Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਵਾਂ ਸਾਲ ਏਹੇ ਸਾਰੀ ਦੁਨੀਆਂ ਲਈ ਚੰਗਾ ਚੜ੍ਹੇ --ਬਲਿਹਾਰ ਸੰਧੂ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਨਵਾਂ ਸਾਲ ਏਹੇ ਸਾਰੀ ਦੁਨੀਆਂ ਲਈ ਚੰਗਾ ਚੜ੍ਹੇ --ਬਲਿਹਾਰ ਸੰਧੂ

ਹਾਂ ਬਈ ਮਿੱਤਰ ਪਿਆਰਿਉ ਇੱਕ ਵਾਰ ਫਿਰ ਹਾਜ਼ਿਰ ਹਾਂ ਆਪਣੀ ਟੁੱਟੀ-ਫੁੱਟੀ ਰਚਨਾ ਲੈਕੇ.....

ਕ੍ਰਿਪਾ ਕਰਕੇ ਮੈਨੂੰ ਮੇਰੀਆਂ ਖਾਮੀਆਂ ਵਾਰੇ ਜਰੂਰ ਦੱਸਣਾ ਤਾਂ ਕਿ ਮੈਂ ਅਗਲੀ ਵਾਰ ਧਿਆਨ ਰੱਖ ਸਕਾਂ....

 

 


ਨਵਾਂ ਸਾਲ ਏਹੇ ਸਾਰੀ ਦੁਨੀਆਂ ਲਈ ਚੰਗਾ ਚੜ੍ਹੇ |

ਰਲ-ਮਿਲ ਰਹਿਣ ਸਾਰੇ ਕੋਈ ਨਾ ਕਿਸੇ ਨਾਲ ਲੜ੍ਹੇ |

 

ਅਮਨਾਂ ਦਾ ਦੇਵੇ ਜੋ ਸੰਦੇਸ਼ ਉਹ ਸੰਗੀਤ ਗੂੰਜੇ,

ਫੁੱਟ ਜਿਹੜੇ ਪਾਉਂਦੇ ਟੁੱਟ ਜਾਣ ਉਹ ਬਾਜੇ ਤੇ ਘੜੇ |

ਪੁੱਠਾ ਸਿੱਧਾ ਲਿਖਦੇ ਤੇ ਗਾਉਂਦੇ ਜਿਹੜੇ ਫੁਕਰੇ ਜਹੇ,

ਥੋੜੀ ਬਹੁਤੀ ਅਕਲ ਤਾਂ ਇਨ੍ਹਾਂ ਦੇ ਵੀ ਘਰੇ ਵੜ੍ਹੇ |


ਕਰਦੀ ਉਡੀਕਾਂ ਜਿਹੜੀ ਮਿਲਣੇ ਨੂੰ ਅਰਸੇ ਤੋਂ,

ਚੰਨ ਪ੍ਰਦੇਸੀ ਉਹਦੇ 'ਅੰਬਰਾਂ'  'ਤੇ ਆਣ ਚੜ੍ਹੇ |
ਮਾਪਿਆਂ ਦੇ ਲਾਡਲੇ ਜੋ ਅੱਖੀਆਂ ਤੋਂ ਦੂਰ ਰਹਿੰਦੇ,

ਉਹੋ ਪ੍ਰਦੇਸੀ ਪੁੱਤ ਏਸ ਸਾਲ ਫੇਰਾ ਪਾਉਣ ਘਰੇ |


ਵਹਿਮਾਂ ਅਤੇ ਭਰਮਾਂ 'ਚ ਫਸਿਆਂ ਨੂੰ ਸੋਝੀ ਆਜੇ,

ਅੰਧਕਾਰ ਦੂਰ ਹੋ ਜਾਏ ਗਿਆਨ ਦਾ ਸੂਰਜ ਚੜ੍ਹੇ |
ਧਰਮਾਂ ਦੇ ਠੇਕੇਦਾਰਾਂ ਨੂੰ ਵੀ ਥੋੜੀ ਮੱਤ ਆਜੇ,

ਹੋਵੇ ਨਾ ਕੋਈ ਵਿਧਵਾ ਤੇ ਨਾ ਕਿਸੇ ਦਾ ਪੁੱਤ ਮਰੇ |


ਰੱਬ ਦੇ ਤਾਂ ਯਾਰ ਮਲਕ ਭਾਗੋ ਜਿਹੇ ਸ਼ੁਰੂ ਤੋਂ ਹੀ,

ਆਵੇ ਕੋਈ ਸੂਰਾ 'ਭਾਈ ਲਾਲੋਆਂ' ਦੀ ਬਾਂਹ ਫੜ੍ਹੇ |
ਮਾਣ ਲਈ ਏ ਗਾਂਧੀਵਾਦੀ ਸੋਚ ਲੋਕਾਂ ਬੜੀ ਦੇਰ,

ਹੁਣ 'ਭਗਤ' ਦੀ ਸੋਚ ਵਾਲਾ ਝੰਡਾ ਲਾਲ ਕਿਲੇ ਚੜ੍ਹੇ |


ਪਿਆਰ ਹੀ ਪਿਆਰ ਦਿਸੇ ਹਰ ਪਾਸੇ ਲੋਕਾਂ ਵਿੱਚ,

ਨਫਰਤਾਂ ਦਾ ਬੂਟਾ ਹੁਣ ਆਪਣੀ ਹੀ ਮੌਤ ਮਰੇ |
ਪਿਛਲੇ ਦਾ ਲੇਖਾ ਜੋਖਾ ਕਰਕੇ ਕੀ ਲੈਣਾ "ਸੰਧੂ",

ਨਵਾਂ ਇਹ ਸਾਲ ਸਾਰੀ ਦੁਨੀਆਂ ਲਈ ਚੰਗਾ ਚੜ੍ਹੇ |

 

