|
|
|
|
|
|
Home > Communities > Punjabi Poetry > Forum > messages |
|
|
|
|
|
|
ਨਜ਼ਮ |
nt mine bt i love dis
ਉਹ ਸਾਰਾ ਦਿਨ ਲਿਖਦਾ ਹੈ ਕਾਗ਼ਜ਼ 'ਤੇ ਨਹੀਂ ਅੰਗੂਠੇ 'ਤੇ ਹੱਥ ਦੀ ਪਹਿਲੀ ਉਂਗਲ ਨਾਲ ਜਦੋਂ ਕਾਗਜ਼ 'ਤੇ ਲਿਖਣ ਲੱਗਦੈ ਅੰਗੂਠੇ 'ਤੇ ਲਿਖੇ ਸ਼ਬਦ ਰੌਲਾ ਪਾਉਣ ਲੱਗ ਜਾਂਦੇ ਹਨ ''ਪਹਿਲਾਂ ਮੈਨੂੰ ਲਿਖ ਪਹਿਲਾਂ ਮੈਨੂੰ ਲਿਖ'' ਇਸ ਘੜਮੱਸ 'ਚ ਬੌਂਦਲਿਆ ਉਹ ਕਾਗ਼ਜ਼ ਕੋਰਾ ਛੱਡ ਉਠ ਖੜ੍ਹਦੈ ਉਂਝ ਉਹ ਸਾਰਾ ਦਿਨ ਲਿਖਦਾ ਰਹਿੰਦੈ!
regards,
|
|
03 Apr 2010
|
|
|
|
ਬਹੁਤ ਖੂ਼ਬ ਲਿਖਿਐ ਲਖਵਿੰਦਰ ਜੀ, ਸੱਚਮੁੱਚ ਅਜਿਹੀ ਸਥਿਤੀ ਚੋ ਕਦੇ ਕਦੇ ਨਾ ਅਸੀਂ ਸਾਰੇ ਹੀ ਗੁ਼ਜ਼ਰਦੇ ਹਾਂ।
|
|
03 Apr 2010
|
|
|
|
|
|
|
|
|
maasha allah...kinna wadia likhde o tusi.
|
|
04 Apr 2010
|
|
|
|
sohna likheya veer
|
|
05 Apr 2010
|
|
|
|
kya baat bai g ,,,,,,,,bahut vadia
|
|
05 Apr 2010
|
|
|
|
wah !!!! lakhi kamaal kar diti
mera veer tan bahla he zindgi nu kareeb to parkhan de samrath ho gaya hai,
like bawa balwant and s. s. meesha
lakhi main tan eh kahungi k eh shahkaar rachna hai,
jado shabdan nu sunan d taaqat aa jaaye na bande kol,
tan oh sookham bhaavan wale insaana d ginti vich aa jaanda hai
god bless you lakhi,
teri pugg wang teri zindgi v khoobsoorat ho jaavey....
|
|
05 Apr 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|