਰਦੀਪ ਬਾਈ ਜੀ, ਸਤ ਸ੍ਰੀ ਅਕਾਲ ਜੀ !ਸਮਾਂ ਦੇਣ ਲਈ ਬਹੁਤ ਧੰਨਵਾਦ | ਮੇਰੇ ਕੋਲ ਇਕ ਡਾਇਰੀ ਸੀ ਜਿਦ੍ਹੇ ਵਿਚ ਮੇਰੀਆਂ ਬਹੁਤ ਸਾਰੀਆਂ ਕਵਿਤਾਵਾਂ ਹਨ | ਰ ਬਿਲ, ਸਿਵੇ ਹੋ ਗਏ ਪਿੰਡ ਗਰਾਂ, ਚੰਦਰਾ ਚੁਰਾਸੀ, ਕੁਝ ਸ਼ਬਦਾਂ ਦੀ ਅੰਗ੍ਰੇਜ਼ੀ 'ਚ ਟ੍ਰਾਂਸ੍ਲੇਸ਼ਨ ਆਦਿ | ਜਿਸਦਾ ਟਾਈਟਲ ਅਜ ਏ  ਸ਼ੌਂਕ ਨਾਲ ਫ ਓ ਈ  ਮੈਨੂੰ ਜਿਸ ਦਿਨ ਵੀਪ੍ਰਦੀਪ ਬਾਈ ਜੀ, ਸਤ ਸ੍ਰੀ ਅਕਾਲ ਜੀ !Sorry, ਉਹੀ ਹੋਇਆ ਜਿਹਦਾ ਡਰ ਸੀ | ਮੈਨੂੰ ਪਹਿਲੇ ਹੀ ਇਸ ਬਾਰੇ ਲਿਖ ਦੇਣਾ ਚਾਹੀਦਾ ਸੀ | ਮੇਰੇ ਕੋਲ ਇਕ ਡਾਇਰੀ ਸੀ (titled by me during my teens as "Flights of Imagination") ਜਿਦ੍ਹੇ ਵਿਚ ਮੇਰੀਆਂ ਕੁਝ ਮੁਢਲੀਆਂ  ਕਵਿਤਾਵਾਂ ਹਨ | The Road Builder; ਸਿਵੇ ਹੋ ਗਏ ਪਿੰਡ ਗਰਾਂ; ਚੰਦਰਾ ਚੁਰਾਸੀ; ਕੁਝ ਸ਼ਬਦਾਂ ਦੀ ਅੰਗ੍ਰੇਜ਼ੀ 'ਚ translation ਆਦਿ |ਇਹ ਡਾਇਰੀ ਬਹੁਤ ਦਿਨਾਂ ਤੋਂ ਮਪ ਹੈ  ਮੈਨੂੰ ਜਿਸ ਦਿਨ ਵੀ
ਪ੍ਰਦੀਪ ਬਾਈ ਜੀ, ਸਤ ਸ੍ਰੀ ਅਕਾਲ ਜੀ !
Sorry, ਉਹੀ ਹੋਇਆ ਜਿਹਦਾ ਡਰ ਸੀ | ਮੈਨੂੰ ਪਹਿਲੇ ਹੀ ਇਸ ਬਾਰੇ ਲਿਖ ਦੇਣਾ ਚਾਹੀਦਾ ਸੀ | ਮੇਰੇ ਕੋਲ ਇਕ ਡਾਇਰੀ "Flights of Imagination" ਸੀ, ਜਿਦ੍ਹੇ ਵਿਚ ਮੇਰੀਆਂ ਕੁਝ ਮੁਢਲੀਆਂ ਕਵਿਤਾਵਾਂ ਸਨ | The Road Builder; ਘੋਲ ਜਿੰਦਗੀ ਦਾ; ਸਿਵੇ ਹੋ ਗਏ ਪਿੰਡ ਗਰਾਂ; ਚੰਦਰਾ ਚੁਰਾਸੀ; ਕੁਝ 'ਸ਼ਬਦਾਂ' ਜਿਵੇਂ ਆਗਿਆ ਭਈ ਅਕਾਲ ਕੀ ਆਦਿਕ ਦੀ ਅੰਗ੍ਰੇਜ਼ੀ 'ਚ translation ਆਦਿ |ਇਹ ਡਾਇਰੀ ਬਹੁਤ ਦਿਨਾਂ ਤੋਂ because of shifting on transfer misplaced ਹੈ | ਮੈਨੂੰ ਜਿਸ ਦਿਨ ਵੀ ਲਭ ਗਈ, ਮੈਂ ਇਕ ਦਮ ਅਪਲੋਡ ਕਰਾਂਗਾ, God Promise !
"ਘੋਲ ਜਿੰਦਗੀ ਦਾ" biographical ਹੋਣ ਕਰਕੇ recall ਕਰਕੇ reconstruct ਕਰਣ ਵਿਚ ਸਫ਼ਲਤਾ ਮਿਲ ਗਈ ਸੀ |
ਹਾਂ, ਥੀਮ ਥੋੜ੍ਹਾ ਬਹੁਤ ਦਿਮਾਗ ਵਿਚ ਤਾਜ਼ਾ ਹੈ - ਇਸਲਈ  ਘੱਟੋ ਘੱਟ ਰੋਡ ਬਿਲ੍ਡਰ ਦਾ ਪੰਜਾਬੀ ਰੂਪ ਜਰੂਰ ਜਲਦੀ ਹੀ ਆਪ ਦੀ ਨਜ਼ਰ ਕਰਣ ਦੀ ਇਕ ਇਮਾਨਦਾਰ ਕੋਸ਼ਿਸ਼ ਕਰਾਂਗਾ |
Kindly bear with me.

