Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲੋਕੀ ਚੰਗਾ ਨਹੀਉਂ ਸਮਝਦੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Aman Sidhu
Aman
Posts: 39
Gender: Male
Joined: 14/Jun/2009
Location: Barnala / Surrey
View All Topics by Aman
View All Posts by Aman
 
ਲੋਕੀ ਚੰਗਾ ਨਹੀਉਂ ਸਮਝਦੇ

ਜੇ ਕਿਸੇ ਨੂੰ ਸਲਾਉ,, ਜਾਂ ਉਹਦੇ ਗੱਲ ਹਾਰ ਪਾਉ...
ਫ਼ੇਰ ਲੋਕੀ ਖੁਸ਼ ਨੇ...
ਜੇ ਕਰੋ ਸੱਚ ਬਿਆਨ,, ਤਾਂ ਦਿੰਦੇ ਲਦੇਨ ਦੀ ਪਛਾਣ ...
ਤੇ ਆਪ ਬਣਦੇ ਬੁਸ਼ ਨੇ ..
"ਅਮਨ" ਮਜ਼ਾਕ ਨਹੀਂ ਕਰਦਾ ,, ਇਹ ਕੋਈ ਕਿੱਸਾ ਨੀਂ ਮਖੌਲ ਦਾ ..
ਲੋਕੀ ਚੰਗਾ ਨਹੀਉਂ ਸਮਝਦੇ ਜੇ ਕੋਈ ਸੱਚ ਬੋਲਦਾ ..
.........................................................................................

ਮੇਰੀ ਗੱਲ ਸੁਣ ਮਾਨਾ .. ਇੱਥੇ ਝੂੱਠ ਦਾ ਜ਼ਮਾਨਾ ..
ਬੰਨ ਅੱਖਾਂ ਉੱਤੇ ਪੱਟੀ ,, ਖੋਲੀ ਬੈਠੇ ਨੇ ਦੁਕਾਨਾ ..
ਤੱਕੜੀ ਹੱਥਾਂ 'ਚ ਫੜੀ ਹਰ ਕੋਈ ਝੂੱਠ ਤੋਲਦਾ ...
ਪਰ ਲੋਕੀ ਚੰਗਾ ਨਹੀਉਂ ਸਮਝਦੇ ਜੇ ਕੋਈ ਸੱਚ ਬੋਲਦਾ ..

ਉਹਦੇ ਨਾਲ ਟੀ.ਵੀ Press ਦੀ ਤਾਂ ਪਹਿਲਾਂ ਤੋਂ ਹੀ ਲੱਗਦੀ ..
ਉਹਦੇ ਹਰ ਬੋਲ ਤੇ ਉਹਨਾਂ ਦੀ ਲਾਲ ਬੱਤੀ ਜੱਗਦੀ ..
ਮਸਾਲਾ ਹੱਥ ਤੇ ਰੱਖੀ ਰਿਪੋਰਟਰ ਉਹਦੀ ਖ਼ਬਰ ਟੋਲਦਾ ...
ਇਹ ਚੰਗਾ ਨਹੀਉਂ ਸਮਝਦੇ ਜਦ ਬੱਬੂ ਮਾਨ ਸੱਚ ਬੋਲਦਾ ..

ਕਈ ਮੌਕੇ ਤੇ ਨੇ ਮਰੇ ... ਕਿੱਥੇ ਉਹਨਾਂ ਦੇ ਨੇ ਨਾਂ ...
ਜਿੱਥੇ ਇਹ ਸੀ ਹੋਇਆ ਪੂਰਾ ,, ਲਾਠੀਚਾਰਜ ਵਾਲੀ ਨੀ ਸੀ ਥਾਂ ...
ਇਤਿਹਾਸ ਦੇ ਪੰਨਿਆਂ 'ਚ ਛਪਿਆ ਉਹ ਇਕ ਵਰਕਾ ਖੋਲਦਾ ..
ਪਰ ਲੋਕੀ ਚੰਗਾ ਨਹੀਉਂ ਸਮਝਦੇ ਜੇ ਕੋਈ ਸੱਚ ਬੋਲਦਾ ..

ਜਿਹੜਾ ਪਹਿਲਾਂ ਹੀ ਸਟਾਰ ..ਉਹਨੂੰ ਕਾਹਦੀ ਥੋੜ ਏ ..
ਉਹ ਦੇ ਲਈ ਕਹਿਣਾ ਬੇਕਾਰ .. ਉਹਨੂੰ ਪਬਲੀਸਿਟੀ ਦੀ ਲੋੜ ਏ..
ਆ ਨਿੱਕੇ - ਮੋਟੇ Protest ਤੋਂ ਉਹ ਨੀ ਡੋਲਦਾ ..
ਜਿਹੜਾ ਉਹਨੂੰ ਸਹੀ ਲੱਗਦਾ ਉਹ ਤਾਂ ਉਹੀ ਬੋਲਦਾ ... 

ਤੁਸੀਂ ਇੰਨੀਆਂ ਜ਼ਮਾਤਾਂ ਕਰ ਗਿਉਂ ,, B.A.-M.A. ਦੀ ਪਉੜੀਆਂ ਚੜ ਗਿਉਂ ..
ਜੇ ਥੋੜਾ ਚੱਜ ਦਾ ਪੜਿਆ ਹੁੰਦਾ ... ਤੂੰ ਵੀ ਸਟੇਜ਼ ਤੇ ਚੜਿਆ ਹੁੰਦਾ ..
ਤੇ "ਮਾਨ" ਨਾਲ ਤੂੰ ਵੀ "ਅਮਨ" ਇ ਤਿਹਾਸ ਫ਼ੋਲਦਾ ...
ਪਰ ਲੋਕੀ ਚੰਗਾ ਨਹੀਉਂ ਸਮਝਦੇ ਜੇ ਕੋਈ ਸੱਚ ਬੋਲਦਾ .

17 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

hmmm... may be it is going to be one of most controversial issues....

 

baaki main hardeep n jass bai di gallan naal sehmat haan.. k publically babbu mann ne kade bina naape tole koi gall nhi kahi.......lala lajpat rai di azaadi layi sangarsh di history ton main bahutaa jaanu nahi ..... but oh sakda jo babbu mann ne keha sahi hee keha hove....

 

tusi bahut sohna kalambadh keeta bai ji..... good work

18 Jun 2010

Aman Sidhu
Aman
Posts: 39
Gender: Male
Joined: 14/Jun/2009
Location: Barnala / Surrey
View All Topics by Aman
View All Posts by Aman
 
@amrinder

Sahi keha ohna ne vi...I read tht posts....Harek gall sahi hai n moreover in his interviews babbu maan used to say k main punjabi writers de novels n books read krda n there are many authors jihna ne eh likhya hai...

 

Fark sirf inna hai Babbu maan ne song rahii kehta

18 Jun 2010

Reply