Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਜਰਬੱਟੂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਨਜਰਬੱਟੂ

ਹਰ ਥਾਂ ੲਿਹ ਕਿਹੀ
ਚੀਜ ਅਨੌਖੀ ਜਿਹੀ
ਜੋ ਮੈਂ ਦੇਖੀ,
ਪਰ ਜਾਪੀ ਭੇਖੀ
ਰੰਗ ਬਿਰੰਗੇ ਘਰਾਂ ਤੇ
ਉੱਚੇ,ਨੀਵੇਂ ਦਰਾਂ ਤੇ
ਪੱਥਰਾਂ ਤੌਂ ਘੜੇ,
ਕਾਲੇ ਰੰਗਾਂ ਚ ਮੜੇ
ਤਰਾਸ਼ੇ ਸ਼ੈਤਾਨ ਜਿਹੇ,
ੲਿਹ ਪੱਥਰ ਨੇ ਕਹੇ?
ਮੈਂ ਜਦ ਪੁੱਛਿਆ
ਤਾਂ ਲੋਕਾਂ ਦੱਸਿਅਾ
ੲਿਹ ਤਾਂ ਬਚਾਉਂਦੇ
ਨਜਰ ਬੁਰੀ ਤੌਂ
ਨਜਰਬੱਟੂ ਨਾਂ ਏ
ਵਿਕਦੇ ਹਰ ਥਾਂ ੲੇ
ਕਾਲੇ ਤਵੀਤ ਜਿਹੇ
ਲਾ ਸਭ ਰਹੇ
ਮੈ ੲਿਹ ਸਭ ਸੁਣ
ਲੱਗਾ ਫਿਰ ਸੌਚਣ
ਜੇ ਸੱਚ ਹੈ ਸਭ
ਕਰੋ ਕੁਝ ਕੰਮ
ਧੀਆਂ ਨੂੰ ਤਵੀਤ
ਬੰਨਣ ਦੀ ਰੀਤ
ੲਿੱਕ ਅਜਿਹੀ ਬਣਾਓ
ਤੇ ਬੁਰੀ ਨਜਰੌਂ ਬਚਾਓ
ਤੇ ੲਿੱਕਾ ਵੱਡਾ
ਭਾਰਤ ਮਾਂ ਜਿੱਡਾ
ਨਜਰਬੱਟੂ ਬਣਾਓ
ਮੇਰੇ ਦੇਸ਼ ਤੇ ਲਾਓ
ਖੌਰੇ ਕਿਹਦੀ ਬੁਰੀ
ਕੌੲੀ ਨਜਰ ਦੀ ਛੁਰੀ
ਮੇਰੇ ਦੇਸ਼ ਤੇ ਲੱਗੀ
ਜੌ ਹੌਲੀ-ਹੋਲੀ
ੳੁਹਨੂੰ ਵੱਡਣ ਲੱਗੀ
ਨਜਰ ਬੁਰੀ ਨੇਤਾਵਾਂ ਦੀ
ਹਿੰਸਾ ਕਰਦੇ ਕਾਵਾਂ ਦੀ
ਨਸ਼ੇ ਦੇ ਸੌਦਾਗਰਾਂ ਦੀ
ਲਾਲਚ ਦੇ ਸਾਗਰਾਂ ਦੀ
'ਸੌਝੀ' ਸੌਚ ਤੂੰ ਕੁਝ
ਤੇ ਬੁਝਾਰਤ ੲਿਹ ਬੁਝ
ਅਜਿਹਾ ਕੁਝ ਕਰ ਦੇ
ਸੁਖ ਚਹੁ ਪਾਸੇ ਭਰ ਦੇ
ਜਾਂ ਸਭ ਮਿਲ ਜੁਗਤ ਬਣਾਓ
ਮੇਰੇ ਮੁਲਖ ਨੂੰ ਬਚਾਓ

11 Apr 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਿਲਕੁਲ ਸਹੀ ਗੱਲ ਹੈ ਜੀ | 
ਵਾਕਈ ਕੋਈ ਨਜਰ ਈ ਲੱਗੀ ਜਾਪਦੀ ਐ ਆਪਣੇ ਭਾਰਤ ਦੇਸ਼ ਨੂੰ ਤਾਂ ਸੰਦੀਪ ਬਾਈ ਜੀ |

ਬਿਲਕੁਲ ਸਹੀ ਗੱਲ ਹੈ ਜੀ | 

ਵਾਕਈ ਕੋਈ ਨਜਰ ਈ ਲੱਗੀ ਜਾਪਦੀ ਐ ਆਪਣੇ ਭਾਰਤ ਦੇਸ਼ ਨੂੰ ਤਾਂ ਸੰਦੀਪ ਬਾਈ ਜੀ |

 

11 Apr 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਲੇਟ ਰਿਪਲਾੲੀ ਲਈ ਮੁਅਾਫੀ ਸਰ, ਕਮੈਂਟ੍‍ਸ ਲਈ ਤੇ ਹੋਸਲਾ ਅਫਜਾਈ ਲੲੀ ਬਹੁਤ ਬਹੁਤ ਸ਼ੁਕਰੀਆ ਜਗਜੀਤ ਸਰ।
29 Apr 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
tuhadi kavita ne sandeep ji menu bharat te punjab de halat yaad karwa ditte....
06 May 2015

Reply