Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਨਏ ਬੂੱਟ

ਸੋਨੂੰ ਅੰਦਰ ਆਇਆ ਤੇ ਆਪਣੀ ਮਾਂ ਨੂੰ ਗੁੱਸੇ ਨਾਲ ਬੋਲਿਆ
"ਮਾਂ ਜੇ ਤੂੰ ਮੈਨੂ ਨਵੇਂ ਬੂੱਟ ਨਾ ਦੁਆਏ ਤਾਂ ਮੈਂ ਸਕੂਲ ਨੀ ਜਾਣਾ"


ਮਾਂ ਨੇ ਓਹਨੁ ਸਮਝਾਆ ਕੀ ਤੇਰੇ ਪਾਪਾ ਜੀ ਸ਼ੇਹਰ ਗਏ ਹੋਏ ਨੇ ਤੇ ਤੇਰੇ

ਲਈ ਬੂਟ ਲੈ ਕੇ ਹੀ ਆਉਣਗੇ

ਉਸਨੇ ਆਪਣੀ ਮਾਂ ਨੂੰ ਆਪਣੇ ਬਾਪੁ ਦੇ ਆਣ ਬਾਰੇ ਪੁਛਿਆ ਤਾਂ ਉਸ ਦੀ ਮਾਂ ਨੇ ਕਿਹਾ ਕੀ ਉਹ ਅੱਜ ਸ਼ਾਮ ਤਕ ਆ ਜਾਣਗੇ |

 

ਸੋਨੂੰ ਖੁਸ਼ ਹੋ ਗਿਆ ਤੇ ਭਜਿਆ ਹੋਇਆ ਆਪਣੇ ਦੋਸਤ ਧੀਰੂ ਕੋਲ ਗਿਆ |
ਧੀਰੂ ਘਰ ਕੱਲਾ ਸੀ | ਸੋਨੂੰ ਨੇ ਉਸ ਨੂ ਦਸਿਆ ਕਿ ਅੱਜ ਸ਼ਾਮ ਨੂੰ  ਓਹਦਾ ਬਾਪੁ ਓਸ ਲਈ ਨਏ ਬੂਟ ਲੈ ਕੇ ਸ਼ੇਹਰ ਤੋਂ ਆ ਰਿਹਾ ਏ |
ਧੀਰੂ ਨੇ ਉਸਨੂੰ ਪਾਰਟੀ ਲਈ ਕਿਹਾ | ਸੋਨੂੰ ਨੇ ਆਪਣੀ ਜੇਬ ਚ ਹਥ ਮਾਰਿਆ ਤੇ ਓਸ ਚੋਂ ੧੦ ਰੁਪਈਏ ਨਿਕਲੇ | ਦੋਵੇਂ ਖੁਸ਼ ਹੋ ਗਏ ਤੇ ਪਿੰਡ ਤੋਂ ਥੋੜੀ ਦੁਰ ਇਕ ਜਲੇਬੀ ਵਾਲੇ ਕੋਲ ਚਲੇ ਗਏ | ਦੋਵਾਂ ਨੇ ਜਲੇਬੀ ਖਾਦਿਆਂ ਤੇ ਦੋਵੇਂ ਪਿੰਡ ਵਲ ਤੁਰ ਪਏ | ਰਸਤੇ ਵਿਚ ਕਿਸੇ ਪਿੰਡ ਦੇ ਬੰਦੇ ਨੇ ਸੋਨੁੰ ਨੂੰ ਦਸਿਆ ਕਿ ਉਹੱਦਾ ਪਿਉ ਆ ਰਿਹਾ ਏ ਤੇ ਉਹਦੇ ਹੱਥ ਵਿਚ ਕਾਫੀ ਸਮਾਨ ਹੈ|


ਸੋਨੂੰ ਭਜਿਆ ਗਿਆ ਤੇ ਸਾਮਨੇ ਸੜਕ ਤੇ ਉਸਨੇ ਆਪਨੇ ਬਾਪੁ ਜੀ ਨੂੰ ਆਊੰਦੇ ਹੋਏ ਵੇਖਿਆ | ਉਸ ਨੇ ਆਪਨੇ ਬਾਪੁ ਨੂੰ ਆਵਾਜਾਂ ਮਾਰਿਆਂ | ਸੜਕ ਦੇ ਦੁਜੇ ਪਾਸੇ ਉਸ ਦੇ ਪਿਉ ਨੇ ਉਸ ਦੀ ਆਵਾਜ ਸੁਣੀ ਤੇ ਭਜਿਆ ਉਹਦੇ ਵੱਲ ਨੂੰ ਗਿਆ ਪਰ ਉਹ ਖੂਸ਼ੀ ਵਿਚ ਇਹ ਭੂੱਲ ਗਿਆ ਕਿ ਉਹ ਸੜਕ ਤੇ ਨੇ | ਸੋਨੂੰ ਨੂੰ ਇਕ ਟੱਰਕ ਆਉੰਦਾ ਨਜਰ ਆਈਆ ਤੇ ਜਦੋਂ ਟੱਰਕ ਲਘਿੰਆ ਤਾਂ ਸੜੱਕ ਤੇ ਉਹਦੇ ਪਿਉ ਦੀ ਤੱੜਪਦੀ ਦੇਹ ਸੀ | ਉਸ ਨੂੰ ਕੁੱਝ ਸਮਜ ਨਈ ਆਈ ਕਿ ਉਹ ਕਿ ਕਰੇ | ਉਹ ਕਦੇ ਜਾੰਦੇ ਹੋਏ ਟੱਰਕ ਨੂੰ ਵੇਖ ਰਿਹਾ ਸੀ ਤੇ ਕਦੇ ਸੜਕ ਤੇ ਪਏ ਨਵੇਂ ਬੂਟਾਂ ਨੂੰ |

 

 

(ਸੂਨੀਲ ਕੁਮਾਰ)  (ਮਿਤਿ ੧੭-੦੯-੨੦੧੦) (ਸਮਾਂ ੨.੩੧ ਪ.ਮ.)

17 Sep 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

BAHUT HI DARADNAK STORY SI 


IKK TAN OH BACHA JIS DE DIN DI OH PEHLI GHADI (PAL) JIS VICH USDE DIL ANDER IKK CHA PEDA HOEYA SI NVE BOOTAN DA

  

USDI DUJI GHADI JO KE USDE BAAP NU USTON HAMESHA LAI DUR LE GAII...... 

 

LIKHAN D DHANG VDIYA SI SUNIL

17 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

THNKS DEAR SIS

17 Sep 2010

Navjot Uppal
Navjot
Posts: 54
Gender: Female
Joined: 12/Apr/2010
Location: amritsar
View All Topics by Navjot
View All Posts by Navjot
 

Bout hi touching story aa Sunil ji..

18 Sep 2010

kuldip singh
kuldip
Posts: 47
Gender: Male
Joined: 23/Aug/2010
Location: birmingham
View All Topics by kuldip
View All Posts by kuldip
 

sad story but very good

 

19 Sep 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

22 g idda de story sun k rona nikal janda va.

 

bahut wadoya c

 

keep shaig

 

20 Sep 2010

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

good story sunil ji.

but its very sad

22 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Thnks to all G


Bhut bhut sukriya comments layee

23 Sep 2010

Reply