ਪ੍ਰਦੀਪ ਬਾਈ ਜੀ, ਸਤ ਸ੍ਰੀ ਅਕਾਲ ਜੀ !

 

Sorry, ਉਹੀ ਹੋਇਆ ਜਿਹਦਾ ਡਰ ਸੀ | ਮੈਨੂੰ ਪਹਿਲੇ ਹੀ ਇਸ ਬਾਰੇ ਲਿਖ ਦੇਣਾ ਚਾਹੀਦਾ ਸੀ | ਮੇਰੇ ਕੋਲ ਇਕ ਡਾਇਰੀ "Flights of Imagination" ਸੀ, ਜਿਦ੍ਹੇ ਵਿਚ ਮੇਰੀਆਂ ਕੁਝ ਮੁਢਲੀਆਂ ਕਵਿਤਾਵਾਂ ਸਨ | The Road Builder; The Candle Light; Invocation - Greetings Dextro Tempore;  ਘੋਲ ਜਿੰਦਗੀ ਦਾ; ਸਿਵੇ ਹੋ ਗਏ ਪਿੰਡ ਗਰਾਂ; ਚੰਦਰਾ ਚੁਰਾਸੀ; ਕੁਝ 'ਸ਼ਬਦਾਂ' ਜਿਵੇਂ ਆਗਿਆ ਭਈ ਅਕਾਲ ਕੀ ਆਦਿਕ ਦੀ ਅੰਗ੍ਰੇਜ਼ੀ 'ਚ translation ਆਦਿ |ਇਹ ਡਾਇਰੀ ਬਹੁਤ ਦਿਨਾਂ ਤੋਂ because of shifting on transfer misplaced ਹੈ - indeed a big loss | ਮੈਨੂੰ ਜਿਸ ਦਿਨ ਵੀ ਲਭ ਗਈ, ਮੈਂ ਇਕ ਦਮ ਅਪਲੋਡ ਕਰਾਂਗਾ, God Promise, Dear Bro !

 

"ਘੋਲ ਜਿੰਦਗੀ ਦਾ" biographical ਹੋਣ ਕਰਕੇ recall ਕਰਕੇ reconstruct ਕਰਣ ਵਿਚ ਸਫ਼ਲਤਾ ਮਿਲ ਗਈ ਸੀ |

 

ਹਾਂ, ਥੀਮ ਥੋੜ੍ਹਾ ਬਹੁਤ ਦਿਮਾਗ ਵਿਚ ਤਾਜ਼ਾ ਹੈ - ਇਸ ਲਈ  ਘੱਟੋ ਘੱਟ ਰੋਡ ਬਿਲ੍ਡਰ ਦਾ ਪੰਜਾਬੀ ਰੂਪ ਜਰੂਰ ਜਲਦੀ ਹੀ ਆਪ ਦੀ ਨਜ਼ਰ ਕਰਣ ਦੀ ਇਕ ਇਮਾਨਦਾਰ ਕੋਸ਼ਿਸ਼ ਕਰਾਂਗਾ |

 

Kindly bear with me. Take me as just one amongst you all sweet friends and fellow punjabis...

 

 

18 Sep 2013

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Utrakhand di trasdi.....a great poem jagjit ji.wonderful

01 Mar 2015

Showing page 1 of 2 << Prev     1  2  Next >>   Last >> 
Reply