                         ਬਲਿਹਾਰ ਸੰਧੂ
                         ਮੈਲਬੋਰਨ - ਅਸਟਰੇਲੀਆ

                         31/12/2012

 

31 Dec 2012

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਨਵਾਂ ਸਾਲ ਮੁਬਾਰਕ ਸਭ ਨੂੰ

ਵਾਹ ਭਾਜੀ !!

31 Dec 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਵੀਰ  ਜੀ  ਨਵੇਂ  ਸਾਲ  ਦੀ  ਕਾਮਨਾ  ਜਰੂਰ  ਇਹੋ  ਕਰਦੇ  ਹਾਂ  .......ਆਮੀਨ 
ਆਪ ਜੀ ਦੀ ਸੋਚ ਨੂੰ ਸੱਜਦਾ , ਸਲਾਮ  .......ਇਹ ਸੋਚ ਦੀ ਜਵਾਲਾ ਸਦਾ ਸਾਨੂੰ ਨਿਘ ਦੇਵੇ ......
ਪਰ ਮੈਂ ਕਿਸੇ ਇੱਕ ਕਾਰਨ ਕਰਕੇ ਕਿਸੇ ਨੂੰ ਵੀ ਇਸ ਸਾਲ ਦੀ ਮੁਬਾਰਕਬਾਦ ਨਹੀਂ ਦੇ ਰਿਹਾ ਸ਼ਾਇਦ ਇਹ ਕਾਰਨ ਆਉਣ ਵਾਲੇ ਸਾਲ ਦੇ ਖਤਮ ਹੋਣ ਤੱਕ ਆਪ ਖਤਮ ਹੋ ਜਾਵੇ ....ਆਸ ਇਹੀ ਕਰਦੇ ਹਾਂ ......ਰੱਬ ਖੈਰ ਕਰੇ 

ਵੀਰ  ਜੀ  ਨਵੇਂ  ਸਾਲ  ਦੀ  ਕਾਮਨਾ  ਜਰੂਰ  ਇਹੋ  ਕਰਦੇ  ਹਾਂ  .......ਆਮੀਨ 

 

ਆਪ ਜੀ ਦੀ ਸੋਚ ਨੂੰ ਸੱਜਦਾ , ਸਲਾਮ  .......ਇਹ ਸੋਚ ਦੀ ਜਵਾਲਾ ਸਦਾ ਸਾਨੂੰ ਨਿਘ ਦੇਵੇ ......

 

ਪਰ ਮੈਂ ਕਿਸੇ ਇੱਕ ਕਾਰਨ ਕਰਕੇ ਕਿਸੇ ਨੂੰ ਵੀ ਇਸ ਸਾਲ ਦੀ ਮੁਬਾਰਕਬਾਦ ਨਹੀਂ ਦੇ ਰਿਹਾ ਸ਼ਾਇਦ ਇਹ ਕਾਰਨ ਆਉਣ ਵਾਲੇ ਸਾਲ ਦੇ ਖਤਮ ਹੋਣ ਤੱਕ ਆਪ ਖਤਮ ਹੋ ਜਾਵੇ ....ਆਸ ਇਹੀ ਕਰਦੇ ਹਾਂ ......ਰੱਬ ਖੈਰ ਕਰੇ 

 

31 Dec 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਨਵਾਂ ਸਾਲ ਸਭਨਾ ਲਈ ਚੰਗਾ ਚੜ੍ਹੇ ।

ਨਵੇਂ ਆ ਰਹੇ ਸਾਲ ਦੀ ਦੁਆ ਨੂੰ ਬਹੁਤ ਵਧੀਆ ਢੰਗ ਨਾਲ ਲਿਖਿਆ ਬਲਿਹਾਰ ਵੀਰ ਜੀ ਤੁਸੀਂ।

31 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਨਵੇਂ ਸਾਲ ਦੀ ਮੇਰੇ ਵੱਲੋਂ ਸਬ ਨੂੰ ਬਹੁਤ ਬਹੁਤ ਮੁਬਾਰਕਾਂ ਜੀ

31 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

2013 ਸਬ ਦੀਆਂ ਉਮੀਦਾਂ ਪੂਰੀਆਂ ਕਰੇ, 84 ਦੇ ਪੀੜਤਾਂ ਨੂ 28-29 ਸਾਲ ਬਆਦ ਇਨਸਾਫ਼ ਮਿਲੇ......

01 Jan 2013

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਮੇਰੇ ਵੱਲੋਂ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ....

01 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਸ਼ੁਕਰੀਆ ਜੀ ਸਾਰਿਆਂ ਦਾ...ਜੀਉ

02 Jan 2013

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

waah Sandhu Saab...aah tan kamaal kiti pyi ae, hun parhi eh rachna main tan...

 

 

awesum !

 

te mere walon vi Punjabizm de saare members nu nwa saal mubark...

05 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Thanks Lakhwinder !!

06 Jan 2013

Reply