Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੇਸ਼ ਵੇਚ ਗਏ ਨੇਤਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਦੇਸ਼ ਵੇਚ ਗਏ ਨੇਤਾ
ਜ਼ਮੀਨਾਂ ਅਕਵਾਇਰ ਕੀਤੀਆਂ, ਕੀਤੀ ਕਬਜੇ 'ਚ ਬਜ਼ਰੀ ਰੇਤਾ,
ਕਿਸਾਨ ਦੀ ਨਾ ਫਸਲ ਵਿਕੇ, ਇੱਥੇ ਵੇਚ ਗਏ ਦੇਸ਼ ਨੂੰ ਨੇਤਾ !

ਵਪਾਰ ਸਾਰਾ ਠੱਪ ਹੋ ਗਿਆ, ਵੱਡੇ ਸੱਪਾਂ ਨੇ ਕੁੰਡਲੀਆਂ ਪਾਈਆਂ,
ਲਾਰਾ ਸਿੱਧੀ ਸਬਸਿਡੀ ਦਾ, ਹਾਲੇ ਤੱਕ ਨਾ ਖਾਤੇ ਵਿੱਚ ਆਈਆਂ,
ਜੁਆਨੀ ਜਾਵੇ ਨਸ਼ਾ ਚੱਟਦਾ, ਸਾਥ ਰਾਖੇ ਦਾ ਟਪਾਉਂਦੈ ਖੇਪਾਂ,
ਕਿਸਾਨ ਦੀ ਨਾ ਫਸਲ ਵਿਕੇ, ਇੱਥੇ ਵੇਚ ਗਏ ਦੇਸ਼ ਨੂੰ ਨੇਤਾ !

ਮਹਾਂ ਮੰਤਰੀ ਮਹਾਨ ਦੇਸ਼ ਦਾ, ਫਿਰੇ ਕਰਦਾ ਦੇਸ਼ਾਂ ਨਾਲ ਸੰਧੀ,
ਭਾਅ, ਨਾ ਭਰਾਈ ਬੋਰਡ ਕਰਦਾ, ਦਸ ਦਿਨਾਂ ਤੋਂ ਬੈਠਾ ਜੱਟ ਮੰਡੀ,
ਕਾਰ ਛੇਆਂ ਮਹੀਨਿਆਂ ਦੀ, ਮੀਂਹ ਵਰਿਆ ਏਸ ਵਾਰ 'ਗੇਤਾ,
ਕਿਸਾਨ ਦੀ ਨਾ ਫਸਲ ਵਿਕੇ, ਇੱਥੇ ਵੇਚ ਗਏ ਦੇਸ਼ ਨੂੰ ਨੇਤਾ !

ਕਰਜ਼ੇ ਦੀ ਮਾਰ ਅੱਥਰੀ, ਖਾ ਗਈ ਪਰਿਵਾਰਾਂ ਦੀਆਂ ਖੁਸ਼ੀਆਂ,
ਧੀਆਂ ਵੀ ਸੁਰੱਖਿਅਤ ਨਾ, ਵੱਧ ਰਹੀਆਂ ਤਾਹੀਂਓ ਖ਼ੁਦਕਸ਼ੀਆਂ,
ਡੇਰਿਆਂ 'ਪਨੈਚਾਂ' ਵਾਲਿਆ, ਪਾਏ ਭਰਮਾਂ 'ਚ ਪੜੇ ਲਿਖੇ ਵੇਖਾਂ,
ਕਿਸਾਨ ਦੀ ਨਾ ਫਸਲ ਵਿਕੇ, ਇੱਥੇ ਵੇਚ ਗਏ ਦੇਸ਼ ਨੂੰ ਨੇਤਾ !
ਜੱਸ(ਪਨੈਚਾਂ ਮੇਰਾ ਪਿੰਡ)
28 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਜੱਸ ਬਾਈ ਜੀ ਹਾਲਾਤ ਤੇ ਸੱਚ ਕਮੇਂਟ ਹੈ ਇਹ | ਬੜਾ ਮਾੜਾ ਹਾਲ ਆ ਪੈਲੀ ਬੰਨੇ ਆਲੇ ਦਾ ਤਾਂ |


 

   ਸਹੀ ਲਿਖਿਆ ਜੀ |
ਜਿਉਂਦੇ ਵੱਸਦੇ ਰਹੋ |

ਸਹੀ ਲਿਖਿਆ ਜੀ |


ਜਿਉਂਦੇ ਵੱਸਦੇ ਰਹੋ |

 

28 Apr 2015

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
thanx g
28 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Kirsani da darad te netwan prrati gussa darsa rahi tuhadi eh rachna ajj de samein da sach hai ..
Ese ummid ch k din oh v ni rahe
Eh vi ni rehne ..
Jeonde raho
Rab rakha !!
28 Apr 2015

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
Shukria Mavi Sir ...jio
07 May 2015

Reply