Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਰਾਜਦੀਪ ਗਰੇਵਾਲ
ਰਾਜਦੀਪ
Posts: 16
Gender: Female
Joined: 18/Oct/2010
Location: Birmingham
View All Topics by ਰਾਜਦੀਪ
View All Posts by ਰਾਜਦੀਪ
 
ਇਕ ਨਜ਼ਮ....

ਦਿਲ ਪੈਲਾਂ ਪਾਵੇ ਮੋਰ ਵਾਂਗ ਮਦਮਸਤ ਹੈ ਮਨ,
ਉਹਦੇ ਪਿਆਰ ਦਾ ਸਾਨੂ ਸਰੂਰ ਬੜਾ ਏ

ਓਹ ਕਤਲ ਵੀ ਕਰ ਗਏ ਅਨਜਾਨ ਨੇ ਫਿਰ ਵੀ
ਵਾਹ ਖੁਦਾ ਕਾਤਿਲ ਮੇਰਾ ਮਾਸੂਮ ਬੜਾ ਏ

ਅਖਾਂ ਵਿਚ ਘੂਰੀਆਂ ਤੇ ਬੁੱਲਾਂ ਤੇ ਸ਼ਿਕਵੇ ਨੇ
ਦਿਲਬਰ ਸਾਥੋਂ ਹੋ ਗਯਾ ਹੁਣ ਬੋਰ ਬੜਾ ਏ

ਦੋ ਕਦਮ ਚਲ ਕੇ ਥਕ ਗਿਆਂ ਸਫ਼ਰ ਮੁੱਕੇਗਾ ਕੀਕਰ
ਘਰ ਮੋਹਬਤ ਦਾ ਤੇ ਹਾਲੇ ਦੂਰ ਬੜਾ ਏ

ਹਰ ਪਾਸੇ ਕਤਲੋਗਾਰਤ ਹਰ ਪਾਸੇ ਬਦਅਮਨੀ ਏ
ਲਗਦੈ ਰੱਬ ਵੀ ਅੱਜ ਹੋ ਗਿਆ ਮਜਬੂਰ ਬੜਾ ਏ

ਜੋ ਚਾਹੇ ਅੱਜ ਮੰਗ ਲੈ ਮੌਕਾ ਹੈ ਬੜਾ ਹਸੀਨ
ਸੌਂਹ ਰੱਬ ਦੀ ਦਿਲ ਤੇਰੇ ਤੇ ਅੱਜ ਮਸ਼ਕੂਰ ਬੜਾ ਏ

ਅਸੀਂ ਸੀ ਬਾ-ਵਫ਼ਾ ਤਾਂ ਹੀ ਬਦਨਾਮ ਹੋਏ
ਸਾਡੀ ਬਰਬਾਦੀ ਲਈ ਇੰਨਾ ਹੀ ਕਸੂਰ ਬੜਾ ਏ

28 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਦੋ ਕਦਮ ਚਲ ਕੇ ਥੱਕ ਗਿਆ ਸਫਰ ਮੁਕੇਗਾ ਕੀਕਰ,
ਘਰ ਮੁਹਬਤ ਦਾ ਹਾਲੇ ਦੂਰ ਬੜਾ ਏ 
ਬਹੁਤ ਖੂਬ ਜੀ .........thanx  for  sharing  

ਦੋ ਕਦਮ ਚਲ ਕੇ ਥੱਕ ਗਿਆ ਸਫਰ ਮੁਕੇਗਾ ਕੀਕਰ,

ਘਰ ਮੁਹਬਤ ਦਾ ਹਾਲੇ ਦੂਰ ਬੜਾ ਏ 

 

ਬਹੁਤ ਖੂਬ ਜੀ .........thanx  for  sharing  

 

 

 

 

 

 

28 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

kya baat ae.. raj..!!

29 Oct 2010

ਰਾਜਦੀਪ ਗਰੇਵਾਲ
ਰਾਜਦੀਪ
Posts: 16
Gender: Female
Joined: 18/Oct/2010
Location: Birmingham
View All Topics by ਰਾਜਦੀਪ
View All Posts by ਰਾਜਦੀਪ
 

ਬਹੁਤ ਬਹੁਤ ਸ਼ੁਕਰੀਆ......

29 Oct 2010

Reply