Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨੈਣ ਨਿਮਾਣੈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
kashmir  singh
kashmir
Posts: 2
Gender: Male
Joined: 25/Jun/2010
Location: Leicester
View All Topics by kashmir
View All Posts by kashmir
 
ਨੈਣ ਨਿਮਾਣੈ

ਦੁਨੀਆਂ ਤੋਂ ਚੋਰੀ ਚੋਰੀ ਸੱਜਣ ਨੂੰ ਲੱਭਦੇ ਫਿਰਦੇ ਇਹ ਨੈਣ ਨਿਮਾਣੈ,
ਕਦੀ ਕੰਧਾਂ ਦੇ ਨਾਲ ਕਦੀ ਕੌਲਿਆਂ ਦੇ ਨਾਲ,
ਕਦੀ ਰਾਹਾਂ ਤੱਕਦੇ ਰਹਿਦੇਂ ਇਹ ਨੈਣ ਨਿਮਾਣੈ
ਕਦੀ ਮਾਰੂਥੱਲ ਵਾਗੂੰ ਸੁੱਕ ਜਾਦੇਂ 
ਕਦੀ ਮੀਂਹ ਹੰਝੂਆਂ ਵਰਸਾਉਂਦੇ ਨੈਣ ਨਿਮਾਣੈ
ਦੁਨੀਆਂ ਤੋਂ ਚੋਰੀ ਚੋਰੀ ਸੱਜਣ ਨੁੰ ਲੱਭਦੇ ਫਿਰਦੇ ਇਹ ਨੈਣ ਨਿਮਾਣੈ

27 Jun 2010

Reply