Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਜ਼ਮ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਨਜ਼ਮ

ਮਹਿਫਲਾਂ ਦੀ ਮਾਣ ਕੇ ਰੌਣਕ ਜਦੋਂ ਘਰ ਆਇਆ ਹੋਵੇਗਾ।
ਮੇਰੀ ਕਮੀ ਨੇ ਉਸਨੂੰ ਪਲ ਦੋ ਪਲ ਤਾਂ ਸਤਾਇਆ ਹੋਵੇਗਾ।

ਸੜਕ 'ਤੇ ਸੁੱਤੇ ਨੇ ਜਿਹੜੇ ਨੀਲੇ ਅਕਾਸ਼ ਦੀ ਛੱਤ ਹੇਠਾਂ,
ਕਿਸੇ 'ਮਾਲ' ਦੀ ਜ਼ੱਦ ਵਿੱਚ ਘਰ ਇਨ੍ਹਾਂ ਦਾ ਆਇਆ ਹੋਵੇਗਾ।

ਮਾਂ ਦੇ ਹੰਝੂਆਂ, ਬਾਪ ਦੀਆਂ ਗਾਲਾਂ, ਕਿਹਾ ਹੋਣਾ 'ਜੀ ਆਇਆਂ',
ਨੌਕਰੀ ਲੈਣ ਗਿਆ ਜਦ ਖਾਲੀ ਹੱਥ ਪਰਤ ਆਇਆ ਹੋਵੇਗਾ।

ਅੱਖਾਂ ਦੀ ਲਾਲੀ ਦਸਦੀ ਹੈ ਕਿ ਜਾਗਿਆ ਉਹ ਰਾਤ ਭਰ,
ਵਿੱਛੜ ਜਾਣ ਵਾਲਾ ਫੇਰ ਕੋਈ ਸੁਪਨੇ ਵਿੱਚ ਆਇਆ ਹੋਵੇਗਾ।

ਦੁੱਖਾਂ ਨੇ ਮੰਗਿਆ ਹੋਣਾ ਪੱਕਾ ਕੋਈ ਟਿਕਾਣਾ ਹਰਮੇਲ ਜਦੋਂ,
ਉਸ ਵੇਲੇ ਰੱਬ ਨੇ ਲਗਦੈ ਦਿਲ ਮੇਰਾ ਬਣਾਇਆ ਹੋਵੇਗਾ।

-ਹਰਮੇਲ ਪਰੀਤ

16 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਸੜਕ 'ਤੇ ਸੁੱਤੇ ਨੇ ਜਿਹੜੇ ਨੀਲੇ ਅਕਾਸ਼ ਦੀ ਛੱਤ ਹੇਠਾਂ,
ਕਿਸੇ 'ਮਾਲ' ਦੀ ਜ਼ੱਦ ਵਿੱਚ ਘਰ ਇਨ੍ਹਾਂ ਦਾ ਆਇਆ ਹੋਵੇਗਾ।

 

kee kahan 22g...I dont have words...

it's TOOOOOOOO GOOOOOOOD

 

Thanks a lot for sharing

 

Aisey taran likhde te share karde raho...

 

16 Jun 2010

Bhawan Mangat
Bhawan
Posts: 7
Gender: Male
Joined: 08/Jun/2010
Location: Ludhiana
View All Topics by Bhawan
View All Posts by Bhawan
 

ਮਹਿਫਲਾਂ ਦੀ ਮਾਣ ਕੇ ਰੌਣਕ ਜਦੋਂ ਘਰ ਆਇਆ ਹੋਵੇਗਾ।
ਮੇਰੀ ਕਮੀ ਨੇ ਉਸਨੂੰ ਪਲ ਦੋ ਪਲ ਤਾਂ ਸਤਾਇਆ ਹੋਵੇਗਾ।

 

ਅੱਖਾਂ ਦੀ ਲਾਲੀ ਦਸਦੀ ਹੈ ਕਿ ਜਾਗਿਆ ਉਹ ਰਾਤ ਭਰ,
ਵਿੱਛੜ ਜਾਣ ਵਾਲਾ ਫੇਰ ਕੋਈ ਸੁਪਨੇ ਵਿੱਚ ਆਇਆ ਹੋਵੇਗਾ

 

 

bahut vadhia bai ji.......

16 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਅੱਖਾਂ ਦੀ ਲਾਲੀ ਦਸਦੀ ਹੈ ਕਿ ਜਾਗਿਆ ਉਹ ਰਾਤ ਭਰ,
ਵਿੱਛੜ ਜਾਣ ਵਾਲਾ ਫੇਰ ਕੋਈ ਸੁਪਨੇ ਵਿੱਚ ਆਇਆ ਹੋਵੇਗਾ।

 

awesome..... i loved the first share too...!!

exceptional....

 

keep writing... n keep sharing..!!

16 Jun 2010

Reply